ਮੁੰਬਈ: ਬਾਲੀਵੁੱਡ ਮਸ਼ਹੂਰ ਅਦਾਕਾਰ ਜਾਨ ਇਬਰਾਹਿਮ ਦੀ ਅਗਲੀ ਫ਼ਿਲਮ 'Batla House' ਛੇਤੀ ਸਿਨੇਮਾ ਘਰ ਵਿੱਚ ਰਿਲੀਜ਼ ਹੋਵੇਗੀ। ਜਾਨ ਦੀ ਇਹ ਫ਼ਿਲਮ ਇੱਕ ਸੱਚੀ ਘਟਨਾ 'ਤੇ ਅਧਾਰਿਤ ਹੈ ਜਿਸ ਵਿੱਚ ਜਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਇਸ ਫ਼ਿਲਮ ਦੀ ਕਹਾਣੀ ਨੇ ਸਾਰੇ ਪਾਸੇ ਹੀ ਧਮਾਲ ਪਾਈ ਹੋਈ ਹੈ ਕਿਉਂਕਿ ਇਹ ਕਹਾਣੀ ਅੱਤਵਾਦੀਆਂ ਦੇ ਖ਼ਿਲਾਫ ਇੱਕਜੁੱਟ ਹੋ ਕੇ ਉਨ੍ਹਾਂ ਨਾਲ ਲੜਨ ਦੀ ਹੈ। 'Batla House' ਐਨਕਾਊਂਟਰ 19 ਸੰਤਬਰ 2008 ਨੂੰ ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿੱਚ ਮੁਜਾਹਿਦੀਨ ਸਮੂਹ ਦੇ ਖ਼ਿਲਾਫ਼ ਕੀਤਾ ਗਿਆ ਸੀ। ਇਸ ਫ਼ਿਲਮ ਵਿੱਚ ਕਾਫ਼ੀ ਐਕਸ਼ਨ ਦੇਖਣ ਨੂੰ ਮਿਲੇਗਾ।
ਦਰਅਸਲ ਇਹ ਫ਼ਿਲਮ ਦਹਿਸ਼ਤਗਰਦਾਂ ਖ਼ਿਲਾਫ ਲੜ੍ਹ ਰਹੀ ਦਿੱਲੀ ਪੁਲਿਸ 'ਤੇ ਅਧਾਰਿਤ ਹੈ ਜਿਸ ਵਿੱਚ ਆਤਿਫ਼ ਆਮਿਰ ਤੇ ਮਹੁੰਮਦ ਸਾਜਿਦ ਦੀ ਗੋਲੀਬਾਰੀ ਵਿੱਚ ਮੌਤ ਹੋ ਜਾਂਦੀ ਹੈ। ਫ਼ਿਲਮ ਵਿੱਚ ਕਈ ਅਜਿਹਾ ਪਹਿਲੂ ਹੋਣਗੇ ਤੇ ਜਿਸ ਵਿੱਚ ਕਈ ਰਹਿਸਾ ਤੇ ਪਰਦਾ ਚੁੱਕਿਆ ਜਾਵੇਗਾ।
ਜਾਨ ਦੇ ਕਿਰਦਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਾਨ ਲਈ ਇਸ ਫ਼ਿਲਮ ਵਿੱਚ ਪੁਲਿਸ ਦਾ ਕਿਰਦਾਰ ਬਿਲਕੁਲ ਸਹੀ ਸਾਬਤ ਹੋਇਆ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰਾ ਦਿੱਤਾ ਹੈ। ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ।
#'Batla House' ਦੇ ਖ਼ਾਸ ਪਹਿਲੂ - action movie
ਜਾਨ ਦੀ ਫ਼ਿਲਮ 'Batla House' ਜਲਦ ਰਿਲੀਜ਼ ਹੋਣ ਜਾ ਰਹੀ। ਫ਼ਿਲਮ ਵਿੱਚ ਕਈ ਪਹਿਲੂਆਂ 'ਤੇ ਗੱਲ ਕੀਤੀ ਗਈ ਹੈ ਤੇ ਨਾਲ ਹੀ ਦਹਿਸ਼ਤਗਰਦਾ ਖ਼ਿਲਾਫ ਕੀਤੇ ਐਨਕਾਊਂਟਰ ਨੂੰ ਵੀ ਵਿਸ਼ੇਸ਼ ਤੌਰ ਤੇ ਦੇਖਿਆ ਗਿਆ ਹੈ।

as
Conclusion: