ETV Bharat / sitara

ਹਰ ਪਾਸੇ ਹੋ ਰਹੀ ਹੈ ਫ਼ਿਲਮ 'ਸੁਪਰ 30' ਦੀ ਚਰਚਾ - anand kumar

12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸੁਪਰ 30' ਦੇ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਟਰੇਲਰ 'ਤੇ ਗਣਿਤਸ਼ਾਸਤਰੀ ਆਨੰਦ ਕੁਮਾਰ ਦੇ ਵਿਦਿਆਰਥੀਆਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ।

ਫ਼ੋਟੋ
author img

By

Published : Jun 7, 2019, 11:42 PM IST

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਆਉਣ ਵਾਲੀ ਫ਼ਿਲਮ 'ਸੁਪਰ 30' ਦਾ ਟਰੇਲਰ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟਰੇਲਰ ਕਾਰਨ ਰਿਤਿਕ ਦੀ ਹਰ ਪਾਸੇ ਵਾਹ-ਵਾਹੀ ਹੋ ਰਹੀ ਹੈ। ਦੱਸ ਦਈਏ ਕਿ ਇਹ ਫ਼ਿਲਮ ਬਿਹਾਰ ਦੇ ਗਣਿਤਸ਼ਾਸਤਰੀ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਹੈ।

ਇਸ ਫ਼ਿਲਮ ਦੇ ਟਰੇਲਰ ਨੂੰ ਵੇਖ ਕੇ ਆਨੰਦ ਕੁਮਾਰ ਦੇ ਸਾਬਕਾ ਵਿਦਿਆਰਥੀਆਂ ਦੇ ਰਿਐਕਸ਼ਨ ਸਾਮਣੇ ਆ ਰਹੇ ਹਨ। ਜ਼ਿਆਦਾਤਰ ਵਿਦਿਆਰਥੀਆਂ ਨੂੰ ਰਿਤੀਕ ਰੌਸ਼ਨ ਦੀ ਅਦਾਕਾਰੀ ਇਸ ਟਰੇਲਰ 'ਚ ਪਸੰਦ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਰਿਤਿਕ ਤੋਂ ਇਲਾਵਾ ਮਰੁਨਾਲ ਠਾਕੁਰ ਵੀ ਲੀਡ ਰੋਲ 'ਚ ਨਜ਼ਰ ਆਉਣਗੇ।

Intro:Body:

super 30

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.