ETV Bharat / sitara

Happy Promise Day: ਅੱਜ ਦੇ ਦਿਨ ਆਪਣੇ ਸਾਥੀ ਨੂੰ ਭੇਜੋ ਇਹ ਗੀਤ, ਬਣਾਓ ਪ੍ਰੋਮੀਸ ਡੇ ਨੂੰ ਖ਼ਾਸ ... - Vaada Rha

ਆਪਣੇ ਅੱਜ ਦੇ ਦਿਨ ਪ੍ਰੋਮੀਸ ਡੇ (Promise Day) ਨੂੰ ਖ਼ਾਸ ਬਣਾਉਣ ਲਈ ਤੁਸੀਂ ਕੋਈ ਵੀ ਵਾਅਦਿਆਂ ਉੱਤੇ ਢੁੱਕਵਾਂ ਗੀਤ ਆਪਣੇ ਸਾਥੀ ਨੂੰ ਡੇਡੀਕੇਟ ਕਰ ਸਕਦੇ ਹੋ ਅਤੇ ਇਸ ਦਿਨ ਨੂੰ ਹੋਰ ਵੀ ਖ਼ਾਸ ਬਣਾ ਸਕਦੇ ਹੋ।

Valentine Week, Happy Promise Day, Songs Based On Promise,
Bollywood Songs Based On Promise For Promise Day
author img

By

Published : Feb 11, 2022, 7:12 AM IST

ਹੈਦਰਾਬਾਦ: ਸਾਡੇ ਬਾਲੀਵੁੱਡ ਜਗਤ ਵਿੱਚ ਹਰ ਹਾਲਾਤ ਅਤੇ ਭਾਵਨਾਵਾਂ ਉੱਤੇ ਗੀਤ ਬਣਾਏ ਗਏ ਹਨ। ਫਿਰ ਜਦੋਂ ਵੈਲਨਟਾਈਨ ਵੀਕ (Valentine Week) ਦੀ ਗੱਲ ਹੋਵੇ, ਤਾਂ ਉਸ ਨਾਲ ਸਬੰਧਤ ਹਰ ਦਿਨ ਦੇ ਗੀਤ ਵੀ ਬਾਲੀਵੁੱਡ ਵਿੱਚ ਮਿਲ ਜਾਣਗੇ। ਆਓ, ਤੁਹਾਨੂੰ ਦੱਸਦੇ ਹਾਂ, ਅੱਜ ਕਿਹੜਾ ਗੀਤ ਭੇਜ ਕੇ ਆਪਣੇ ਕਿਸ ਖ਼ਾਸ ਨੂੰ ਕਰੋ ਵਾਅਦਾ ਅਤੇ ਮਨਾਓ ਪ੍ਰੋਮੀਸ ਡੇ ....

ਆਪਣੇ ਅੱਜ ਦੇ ਦਿਨ ਨੂੰ ਖ਼ਾਸ ਬਣਾਉਣ ਲਈ ਤੁਸੀਂ ਕੋਈ ਵੀ ਵਾਅਦਿਆਂ ਉੱਤੇ ਢੁੱਕਵਾਂ ਗੀਤ ਆਪਣੇ ਸਾਥੀ ਨੂੰ ਡੇਡੀਕੇਟ ਕਰ ਸਕਦੇ ਹੋ ਅਤੇ ਇਸ ਦਿਨ ਨੂੰ ਹੋਰ ਵੀ ਖ਼ਾਸ ਬਣਾ ਸਕਦੇ ਹੋ।

  • ਮਰਹੂਮ ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਦਾ ਫ਼ਿਲਮ 'ਹਾਥ ਕੀ ਸਫ਼ਾਈ' ਦਾ ਇਹ ਗੀਤ ਜਿਸ ਨੇ ਵੀ ਸੁਣਿਆ ਉਹ ਇਸ ਦਾ ਦੀਵਾਨਾ ਹੋ ਗਿਆ। ਸਾਲਾਂ ਬਾਅਦ ਵੀ ਇਹ ਗੀਤ ਜੋੜਿਆਂ ਦੀ ਪਸੰਦੀਦਾ ਸੂਚੀ ਵਿੱਚ ਸ਼ਾਮਲ ਹੈ।

"ਵਾਅਦਾ ਕਰਲੇ ਸਾਜਨਾ ਤੇਰੇ ਬਿਨ ਮੈ ਨਾ ਰਹੂੰ, ਮੇਰੇ ਬਿਨ ਤੂੰ ਨਾ ਰਹੇ, ਹੋ ਕੇ ਜੁਦਾ ਯੇ ਵਾਅਦਾ ਰਹਾ ..."

  • ਜੇਕਰ ਪ੍ਰੋਮੀਸ ਡੇ ਉੱਤੇ ਤੁਹਾਡਾ ਪਾਰਟਨਰ ਤੁਹਾਡੇ ਤੋਂ ਦੂਰ ਹੈ, ਤਾਂ ਤੁਸੀਂ ਉਨ੍ਹਾਂ ਨੂੰ ਇਹ ਗੀਤ ਵੀ ਡੇਡੀਕੇਟ ਕਰ ਸਕਦੇ ਹੋ ਜਿਸ ਦੀਆਂ ਸਤਰਾਂ ਕੁੱਝ ਹੇਠ ਲਿਖੇ ਅਨੁਸਾਰ ਹਨ:

"ਜੋ ਵਾਅਦਾ ਕਿਯਾ ਵੋ ਨਿਭਾਨਾ ਪੜੇਗਾ, ਰੋਕੇ ਜਮਾਨਾ ਚਾਹੇ, ਰੋਕੇ ਖੁਦਾਈ ਤੁਮਕੋ ਆਨਾ ਪੜੇਗਾ ..."

  • ਸ਼ਸ਼ੀ ਕਪੂਰ ਅਤੇ ਸ਼ਰਮੀਲਾ ਟੈਗੋਰ 'ਤੇ ਫਿਲਮ 'ਆ ਗਲੇ ਲਗ ਜਾ' ਦਾ ਗੀਤ 'ਵਾਅਦਾ ਕਰੋ ਨਹੀਂ ਛੋੜੋਗੇ ਤੁਮ ਮੇਰਾ ਸਾਥ' ਵੀ ਇਕ ਹੋਰ ਪ੍ਰੋਮੀਸ ਡੇ ਉੱਤੇ ਆਧਾਰਿਤ ਗੀਤ ਹੈ।

"ਵਾਅਦਾ ਕਰੋ ਨਹੀਂ ਛੋੜੋਗੇ ਤੁਮ ਮੇਰਾ ਸਾਥ, ਤੁਮ ਯਹਾਂ ਹੋ ਵਹਾਂ ਮੈਂ ਵੀ ਹੂੰ ..."

  • ਅਕਸ਼ੇ ਕੁਮਾਰ ਅਤੇ ਐਸ਼ਵਰਿਆ ਰਾਏ ਬੱਚਨ ਦਾ ਫਿਲਮ 'ਖਾਕੀ' ਦਾ ਗੀਤ ਵੀ ਇੱਕ ਮਸ਼ਹੂਰ ਬਾਲੀਵੁੱਡ ਗੀਤ ਹੈ, ਜੋ ਤੁਹਾਡੇ ਪ੍ਰੋਮਿਸ ਡੇ ਨੂੰ ਖਾਸ ਬਣਾਉਣ ਲਈ ਬਿਲਕੁਲ ਸਹੀ ਹੈ।

"ਵਾਅਦਾ ਰਹਾ ਪਿਆਰ ਸੇ ਪਿਆਰ ਕਾ ਅਬ ਹਮ ਨਾ ਹੋਂਗੇ ਯੁਦਾ ..."

  • ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਅਤੇ ਦਿੱਗਜ ਅਭਿਨੇਤਰੀ ਰਾਖੀ 'ਤੇ ਚਿੱਤਰਿਤ ਗੀਤ 'ਕਸਮੇ ਵਾਦੇ ਨਿਭਾਏਂਗੇ ਹਮ ਮਿਲਤੇ ਰਹੇਂਗੇ ਜਨਮ-ਜਨਮ' ਵੀ ਪ੍ਰੋਮੀਸ ਡੇ 'ਤੇ ਇੱਕ ਢੁੱਕਵਾਂ ਗੀਤ ਹੋ ਸਕਦਾ ਹੈ।

"ਕਸਮੇ ਵਾਅਦੇ ਨਿਭਾਏਂਗੇ ਹਮ ਮਿਲਤੇ ਰਹੇਂਗੇ ਜਨਮ-ਜਨਮ ..."

  • ਜੇਕਰ ਤੁਹਾਡਾ ਸਾਥੀ ਤੁਹਾਡੇ ਤੋਂ ਨਾਰਾਜ਼ ਹੈ, ਤਾਂ ਤੁਸੀਂ ਇਹ ਗੀਤ ਉਸ ਨੂੰ ਸਮਰਪਿਤ ਕਰ ਸਕਦੇ ਹੋ ਅਤੇ ਉਸ ਨੂੰ ਆਪਣੇ ਪਿਆਰ ਦਾ ਵਾਅਦਾ ਯਾਦ ਕਰਵਾ ਸਕਦੇ ਹੋ।

'ਕਯਾ ਹੁਆ ਤੇਰਾ ਵਾਅਦਾ, ਵੋ ਕਸਮ, ਵੋ ਇਰਾਦਾ, ਭੁਲੇਗਾ ਦਿਲ ਜਿਸ ਦਿਨ ਤੁਮੇਂ, ਵੋ ਦਿਨ ਜਿੰਦਗੀ ਕਾ ਆਖਰੀ ਦਿਨ ਹੋਗਾ ..."

  • ਫਿਲਮ 'ਪ੍ਰੇਮ ਕੀ ਦੀਵਾਨੀ ਹੂੰ' ਦਾ ਗੀਤ 'ਕਸਮ ਕੀ ਕਸਮ' ਬਾਲੀਵੁੱਡ ਦਾ ਮਸ਼ਹੂਰ ਗੀਤ ਹੈ, ਜਿਸ ਨੂੰ ਤੁਸੀਂ ਪ੍ਰੋਮਿਸ ਡੇ 'ਤੇ ਆਪਣੇ ਸਾਥੀ ਨੂੰ ਡੇਡੀਕੇਟ ਕਰ ਸਕਦੇ ਹੋ।

"ਕਸਮ ਕੀ ਕਸਮ ਹੈ ਕਸਮ ਸੇ, ਹਮਕੋ ਪਿਆਰ ਹੈ ਸਿਰਫ਼ ਤੁਮਸੇ ..."

ਇਹ ਵੀ ਪੜ੍ਹੋ: Horoscope Today 11 February 2022: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

ETV Bharat Logo

Copyright © 2024 Ushodaya Enterprises Pvt. Ltd., All Rights Reserved.