ETV Bharat / sitara

ਫ਼ਿਲਮ ਬਾਲਾ ਦਾ ਕਿਰਦਾਰ ਮੇਰੇ ਲਈ ਬਹੁਤ ਖ਼ਾਸ ਹੈ:ਯਾਮੀ ਗੌਤਮ

author img

By

Published : Nov 8, 2019, 7:26 PM IST

8 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਫ਼ਿਲਮ ਬਾਲਾ, ਇਸ ਫ਼ਿਲਮ 'ਚ ਯਾਮੀ ਗੌਤਮ ਦੇ ਕਿਰਦਾਰ ਦੀ ਸ਼ਲਾਘਾ ਹੋ ਰਹੀ ਹੈ। ਯਾਮੀ ਗੌਤਮ ਨੇ ਕਿਹਾ ਹੈ ਕਿ ਉਸ ਨੇ ਹੁਣ ਤੱਕ ਜਿੰਨੇ ਵੀ ਕਿਰਦਾਰ ਨਿਭਾਏ ਹਨ ਉਸ ਲਈ ਸਾਰੇ ਖ਼ਾਸ ਹਨ ਪਰ ਫ਼ਿਲਮ ਬਾਲਾ ਦੇ ਕਿਰਦਾਰ ਨੇ ਉਸ ਦੀ ਪ੍ਰਤੀਭਾ ਨੂੰ ਨਿਖਾਰਿਆ ਹੈ।

ਫ਼ੋਟੋ

ਮੁੰਬਈ: ਫ਼ਿਲਮ ਬਾਲਾ ਦੇ ਵਿੱਚ ਟਿਕ-ਟੌਕ ਸਟਾਰ ਦਾ ਕਿਰਦਾਰ ਨਿਭਾਉਣ ਦੇ ਲਈ ਯਾਮੀ ਦੀ ਖ਼ੂਬ ਸ਼ਲਾਘਾ ਹੋਈ ਹੈ। ਆਪਣੀ ਹੋ ਰਹੀ ਇਸ ਤਾਰੀਫ਼ ਬਾਰੇ ਯਾਮੀ ਨੇ
ਕਿਹਾ," ਇਹ ਮੁਕਾਮ ਨੂੰ ਹਾਸਿਲ ਕਰਨ ਲਈ ਮੈਨੂੰ ਕਈ ਸਾਲ ਲੱਗ ਗਏ ਇਸ ਨੂੰ ਕਹਿਣ ਦਾ ਕਾਰਨ ਇਹ ਹੈ ਕਿ ਕਲਾਕਾਰ ਦੇ ਤੌਰ 'ਤੇ ਅਸੀਂ ਹਮੇਸ਼ਾ ਅਜਿਹੇ ਕਿਰਦਾਰਾਂ ਨੂੰ ਨਿਭਾਉਣ ਦੀ ਲਲਕ 'ਚ ਰਹਿੰਦੇ ਹਾਂ ਜੋ ਸੰਪੂਰਨ ਹੋਣ।"

ਹੋਰ ਪੜ੍ਹੋ: #FilmBalaPublicReview: ਫ਼ਿਲਮ ਬਾਲਾ ਦੇ ਪ੍ਰਤੀ ਕੀ ਹੈ ਦਰਸ਼ਕਾਂ ਦੀ ਰਾਏ?(ਵੇਖੋ ਵੀਡੀਓ)

ਫ਼ਿਲਮ ਬਾਲਾ ਦੀ ਅਦਾਕਾਰਾ ਨੇ ਇਹ ਵੀ ਕਿਹਾ ਕਿ ਉਹ ਕਈ ਉਹ ਇਸ ਮੁਕਾਮ 'ਤੇ ਪਹੁੰਚਣ ਲਈ ਉਸ ਨੇ ਕਈ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ।
ਯਾਮੀ ਨੇ ਕਿਹਾ ਕਿ ਹੁਣ ਤੱਕ ਉਸ ਨੇ ਜਿੰਨੇ ਵੀ ਕਿਰਦਾਰ ਨਿਭਾਏ ਹਨ ਉਸ ਨੂੰ ਸਾਰੇ ਪਸੰਦ ਹਨ ਪਰ ਪਰੀ (ਫ਼ਿਲਮ ਬਾਲਾ ਦਾ ਕਿਰਦਾਰ) ਦੇ ਵਿੱਚ ਉਹ ਇਸ ਕਦਰ ਡੂਬੀ ਹੋਈ ਸੀ ਕਿ ਉਸ ਨੂੰ ਸੱਚਮੁੱਚ ਹੈਰਾਨਗੀ ਹੁੰਦੀ ਹੈ।

ਹੋਰ ਪੜ੍ਹੋ:'THE BODY' ਵਿੱਚ ਨਜ਼ਰ ਆਉਂਣਗੇ ਇਮਰਾਨ ਹਾਸ਼ਮੀ

ਯਾਮੀ ਨੇ ਇਹ ਵੀ ਕਿਹਾ,"ਕੁਝ ਕਿਰਦਾਰ ਤੁਹਾਨੂੰ ਵਧੇਰੇ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ, ਤੁਹਾਡੀ ਪ੍ਰਤੀਭਾ ਨੂੰ ਪਰਖਦੇ ਹਨ ਅਤੇ ਤੁਹਾਨੂੰ ਸਰਵਊਤਮ ਬਣਾਉਂਦੇ ਹਨ, ਪਰੀ ਉਸ ਲਈ ਕੁਝ ਇਸ ਤਰ੍ਹਾਂ ਦਾ ਹੀ ਕਿਰਦਾਰ ਸੀ।"
ਉਸ ਨੇ ਇਹ ਵੀ ਕਿਹਾ ਕਿ ਦਰਸ਼ਕਾਂ ਦਾ ਪਿਆਰ ਵੇਖ ਕੇ ਉਹ ਭਾਵੁਕ ਤਾਂ ਹੋ ਹੀ ਰਹੀ ਹੈ ਇਸ ਤੋਂ ਇਲਾਵਾ ਉਸ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।

ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਇੱਕ ਨੌਜਵਾਨ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਸਮੇਂ ਤੋਂ ਪਹਿਲਾਂ ਹੀ ਗੰਜੇਪਨ ਦਾ ਸ਼ਿਕਾਰ ਹੋ ਜਾਂਦਾ ਹੈ।

Intro:ਚੰਡੀਗੜ੍ਹ:ਚੰਡੀਗੜ੍ਹ ਸ਼ੁੱਕਰਵਾਰ ਨੂੰ ਬਾਲੀਵੁੱਡ ਫਿਲਮ ਬਾਲਾ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ ਇਹ ਫਿਲਮ 8 ਨਵੰਬਰ 2019 ਨੂੰ ਸਿਨੇਮਾ ਘਰਾਂ ਚ ਸਿਨੇਮਾਘਰਾਂ ਚ ਰਿਲੀਜ਼ ਹੋ ਚੁੱਕੀ ਹੈ ਇਸ ਵਿੱਚ ਅਹਿਮ ਕਿਰਦਾਰ ਆਯੁਸ਼ਮਾਨ ਖੁਰਾਨਾ, ਯਾਮੀ ਗੌਤਮ ਅਤੇ ਭੂਮੀ ਪੇਡਨੇਕਰ ਨਿਭਾ ਰਹੇ ਹਨ ਤੇ ਅਤੇ ਇਸ ਫਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ।

Body:ਜਦ ਈ ਟੀ ਵੀ ਭਾਰਤ ਦੀ ਟੀਮ ਬਾਲਾ ਫਿਲਮ ਦਾ ਪਬਲਿਕ ਕਰਨ ਲਈ ਸਿਨੇਮਾ ਘਰ ਚ ਗਈ ਤਾਂ ਦਰਸ਼ਕਾ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਫ਼ਿਲਮ ਕਿਵੇਂ ਲੱਗੀ ਤਾਂ ਦਰਸ਼ਕਾਂ ਨੇ ਆਖਿਆ ਇਹ ਫ਼ਿਲਮ ਬਹੁਤ ਵਧੀਆ ਹੈ।ਇਸ ਫ਼ਿਲਮ ਵਿੱਚ ਪੂਰੀ ਸਟਾਰ ਕਾਸਟ ਵਿੱਚੋਂ ਕਿਸ ਦੀ ਐਕਟਿੰਗ ਦਰਸ਼ਕਾਂ ਨੂੰ ਪਸੰਦ ਆਈ ਤਾਂ ਤੁਹਾਨੂੰ ਦੱਸ ਦੀਏ ਕਿ ਆਲਮਪੁਰਾ ਦੀ ਐਕਟਿੰਗ ਦਰਸ਼ਕਾਂ ਨੂੰ ਪਸੰਦ ਆਈ ਹੈ । ਦਰਸ਼ਕਾਂ ਨੇ ਆਖਿਆ ਕਿ ਆਯੁਸ਼ਮਾਨ ਖੁਰਾਨਾ ਦੀ ਅਸੀਂ ਪਹਿਲਾਂ ਵੀ ਫਿਲਮਾਂ ਵੇਖ ਚੁੱਕੇ ਹਾਂ ਤੇ ਉਨ੍ਹਾਂ ਦੀਆਂ ਫਿਲਮਾਂ ਪਾਕਿ ਫਿਲਮਾਂ ਨਾਲੋਂ ਹੱਟ ਕੇ ਹੁੰਦੀਆਂ ਹਨ ।ਤੇ ਇਹ ਫ਼ਿਲਮ ਵੀ ਬਹੁਤ ਵਧੀਆ ਹੈ।ਜਿਸ ਵਿੱਚ ਫੁੱਲ ਐਂਟਰਟੇਨਮੈਂਟ ਵੇਖਣ ਨੂੰ ਮਿਲੇਗਾ।

Conclusion:ਜਦ ਇਸ ਫਿਲਮ ਦੀ ਰੇਟਿੰਗਸ ਬਾਰੇ ਦਰਸ਼ਕਾਂ ਤੋਂ ਪੁੱਛਿਆ ਗਿਆ ਤੇ ਉਨ੍ਹਾਂ ਨੇ ਇਸ ਫਿਲਮ ਨੂੰ ਪੰਜ ਵਿੱਚੋਂ ਚਾਰ ਸਟਾਰ ਦਿੱਤੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.