ETV Bharat / sitara

ਡਰੱਗਜ਼ ਕੇਸ: ਐਕਟਰ ਏਜਾਜ ਖ਼ਾਨ ਨੂੰ ਐਨਸੀਬੀ ਨੇ ਹਿਰਾਸਤ ’ਚ ਲਿਆ - ਡਰੱਗਜ਼ ਕੇਸ

ਡਰੱਗ ਮਾਮਲੇ ’ਚ ਐੱਨਸੀਬੀ ਨੇ ਬਿੱਗ ਬਾਸ ਸੀਜ਼ਨ 7 ਦਾ ਹਿੱਸਾ ਰਹੇ ਐਕਟਰ ਏਜਾਜ ਖ਼ਾਨ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਐੱਨਸੀਬੀ ਨੇ ਏਜਾਜ ਨੂੰ ਲੈਕੇ ਅੰਧੇਰੀ ਅਤੇ ਲੋਖੰਡਵਾਲਾ ਦੇ ਕਈ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।

ਡਰੱਗਜ਼ ਕੇਸ: ਐਕਟਰ ਏਜਾਜ ਖ਼ਾਨ ਨੂੰ ਐਨਸੀਬੀ ਨੇ ਹਿਰਾਸਤ ’ਚ ਲਿਆ

author img

By

Published : Mar 30, 2021, 10:59 PM IST

ਮੁੰਬਈ: ਬਿੱਗ ਬਾਸ ਸੀਜਨ 7 ਦਾ ਹਿੱਸਾ ਰਹੇ ਐਕਟਰ ਏਜਾਜ ਖ਼ਾਨ ਨੂੰ ਨਾਰਕੋਟਿਕਸ ਕੰਟ੍ਰੋਲ ਬਿਓਰੋ ਨੇ ਡਰੱਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਡਰੱਗ ਪੈਡਲਰ ਸ਼ਾਦਾਬ ਬਟਾਟਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਏਜਾਜ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਦੱਸ ਦੇਈਏ ਕਿ ਦੋ ਦਿਨ ਪਹਿਲਾਂ ਡਰੱਗਜ਼ ਮਾਮਲੇ ’ਚ ਸ਼ਦਾਬ ਬਟਾਟਾ ਨਾਮ ਦੇ ਨਸ਼ਾ ਤਸਕਰ ਨੂੰ ਐਨਸੀਬੀ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐਕਟਰ ਏਜਾਜ ਖ਼ਾਨ ਦਾ ਨਾਮ ਸਾਹਮਣੇ ਆਇਆ।

ਐਕਟਰ ਏਜਾਜ ਖ਼ਾਨ ਨੂੰ ਮੁੰਬਈ ਏਅਰਪੋਰਟ ਤੋਂ ਹਿਰਾਸਤ ’ਚ ਲਿਆ ਗਿਆ, ਇਸ ਤੋਂ ਪਹਿਲਾਂ ਐਨਸੀਬੀ ਵੱਲੋਂ ਅੰਧੇਰੀ ਅਤੇ ਲੋਖੰਡਵਾਲਾ ’ਚ ਕਈ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਜਲੰਧਰ ’ਚ ਭਾਜਪਾ ਵਰਕਰਾਂ ਨੇ ਅੱਧ ਨੰਗੇ ਹੋ ਕੀਤਾ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.