ਮੁੰਬਈ: ਨਿਰਭਯਾ ਦੇ ਨਾਲ ਹੋਈ ਸਾਲ 2012 'ਚ ਦਰਿੰਦਗੀ ਨਾਲ ਪੂਰਾ ਦੇਸ਼ ਦਹਿਲ ਗਿਆ ਸੀ। ਇਸ ਗੈਂਗਰੇਪ ਕੇਸ 'ਤੇ ਦਿੱਲੀ ਕੋਰਟ ਦਾ ਫ਼ੈਸਲਾ ਆ ਚੁੱਕਾ ਹੈ। ਇਸ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਆ ਚੁੱਕੇ ਹਨ। ਬਾਲੀਵੁੱਡ ਨੇ ਵੀ ਇਸ ਗੱਲ 'ਤੇ ਰਿਐਕਟ ਕੀਤਾ ਹੈ।
ਗਾਇਕਾ ਹਰਸ਼ਦੀਪ ਕੌਰ ਨੇ ਇਸ 'ਤੇ ਆਪਣੀ ਪ੍ਰਤੀਕਿਰੀਆ ਵਿਅਕਤ ਕੀਤੀ ਅਤੇ ਕਿਹਾ, "ਇਹ ਖ਼ਬਰ ਪੜ੍ਹ ਕੇ ਤਸੱਲੀ ਮਿਲੀ ਹੈ। 22 ਜਨਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ।"
-
Relieved to read this news!!
— Harshdeep Kaur (@HarshdeepKaur) January 7, 2020 " class="align-text-top noRightClick twitterSection" data="
The culprits of Nirbhaya's case to be hanged on 22nd Jan!!
Justice is finally being served 🙏🏼#Nirbhaya
">Relieved to read this news!!
— Harshdeep Kaur (@HarshdeepKaur) January 7, 2020
The culprits of Nirbhaya's case to be hanged on 22nd Jan!!
Justice is finally being served 🙏🏼#NirbhayaRelieved to read this news!!
— Harshdeep Kaur (@HarshdeepKaur) January 7, 2020
The culprits of Nirbhaya's case to be hanged on 22nd Jan!!
Justice is finally being served 🙏🏼#Nirbhaya
ਉੱਥੇ ਹੀ ਲੇਖਕ ਮਨੋਜ ਮੁਨਤਾਸ਼ਿਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "22 ਜਨਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਮੌਤ ਦੀ ਮੌਹਰ ਲੱਗ ਜਾਵੇਗੀ। #HappyNewYear India, Now, #RestInPeace Nirbhaya."
-
22 January को #Nirbhaya के गुनहगारों पर मौत की मुहर लग जाएगी। #HappyNewYear India, Now #RestInPeace Nirbhaya.
— Manoj Muntashir (@manojmuntashir) January 7, 2020 " class="align-text-top noRightClick twitterSection" data="
">22 January को #Nirbhaya के गुनहगारों पर मौत की मुहर लग जाएगी। #HappyNewYear India, Now #RestInPeace Nirbhaya.
— Manoj Muntashir (@manojmuntashir) January 7, 202022 January को #Nirbhaya के गुनहगारों पर मौत की मुहर लग जाएगी। #HappyNewYear India, Now #RestInPeace Nirbhaya.
— Manoj Muntashir (@manojmuntashir) January 7, 2020
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਵੀ ਇਸ ਖ਼ਬਰ ਨੂੰ ਸੁਣ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
-
#justiceatlast https://t.co/UtEKR22TMi
— Raveena Tandon (@TandonRaveena) January 7, 2020 " class="align-text-top noRightClick twitterSection" data="
">#justiceatlast https://t.co/UtEKR22TMi
— Raveena Tandon (@TandonRaveena) January 7, 2020#justiceatlast https://t.co/UtEKR22TMi
— Raveena Tandon (@TandonRaveena) January 7, 2020
ਬਿਗ ਬੌਸ ਸੀਜ਼ਨ 10 ਦੇ ਜੇਤੂ ਮਨਵੀਰ ਗੁੱਜਰ ਨੇ ਲਿਖਿਆ,"ਅੰਤ ਵਿੱਚ ਹੀ ਸਹੀ ਪਰ ਨਿਆਂ ਹੋਇਆ।"
-
Late but Justice Served #nirbhayaverdict #Nirbhaya
— Manveer Gurjar (@imanveergurjar) January 7, 2020 " class="align-text-top noRightClick twitterSection" data="
">Late but Justice Served #nirbhayaverdict #Nirbhaya
— Manveer Gurjar (@imanveergurjar) January 7, 2020Late but Justice Served #nirbhayaverdict #Nirbhaya
— Manveer Gurjar (@imanveergurjar) January 7, 2020
ਦੱਸ ਦੇਈਏ ਕਿ ਮੰਗਲਵਾਰ ਨੂੰ, ਪਟਿਆਲਾ ਹਾਊਸ ਕੋਰਟ ਨੇ ਸਾਲ 2012 ਦੇ ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਕਿਹਾ ਕਿ 22 ਜਨਵਰੀ ਨੂੰ ਸਵੇਰੇ 7 ਵਜੇ ਚਾਰ ਦੋਸ਼ੀਆਂ ਮੁਕੇਸ਼, ਵਿਨੈ ਸ਼ਰਮਾ, ਅਕਸ਼ੇ ਸਿੰਘ ਅਤੇ ਪਵਨ ਗੁਪਤਾ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਹੋਵੇਗੀ।