ETV Bharat / sitara

'83 ਦਾ ਪਹਿਲਾ ਲੁੱਕ ਜਾਰੀ, ਜੋਸ਼ 'ਚ ਨਜ਼ਰ ਆਈ ਕ੍ਰਿਕਟ ਦੀ ਟੀਮ - kabir khan

ਹਾਲ ਹੀ ਦੇ ਵਿੱਚ ਰਣਵੀਰ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ '83 ਦਾ ਪਹਿਲਾ ਲੁੱਕ ਸਾਂਝਾ ਕੀਤਾ ਹੈ।

ਸੋਸ਼ਲ ਮੀਡੀਆ
author img

By

Published : Apr 12, 2019, 12:02 AM IST

ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੰਨ੍ਹੀ-ਦਿਨ੍ਹੀ ਡਾਇਰੈਕਟਰ ਕਬੀਰ ਖ਼ਾਨ ਦੀ ਆਉਣ ਵਾਲੀ ਫ਼ਿਲਮ '83 ਦੀਆਂ ਤਿਆਰੀਆਂ 'ਚ ਜੁੱਟੇ ਹੋਏ ਹਨ।
ਦੱਸਣਯੋਗ ਹੈ ਕਿ ਸਪੋਰਟਸ ਡਰਾਮੇ 'ਤੇ ਆਧਾਰਿਤ ਕਬੀਰ ਖ਼ਾਨ ਦੀ ਫ਼ਿਲਮ 1983 ਦੇ ਵਰਲਡ ਕੱਪ ਨੂੰ ਵਿਖਾਵੇਗੀ ਜਿਸ 'ਚ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ। ਅਦਾਕਾਰ ਰਣਵੀਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਫ਼ਿਲਮ ਦੇ ਪਹਿਲੇ ਲੁੱਕ ਦੀ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ 'ਚ ਰਣਵੀਰ ਆਪਣੀ ਟੀਮ ਦੇ ਨਾਲ ਪੋਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। '83 'ਚ ਆਰ.ਬੇਦੀ, ਹਾਰਡੀ ਸੰਧੂ, ਚਿਰਾਗ ਪਾਟਿਲ, ਸਾਕਿਬ ਸਲੀਮ, ਪੰਕਜ ਤ੍ਰਿਪਾਠੀ ,ਤਾਹਿਰ ਬਸੀਨ, ਐਮੀ ਵਿਰਕ ਅਤੇ ਸਾਹਿਲ ਖੱਟਰ ਵਰਗੇ ਅਦਾਕਾਰ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ।

ਦੱਸ ਦਈਏ ਕਿ ਇਹ ਫ਼ਿਲਮ ਸਿਨੇਮਾਘਰਾਂ 'ਚ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਫ਼ਰਸਟ ਲੁੱਕ ਸਾਂਝਾ ਕਰਦੇ ਹੋਏ ਰਣਵੀਰ ਨੇ ਲਿੱਖਿਆ, "ਵਨ ਈਯਰ ਟੂ 83" ਹਾਲ ਹੀ ਦੇ ਵਿੱਚ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ '83' ਦੀ ਟੀਮ ਨਾਲ ਕੁਝ ਤਸਵੀਰਾਂ ਧਰਮਸ਼ਾਲਾ ਦੀਆਂ ਸਾਂਝੀਆਂ ਕੀਤੀਆਂ ਸਨ।

Intro:Body:

83 first look

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.