ETV Bharat / sitara

ਮਿਸਟਰ ਇੰਡੀਆ ਫ਼ਿਲਮ ਦਾ ਬਣੇਗਾ ਸੀਕੁਅਲ? - shekher kapoor

'ਮਿਸਟਰ ਇੰਡੀਆ' ਫ਼ਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਟਵੀਟ ਕੀਤਾ ਹੈ ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ 'ਮਿਸਟਰ ਇੰਡੀਆ' ਦਾ ਸੀਕੁਅਲ ਬਣ ਸਕਦਾ ਹੈ।

ਫ਼ੋਟੋ
author img

By

Published : May 30, 2019, 10:51 PM IST

ਮੁੰਬਈ :ਸਾਲ 1987 'ਚ ਰਿਲੀਜ਼ ਹੋਈ ਫ਼ਿਲਮ 'ਮਿਸਟਰ ਇੰਡੀਆ' ਬਾਲੀਵੁੱਡ 'ਤੇ ਬਲਾਕਬਸਟਰ ਸਾਬਿਤ ਹੋਈ ਸੀ। ਇਸ ਫ਼ਿਲਮ ਦੇ ਕਿਰਦਾਰ ਸਦਾਬਹਾਰ ਮਸ਼ਹੂਰ ਹਨ। ਪਹਿਲਾਂ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ ਆ ਰਹੀਆਂ ਸਨ। ਪਰ ਉਸ ਵੇਲੇ ਫ਼ਿਲਮ ਦੇ ਮੇਕਰਸ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਸੀ।
ਹਾਲ ਹੀ ਦੇ ਵਿੱਚ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ ਮੁੜ ਤੋਂ ਸਾਹਮਣੇ ਆ ਰਹੀਆਂ ਹਨ। 'ਮਿਸਟਰ ਇੰਡੀਆ' ਫ਼ਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਟਵਿੱਟਰ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ।

ਇਸ ਤਸਵੀਰ 'ਚ ਉਹ ਅਨਿਲ ਕਪੂਰ ਦੇ ਨਾਲ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸ਼ੇਖਰ ਨੇ ਲਿਖਿਆ, "ਮਿਸਟਰ ਇੰਡੀਆ ਦੇ ਅਗਲੇ ਭਾਗ ਲਈ ਲੁੱਕ ਵਿਚਾਰ ਕਰ ਰਹੇ ਹਾਂ ਜਾਂ ਫ਼ੇਰ ਅਗਲੀ ਫ਼ਿਲਮ ਸੋਚ ਰਹੇ ਹਾਂ? ਤੁਸੀਂ ਦੱਸੋ @AnilKapoor" ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਨਿਰਮਾਤਾ ਬੋਨੀ ਕਪੂਰ ਵੀ ਇਸ ਫ਼ਿਲਮ ਦੇ ਸੀਕੁਅਲ ਨੂੰ ਮਨਜ਼ੂਰੀ ਦੇ ਚੁੱਕੇ ਹਨ। ਉਨ੍ਹਾਂ ਮੁਤਾਬਿਕ ਅਜੇ ਇਸ ਫ਼ਿਲਮ 'ਤੇ ਵਿਚਾਰ-ਚਰਚਾ ਚੱਲ ਰਹੀ ਹੈ।

Intro:Body:

Mr India

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.