ETV Bharat / sitara

ਸਾਰਾ ਅਤੇ ਕਾਰਤਿਕ ਦੀ ਜੋੜੀ ਦੇ ਚਰਚੇ - Love Aj Kal updates

ਫ਼ਿਲਮਮੇਕਰ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਲਵ ਆਜ ਕਲ' ਦਾ ਫ਼ਰਸਟ ਲੁੱਕ ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ਦਾ ਟ੍ਰੇਲਰ ਸ਼ੁਕਰਵਾਰ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗਾ। ਫ਼ਿਲਮ ਦੇ ਪੋਸਟਰ 'ਚ ਸਾਰਾ ਅਤੇ ਕਾਰਤਿਕ ਦੀ ਕੈਮੀਸਟਰੀ ਕਮਾਲ ਦੀ ਹੈ।

Love Aaj Kal first poster out
ਫ਼ੋਟੋ
author img

By

Published : Jan 16, 2020, 7:19 PM IST

ਮੁੰਬਈ: ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰਯਨ ਦੀ ਉਸ ਫ਼ਿਲਮ ਦੀ ਝਲਕ ਸਾਹਮਣੇ ਆ ਚੁੱਕੀ ਹੈ, ਜਿਸਦਾ ਇੰਤਜ਼ਾਰ ਫ਼ੈਨਜ਼ ਕਾਫ਼ੀ ਸਮੇਂ ਤੋਂ ਕਰ ਰਹੇ ਸੀ। ਇਮਤਿਆਜ਼ ਅਲੀ ਦੀ ਇਸ ਫ਼ਿਲਮ ਦਾ ਨਾਂਅ 'ਲਵ ਆਜ ਕਲ' ਰੱਖਿਆ ਗਿਆ ਹੈ। ਇਸ ਫ਼ਿਲਮ ਦਾ ਪਹਿਲਾ ਪੋਸਟਰ ਬਾਕਮਾਲ ਹੈ। ਫ਼ਿਲਮ ਦੇ ਫ਼ਰਸਟ ਲੁੱਕ ਦੇ ਨਾਲ-ਨਾਲ ਹੁਣ ਟ੍ਰੇਲਰ ਲਾਂਚ ਦਾ ਵੀ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਫ਼ਿਲਮ ਦਾ ਟ੍ਰੇਲਰ ਸ਼ੁਕਰਵਾਰ ਨੂੰ ਰਿਲੀਜ਼ ਹੋਵੇਗਾ। ਅਦਾਕਾਰਾ ਸਾਰਾ ਅਲੀ ਖ਼ਾਨ ਨੇ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਮਿਲੋ ਵੀਰ ਅਤੇ ਜ਼ੋਈ ਨੂੰ, ਟ੍ਰੇਲਰ ਕੱਲ੍ਹ ਰਿਲੀਜ਼ ਹੋਵੇਗਾ।"

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਕਾਰਤਿਕ ਆਰਯਨ ਨੇ ਲਿਖਿਆ ਕਿ ਜਿੱਥੇ ਲੇਟੇ ਹੋਏ ਹਾਂ ਉੱਥੇ ਹੈ ਨਹੀਂ। ਕਿਤੇ ਉਡ ਰਹੇ ਹਨ ਵੀਰ ਅਤੇ ਜ਼ੋਈ। ਇਸ ਪੋਸਟ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਸਾਰਾ ਜ਼ੋਈ ਦਾ ਕਿਰਦਾਰ ਅਦਾ ਕਰੇਗੀ ਅਤੇ ਕਾਰਤਿਕ ਵੀਰ ਦਾ ਕਿਰਦਾਰ ਨਿਭਾਉਣਗੇ।

ਸਾਰਾ ਅਤੇ ਕਾਰਤਿਕ ਦੀ ਜੋੜੀ ਦੇ ਚਰਚੇ
ਫ਼ਿਲਮ ਨੂੰ ਸੈਫ਼ ਅਲੀ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਪਿਆਰ ਆਜ ਕਲ' ਦਾ ਸੀਕੁਅਲ ਦੱਸਿਆ ਜਾ ਰਿਹਾ ਹੈ। ਫ਼ਿਲਮ 'ਚ ਸਾਰਾ ਅਤੇ ਕਾਰਤਿਕ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਵੈਸੇ, ਉਨ੍ਹਾਂ ਦੀ ਜੋੜੀ ਸਕ੍ਰੀਨ ਤੇ ਆਉਣ ਤੋਂ ਪਹਿਲਾਂ ਹੀ ਮਸ਼ਹੂਰ ਹੋ ਗਈ ਸੀ। ਕਿਉਂਕਿ ਸਾਰਾ ਨੇ 'ਕਾਫ਼ੀ ਵਿਦ ਕਰਨ' 'ਚ ਕਾਰਤਿਕ ਆਰੀਅਨ ਨੂੰ ਡੇਟ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।

Intro:Body:

as

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.