ETV Bharat / sitara

ਪਾਕਿ ਵਿੱਚ ਜਹਾਜ਼ ਕ੍ਰੈਸ: ਮਾਰੇ ਗਏ ਲੋਕਾਂ ਦੀ ਮੌਤ 'ਤੇ ਬਾਲੀਵੁੱਡ ਹਸਤੀਆਂ ਨੇ ਕੀਤਾ ਦੁੱਖ ਜਾਹਰ - Bollywood expresses shock and grief at Karachi plane crash

ਬੀਤੇ ਦਿਨੀਂ ਪਾਕਿਸਤਾਨ ਵਿੱਚ ਪਲੇਨ ਕ੍ਰੈਸ਼ ਹੋਇਆ, ਜਿਸ 'ਤੇ ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਦੁੱਖ ਜਾਹਰ ਕੀਤਾ ਹੈ।

Bollywood expresses shock and grief at Karachi plane crash
ਪਾਕਿ ਵਿੱਚ ਪਲੇਨ ਕ੍ਰੈਸ਼ 'ਤੇ ਬਾਲੀਵੁੱਡ ਨੇ ਕੀਤਾ ਦੁੱਖ ਜਾਹਿਰ
author img

By

Published : May 23, 2020, 6:26 PM IST

ਮੁੰਬਈ: ਬਾਲੀਵੁੱਡ ਸੈਲੇਬ੍ਰਿਟੀ ਨੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਇੰਟਰਨੈਸ਼ਨਲ ਏਅਰਪਲੇਨ (ਪੀਆਈਏ) ਕ੍ਰੈਸ਼ ਵਿੱਚ ਮਾਰੇ ਗਏ ਪਰਿਵਾਰਾਂ ਦੇ ਪ੍ਰਤੀ ਦੁੱਖ ਜਾਹਿਰ ਕੀਤਾ ਹੈ।

ਅਦਾਕਾਰ ਆਰ ਮਾਧਵਨ ਨੇ ਲਿਖਿਆ, "107 ਲੋਕਾਂ ਦੇ ਨਾਲ ਉਡਿਆ ਪੀਆਈਓ ਵਿਮਾਨ ਕਰਾਚੀ ਵਿੱਚ ਲੈਂਡਿੰਗ ਤੋਂ ਕੁਝ ਹੀ ਮਿੰਟ ਪਹਿਲਾਂ ਹੀ ਕ੍ਰੈਸ਼ ਹੋ ਗਿਆ, ਰੱਬ, ਬਹੁਤ ਦੁਖਦਾਈ ਘਟਨਾ, ਜਿਹੜੇ ਮਾਸੂਮ ਲੋਕਾਂ ਨੇ ਆਪਣੀ ਜਾਨ ਗੁਵਾਈ ਤੇ ਜੋ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਲਈ ਪ੍ਰਾਰਥਨਾਵਾਂ।"

  • PIA Flight With 107 On Board Crashes In Karachi Minute Before Landing.. Oh god .. terrible tragedy.. prayers for the innocent lives lost and injured. 🙏🙏🙏 https://t.co/BVbYd989OQ

    — Ranganathan Madhavan (@ActorMadhavan) May 22, 2020 " class="align-text-top noRightClick twitterSection" data=" ">

ਅਦਾਕਾਰਾ ਨਿਰਮਤਾ ਕੌਰ ਨੇ ਲਿਖਿਆ, "ਕਰਾਚੀ ਪਲੇਨ ਕ੍ਰੈਸ਼ ਬਾਰੇ ਜਾਣ ਕੇ ਬਹੁਤ ਦੁਖ ਹੋਇਆ। ਜਿਨ੍ਹਾਂ ਨੇ ਆਪਣਿਆਂ ਨੂੰ ਗੁਵਾਇਆ ਹੈ। ਭਗਵਾਨ ਉਨ੍ਹਾਂ ਨੂੰ ਹਿੰਮਤ ਦੇਵੇ। ਮੇਰੀ ਦੁਆਵਾਂ ਤੇ ਮੇਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ। #ਪੀਆਈਏਪਲੇਨਕ੍ਰੈਸ਼।"

  • Deeply anguished to learn of the plane crash in Karachi. May God be with the families and loved ones of all aggrieved. My heartfelt condolences and prayers... #PIAPlaneCrash

    — Nimrat Kaur (@NimratOfficial) May 22, 2020 " class="align-text-top noRightClick twitterSection" data=" ">

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਿਖਿਆ,"ਕਰਾਚੀ ਵਿੱਚ #ਪੀਆਈਏਪਲੇਨਕ੍ਰੈਸ਼ ਦਾ ਸੁਣ ਕੇ ਬਹੁਤ ਦੁੱਖ ਹੋਇਆ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਹੁਣ ਕੀ ਹੋਇਆ। ਦੁਖਦਾਈ ਘਟਨਾ, ਭਗਵਾਨ ਉਨ੍ਹਾਂ ਸਾਰਿਆਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"

  • So sad and sorry to hear about the #PIAPlanCrash in #Karachi . Praying to God to bless people in Pakistan who have suffered from this tragic crash.
    God be with the families who have lost their lives.

    — Guru Randhawa (@GuruOfficial) May 22, 2020 " class="align-text-top noRightClick twitterSection" data=" ">

ਪਾਕਿਸਤਾਨ ਤੋਂ ਹਿੰਦੂਸਤਾਨ ਦੇ ਨਾਗਰਿਕ ਬਣੇ ਅਦਨਾਨ ਸਾਮੀ ਨੇ ਲਿਖਿਆ,"ਕਰਾਚੀ ਪਲੇਨਕ੍ਰੈਸ਼ ਦੀ ਖ਼ਬਰ ਸ਼ਾਕ ਤੇ ਦੁਖ ਦੇਣ ਵਾਲੀ ਹੈ। ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਨ੍ਹਾਂ ਦੇ ਪਰਿਵਾਰਾਂ ਨੂੰ ਹਮਦਰਦੀ ਤੇ ਪੀੜਤਾਂ ਦੇ ਲਈ ਦੁਆਵਾ। #Humanity।"

  • Truly shocked & saddened by the news of the tragic #planecrash in #Karachi...
    Heartfelt condolences to the families who lost their loved ones & prayers for the souls of the victims...
    ...🤲 إِنَّا لِلّهِ وَإِنَّـا إِلَيْهِ رَاجِعون 🤲...#Humanity 🙏

    — Adnan Sami (@AdnanSamiLive) May 22, 2020 " class="align-text-top noRightClick twitterSection" data=" ">
  • Good lord. Now this plane crash in Karachi. Tragedies just don't seem to end. Terrible times. God Bless the families.

    — Anubhav Sinha (@anubhavsinha) May 22, 2020 " class="align-text-top noRightClick twitterSection" data=" ">

ਫ਼ਿਲਮ ਨਿਰਮਾਤਾ ਅਨੁਭਵ ਸਿਨਹਾ ਨੇ ਲਿਖਿਆ,"ਭਗਵਾਨ, ਹੁਣ ਕਰਾਚੀ ਵਿੱਚ ਇਹ ਪਲੇਨ ਕ੍ਰੈਸ਼, ਲਗਦਾ ਹੈ ਕਿ ਦੁਖ ਖ਼ਤਮ ਹੀ ਨਹੀਂ ਹੋਵੇਗਾ। ਮੁਸ਼ਕਲ ਸਮਾਂ, ਪਰਿਵਾਰਾਂ ਦਾ ਭਲਾ ਹੋਵੇ।"

ETV Bharat Logo

Copyright © 2025 Ushodaya Enterprises Pvt. Ltd., All Rights Reserved.