ETV Bharat / sitara

ਵਹੀਦਾ ਰਹਿਮਾਨ, ਹੇਲਨ ਅਤੇ ਆਸ਼ਾ ਪਾਰੇਖ ਅੰਡਮਾਨ 'ਚ ਇਨਜੁਆਏ ਕਰਦੀ ਵਿਕੇਸ਼ਨ - ਆਸ਼ਾ ਪਾਰੇਖ

ਗੁਜਰੇ ਜ਼ਮਾਨੇ ਦੀ ਉੱਘੀ ਅਦਾਕਾਰਾਂ ਵਹੀਦਾ ਰਹਿਮਾਨ, ਹੇਲਨ,ਅਤੇ ਆਸ਼ਾ ਪਾਰੇਖ ਆਪਣਾ ਰਿਟਾਇਰਮੈਂਟ ਬਹੁਤ ਹੀ ਵਧੀਆਂ ਇਨਜੁਆਏ ਕਰ ਰਹੀ ਹੈ। ਇਹ ਤਿੰਨੋਂ ਅਦਾਕਾਰਾਂ ਇਸ ਸਮੇਂ ਅੰਡਮਾਨ ਅਤੇ ਨਿਕੋਬਾਰ ਵਿੱਚ ਆਪਣੇ ਵੇਕੇਸ਼ਨ ਦਾ ਅਨੰਦ ਮਾਣ ਰਹੀਆਂ ਹਨ।

ਫ਼ੋਟੋ
ਫ਼ੋਟੋ
author img

By

Published : May 12, 2021, 8:06 AM IST

ਹੈਦਰਾਬਾਦ: ਗੁਜਰੇ ਜ਼ਮਾਨੇ ਦੀ ਉੱਘੀ ਅਦਾਕਾਰਾਂ ਵਹੀਦਾ ਰਹਿਮਾਨ, ਹੇਲਨ, ਅਤੇ ਆਸ਼ਾ ਪਾਰੇਖ ਆਪਣਾ ਰਿਟਾਇਰਮੈਂਟ ਬਹੁਤ ਹੀ ਵਧੀਆਂ ਇਨਜੁਆਏ ਕਰ ਰਹੀ ਹੈ। ਇਹ ਤਿੰਨੋਂ ਅਦਾਕਾਰਾਂ ਇਸ ਸਮੇਂ ਅੰਡਮਾਨ ਅਤੇ ਨਿਕੋਬਾਰ ਵਿੱਚ ਆਪਣੇ ਵੇਕੇਸ਼ਨ ਦਾ ਅਨੰਦ ਮਾਣ ਰਹੀਆਂ ਹਨ। ਉਨ੍ਹਾਂ ਦੇ ਵਿਕੇਸ਼ਨ ਦੀਆਂ ਕੁਝ ਫੋਟੋਆਂ ਨੂੰ ਫ਼ਿਲਮ ਨਿਰਮਾਤਾ ਤਰੁਣ ਗਰਗ ਨੇ ਸ਼ੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ। ਜੋ ਕਿ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਸਾਰੀਆਂ ਨੂੰ ਅਦਾਕਾਰਾਂ ਦਾ ਇਹ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।

ਫ਼ੋਟੋ
ਫ਼ੋਟੋ

ਪਹਿਲੀ ਫੋਟੋ ਵਿੱਚ ਵਹੀਦਾ ਰਹਿਮਾਨ, ਆਸ਼ ਪਾਰੇਸ਼, ਹੇਲਨ ਚਿਲ ਕਰਦੀਆਂ ਦਿਖ ਰਹੀਆਂ ਹਨ। ਇਸ ਫੋਟੋ ਵਿੱਚ ਆਸ਼ਾ ਅਤੇ ਹੇਲਨ ਬੈਠੀਆਂ ਹੋਈਆਂ ਹਨ ਤੇ ਵਹੀਦਾ ਉਨ੍ਹਾਂ ਦੇ ਵਿਚਾਲੇ ਖੜੀ ਹੈ।

ਉਨ੍ਹਾਂ ਦੇ ਵਿਕੇਸ਼ਨ ਦੀ ਦੂਜੀ ਫੋਟੋ ਵਿੱਚ ਵਹੀਦਾ ਬੋਟ ਦੇ ਸਟੇਰਿੰਗ ਨੂੰ ਕੰਟਰੋਲ ਕਰਦੀ ਹੋਈ ਨਜ਼਼ਰ ਆ ਰਹੀ ਹੈ। ਸਟੇਰਿੰਗ ਨੂੰ ਕੰਟਰੋਲ ਕਰਦੀ ਵਹੀਦਾ ਦੇ ਚਿਹਰੇ ਉੱਤੇ ਇੱਕ ਬੇਹੱਦ ਖੂਬਸੂਰਤ ਮੁਸਕਾਨ ਦਿਖ ਰਹੀ ਹੈ।

ਫ਼ੋਟੋ
ਫ਼ੋਟੋ

ਤੀਜੀ ਤਸਵੀਰ ਵਿੱਚ ਆਸ਼ਾ ਅਤੇ ਵਹੀਦਾ ਦੋਵੇਂ ਬੋਟ ਵਿੱਚ ਲਾਈਵ ਜੈਕਿਟ ਪਾਏ ਹੋਏ ਬੈਠੀ ਹੋਈ ਹੈ। ਦੋਨੋਂ ਕਿਸੇ ਗੱਲ ਉੱਤੇ ਰਿਐਕਟ ਕਰ ਰਹੀ ਹੈ। ਇਨ੍ਹਾਂ ਫੋਟੋਆਂ ਨੂੰ ਦੇਖ ਕੇ ਲੱਗ ਰਿਹਾ ਕਿ ਉਹ ਆਪਣੇ ਵਿਕੇਸ਼ਨ ਦਾ ਪੂਰਾ ਅਨੰਦ ਮਾਣ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.