ਹੈਦਰਾਬਾਦ: ਅਦਾਕਾਰ ਫਰਹਾਨ ਅਖ਼ਤਰ ਨੇ ਮੁੰਬਈ ਵਿੱਚ ਇੱਕ ਡਰਾਈਵ-ਥ੍ਰੋ ਸੈਂਟਰ ਵਿੱਚ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਕਿਵੇਂ ਮਿਲੇ ਇਸ ਦਾ ਸੱਪਸ਼ਟੀਕਰਨ ਦਿੰਦੇ ਹੋਏ ਇੱਕ ਟ੍ਰੋਲ ਦੀ ਆਲੋਚਨ ਕੀਤੀ।
ਦਰਅਸਲ 8 ਮਈ ਨੂੰ, ਫਰਹਾਨ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਕਿ ਉਨ੍ਹਾਂ ਵਿੱਚ ਅੰਧੇਰੀ ਸਪੋਰਟਸ ਕੰਪਲੈਕਸ ਵਿੱਚ ਡਰਾਈਵ ਥ੍ਰੋ ਰਾਹੀਂ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਇਸ ਪੋਸਟ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਲੱਗੇ। ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਉੱਤੇ ਸਵਾਲ ਚੁੱਕੇ ਲੱਗੇ ਕਿ ਕਿਵੇਂ ਸੀਨੀਅਰ ਸਿਟੀਜ਼ਨ ਦੇ ਲਈ ਸ਼ੁਰੂ ਕੀਤੀ ਗਈ ਡਰਾਈਵ-ਇਨ ਸਹੂਲਤ ਦਾ ਲਾਭ ਲੈ ਸਕਦੇ ਹਨ।
-
The drive in is for 45 + .. now do something constructive for society with your time like losing your phone. https://t.co/zLgyhhtQIO
— Farhan Akhtar (@FarOutAkhtar) May 10, 2021 " class="align-text-top noRightClick twitterSection" data="
">The drive in is for 45 + .. now do something constructive for society with your time like losing your phone. https://t.co/zLgyhhtQIO
— Farhan Akhtar (@FarOutAkhtar) May 10, 2021The drive in is for 45 + .. now do something constructive for society with your time like losing your phone. https://t.co/zLgyhhtQIO
— Farhan Akhtar (@FarOutAkhtar) May 10, 2021
ਇਕ ਯੂਜ਼ਰਸ ਨੇ ਟਿੱਪਣੀ ਕੀਤੀ, 'ਇਕ ਹੋਰ ਵੀਆਈਪੀ ਬ੍ਰੈਟ ਫਰਹਾਨ ਨੇ ਟੀਕਾ ਉਦੋਂ ਲਗਵਾਈ ਜਦੋਂ ਵੈਕੀਸੀਨੇਸ਼ਨ ਡਰਾਈਵ 60+ ਵਾਲੇ ਸੀਨੀਅਰ ਸੀਟੀਜ਼ਨ ਦੇ ਲਈ ਰਿਜ਼ਰਵ ਹੈ ਜਾਂ ਤਾਂ ਉਹ 60+ ਹਨ। ਸਰੀਰਕ ਤੌਰ 'ਤੇ ਚੁਣੌਤੀਪੂਰਨ ਹਨ, ਜਿਸ ਬਾਰੇ ਅਸੀਂ ਜਾਣਦੇ ਨਹੀਂ ਹਾਂ ਜਾਂ ਟੀਕਾਕਰਣ ਲਈ ਆਪਣੇ ਸਟੇਟਸ ਦੀ ਵਰਤੋਂ ਕੀਤੀ ਹੈ।
-
Thank you for @anubhavdps asking the logical question. This deserves a reply. Here you go .. #staysafe #staysane https://t.co/VDpm3ERZor pic.twitter.com/wEs2GMjsUD
— Farhan Akhtar (@FarOutAkhtar) May 11, 2021 " class="align-text-top noRightClick twitterSection" data="
">Thank you for @anubhavdps asking the logical question. This deserves a reply. Here you go .. #staysafe #staysane https://t.co/VDpm3ERZor pic.twitter.com/wEs2GMjsUD
— Farhan Akhtar (@FarOutAkhtar) May 11, 2021Thank you for @anubhavdps asking the logical question. This deserves a reply. Here you go .. #staysafe #staysane https://t.co/VDpm3ERZor pic.twitter.com/wEs2GMjsUD
— Farhan Akhtar (@FarOutAkhtar) May 11, 2021
ਟਰੋਲਰ ਦੀ ਇਸ ਟਿੱਪਣੀ ਉੱਤੇ ਉਸੇ ਭਾਸ਼ਾ ਵਿੱਚ ਜਵਾਬ ਦਿੰਦਿਆਂ ਫਰਹਾਨ ਨੇ ਲਿਖਿਆ, ‘ਡਰਾਈਵ 45+ ਵਾਲੀਆਂ ਦੇ ਲਈ ਹੈ। ਹੁਣ ਆਪਣੇ ਸਮੇਂ ਦਾ ਸਮਾਜ ਦੇ ਲਈ ਕੁਝ ਚੰਗਾ ਕਰਨ ਵਿੱਚ ਉਪਯੋਗ ਕਰੋਂ ਜਿਵੇਂ ਆਪਣਾ ਫੋਨ ਗੁੰਮਾ ਦੋ।
ਇਹ ਵੀ ਪੜ੍ਹੋ:ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਵਾਪਸ ਕਰੇਗੀ ਜਾਗੋ ਪਾਰਟੀ- ਮਨਜੀਤ ਜੀਕੇ
ਇਕ ਹੋਰ ਯੂਜਰ ਨੇ ਅਦਾਕਾਰ ਤੋਂ ਬੁਕਿੰਗ ਸਲਾਟ ਦਾ ਸਕ੍ਰੀਨਸ਼ਾਟ ਦਿਖਾਉਣ ਦੀ ਵੀ ਮੰਗ ਕਰ ਦਿੱਤੀ। ਇਕ ਹੀ ਵਾਰ ਵਿੱਚ ਸਾਰੇ ਟ੍ਰੋਲਰ ਦਾ ਮੁੰਹ ਬੰਦ ਕਰਨ ਦੇ ਲਈ ਫਰਹਾਨ ਨੇ ਬੁਕਿੰਗ ਸਲਾਟ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ।