ਲਾਸ ਏਂਜਲਸ: ਅਮਰੀਕਾ 'ਚ ਐਤਵਾਰ ਨੂੰ 62ਵਾਂ ਗ੍ਰੈਮੀ ਅਵਾਰਡ ਹੋਇਆ। ਇਸ 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਐਤਵਾਰ ਨੂੰ ਆਪਣੀ ਪ੍ਰੀ-ਗ੍ਰੈਮੀਜ਼ ਪਾਰਟੀ ਦੀ ਹੈਰਾਨ ਕਰਨ ਵਾਲੀ ਫ਼ੋਟੋ ਨੂੰ ਸ਼ੇਅਰ ਕੀਤਾ। ਅਦਾਕਾਰਾ ਪ੍ਰਿਯੰਕਾ ਚੋਪੜਾ ਬੈਕਲੈਸ ਗਾਉਨ 'ਚ ਨਜ਼ਰ ਆਈ। ਅਦਾਕਾਰਾ ਪ੍ਰਿੰਯਕਾ ਚੋਪੜਾ ਦੀ ਇਸ ਤਸਵੀਰ ਨੂੰ ਦੇਖ ਕੇ ਫੈਨਜ਼ ਹੈਰਾਨ ਹੋ ਗਏ।
ਪ੍ਰਿਯੰਕਾ ਚੋਪੜਾ ਨੇ ਖਾਸ ਤਰ੍ਹਾਂ ਦੇ ਪੋਜ ਵਾਲੀ ਤਸਵੀਰਾਂ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ "ਪ੍ਰੀ ਗ੍ਰੈਮੀਜ਼।"
- " class="align-text-top noRightClick twitterSection" data="
">
ਅਦਾਕਾਰਾ ਨੇ ਮ੍ਰਿਣਾਲ ਠਾਕੁਰ ਨੇ ਪ੍ਰਿਯੰਕਾ ਚੋਪੜਾ ਦੀ ਫੋਟੋ 'ਤੇ ਟਿੱਪਣੀ 'ਚ ਲਿਖਿਆ, 'ਓ ਮਾਈ ਗੌਡ ਸੋ ਹੌਟ'
ਇਹ ਵੀ ਪੜ੍ਹੋ: ਪ੍ਰਿੰਯਕਾ ਚੋਪੜਾ ਨੇ ਬਾਸਕਿਟਬਾਲ ਦੇ ਖਿਡਾਰੀ ਕੋਬੇ ਬ੍ਰਾਇਨਟ ਨੂੰ ਦਿੱਤੀ ਸ਼ਰਧਾਂਜਲੀ
ਅਮਰੀਕੀ ਅਦਾਕਾਰਾ ਹਿਲੇਰੀ ਡਫ ਨੇ ਪ੍ਰਿਯੇਕਾ ਚੋਪੜਾ ਨੂੰ 'ਪ੍ਰਿਟੀ' ਕਿਹਾ ਤੇ ਉਥੇ ਹੀਤਨੀਸ਼ਾ ਮੁਖਰਜੀ ਨੇ ਉਨ੍ਹਾਂ ਤਸਵੀਰ ਦੀ ਤਾਰੀਫ਼ ਕੀਤੀ।
ਇਸ ਦੌਰਾਨ ਪ੍ਰਿੰਯਕਾ ਨੇ ਹੋਟ ਮੇਕਅਪ ਸੇਸ਼ਨ ਤੋਂ ਇਲਾਵਾ ਕਈ ਤਸਵੀਰਾਂ ਨੂੰ ਸਾਂਝਾ ਕੀਤਾ।