ETV Bharat / sitara

ਆਈਫ਼ਾ 'ਚ ਫ਼ਿਲਮ ਅੰਧਾਧੁਨ ਦੀ ਬੱਲੇ ਬੱਲੇ

ਬਾਕਸ ਆਫ਼ਿਸ 'ਤੇ ਕਮਾਲ ਦਿਖਾਉਣ ਤੋਂ ਬਾਅਦ ਨੈਸ਼ਨਲ ਅਵਾਰਡ ਹਾਸਿਲ ਕਰਨ ਤੋਂ ਬਾਅਦ ਫ਼ਿਲਮ ਅੰਧਾਧੁਨ ਨੇ ਆਈਫ਼ਾ ਅਵਾਰਡਸ 2019 ਦੇ 11 ਨੋਮੀਨੇਸ਼ਨ ਕੈਟੇਗਰੀ 'ਚ ਆਪਣੀ ਥਾਂ ਬਣਾ ਲਈ ਹੈ।

ਫ਼ੋਟੋ
author img

By

Published : Aug 29, 2019, 10:02 PM IST

ਮੁੰਬਈ: ਸ੍ਰੀਰਾਮ ਰਾਘਵਨ ਦੀ ਨੈਸ਼ਨਲ ਅਵਾਰਡ ਵਿਨਿੰਗ ਫ਼ਿਲਮ 'ਅੰਧਾਧੁਨ' ਨੇ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕਾਦਮੀ ਅਵਾਰਡਸ 'ਚ ਕਈ ਅਵਾਰਡਸ 'ਚ ਨੋਮੀਨੇਸ਼ਨ ਹਾਸਿਲ ਕੀਤੀ ਹੈ। ਇਸ ਸੂਚੀ 'ਚ ਬੇਸਟ ਫ਼ਿਲਮ ਅਤੇ ਨਿਰਦੇਸ਼ਕ ਦਾ ਨਾਂਅ ਸ਼ਾਮਿਲ ਹੈ।

ਆਈਫ਼ਾ ਨੇ ਬੁੱਧਵਾਰ ਨੂੰ ਆਪਣੇ 20 ਵੇਂ ਐਡੀਸ਼ਨ ਲਈ 11 ਪੋਪੂਲਰ ਕੈਟੇਗਰੀ 'ਚ ਨੋਮੀਨੇਸ਼ਨ ਅਨਾਊਂਸ ਕੀਤੇ ਹਨ। ਅਵਾਰਡ ਸ਼ੋਅ ਪਹਿਲੀ ਵਾਰ ਇੰਡੀਆ 'ਚ ਹੋਸਟ ਕੀਤਾ ਜਾ ਰਿਹਾ ਹੈ।

ਸ਼ੋਅ ਦੇ ਨੋਮੀਨੇਸ਼ਨ ਇਸ ਪ੍ਰਕਾਰ ਹਨ

  • ਬੇਸਟ ਫ਼ਿਲਮ: ਅੰਧਾਧੁਨ, ਬਧਾਈ ਹੋ, ਪਦਮਾਵਤ, ਰਾਜੀ, ਸੰਜੂ
  • ਬੇਸਟ ਨਿਰਦੇਸ਼ਕ :ਸ੍ਰੀਰਾਮ ਰਾਘਵਨ (ਅੰਧਾਧੁਨ) , ਅਮਿਤ ਰਵਿੰਦਰਨਾਥ ਸ਼ਰਮਾ (ਬਧਾਈ ਹੋ), ਸੰਜੇ ਲੀਲਾ ਭੰਸਾਲੀ (ਪਦਮਾਵਤ), ਮੇਘਨਾ ਗੁਲਜ਼ਾਰ (ਰਾਜੀ), ਰਾਜਕੁਮਾਰ ਹਿਰਾਨੀ (ਸੰਜੂ)
  • ਪ੍ਰਫ਼ੋਮੇਂਸ ਇਨ ਲੀਡਿੰਗ ਰੋਲ -ਫ਼ੀਮੇਲ : ਆਲਿਆ ਭੱਟ(ਰਾਜੀ), ਦੀਪੀਕਾ ਪਾਦੂਕੋਣ (ਪਦਮਾਵਤ), ਨੀਨਾ ਗੁਪਤਾ (ਬਧਾਈ ਹੋ) , ਰਾਣੀ ਮੁਖਰਜ਼ੀ (ਹਿਚਕੀ), ਤੱਬੂ(ਅੰਧਾਧੁਨ)
  • ਪ੍ਰਫ਼ੋਮੇਂਸ ਇਨ ਲੀਡਿੰਗ ਰੋਲ-ਮੇਲ: ਆਯੂਸ਼ਮਾਨ ਖੁਰਾਣਾ(ਅੰਧਾਧੁਨ), ਰਾਜਕੁਮਾਰ ਰਾਵ (ਸਤ੍ਰੀ), ਰਣਬੀਰ ਕਪੂਰ (ਸੰਜੂ), ਰਣਵੀਰ ਸਿੰਘ (ਪਦਮਾਵਤ), ਵਿੱਕੀ ਕੌਸ਼ਲ (ਰਾਜੀ)
  • ਪ੍ਰਫ਼ੋਮੇਂਸ ਇਨ ਸਪੋਰਟਿੰਗ ਰੋਲ- ਫ਼ੀਮੇਲ :ਅਦਿਤਿਯ ਰਾਓ ਹੈਦਰੀ (ਪਦਮਾਵਤ), ਨੀਨਾ ਗੁਪਤਾ(ਮੁਲਕ) ਰਾਧੀਕਾ ਆਪਟੇ (ਅੰਧਾਧੁਨ), ਸੁਰੇਖਾ ਸਿਕਰੀ (ਬਧਾਈ ਹੋ), ਸਵਰਾ ਭਾਸਕਰ (ਵੀਰੇ ਦੀ ਵੈਡਿੰਗ)

Intro:ਅੱਜਕਲ੍ਹ ਦੇ ਫੈਸ਼ਨ ਦੇ ਦੌਰ ਵਿੱਚ ਹਰ ਤਰ੍ਹਾਂ ਦੇ ਫੈਸ਼ਨ ਬਜ਼ਾਰਾਂ ਦੇ ਵਿੱਚ ਵੇਖਣ ਨੂੰ ਮਿਲਦੇ ਹਨ ।ਇਸ ਨੂੰ ਮੁੱਖ ਰੱਖਦੇ ਹੋਏ ਚੰਡੀਗੜ੍ਹ ਦੀ ਮਨਜੀਤ ਸਿੱਧੂ ਨੇ ਗੁਰੂ ਗ੍ਰਾਮ ਵਿੱਚ ਹਾਲ ਹੀ ਮਿਸ ਇੰਡੀਆ ਲੇਗਸੀ ਦੋ ਹਜ਼ਾਰ ਉੱਨੀ ਵਿੱਚ ਫੈਸ਼ਨ ਆਈਕਾਨ ਦਾ ਖ਼ਿਤਾਬ ਜਿੱਤਿਆ।

Body:ਮਨਜੀਤ ਸਿੱਧੂ ਨੇ ਦਿੱਲੀ ਦੇ ਅੰਦਰ ਡਾਈਡਮ ਮਿਸੇਜ਼ ਇੰਡੀਆ ਦੇ ਵਿੱਚ ਹਿੱਸਾ ਲੈ ਕੇ ਉਸ ਤੋਂ ਬਾਅਦ ਆਪਣੇ ਖਰਾਬ ਪਏ ਸਾਮਾਨ ਵਿੱਚੋਂ ਬੜੇ ਸੋਹਣੇ ਤਰੀਕੇ ਨਾਲ ਆਪਣਾ ਟੈਲੇਂਟ ਵਿਖਾਇਆ।ਅਤੇ ਜੱਜਾਂ ਵੱਲੋਂ ਗਰੁਮੀ ਸੈਸ਼ਨ ਦੇ ਸਾਰੇ ਕੰਟੈਸਟੈਂਟ ਵਿੱਚੋਂ ਮਨਜੀਤ ਸਿੱਧ ਨੂੰ ਤਰਾਸ਼ਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਫੋਟੋਸ਼ੂਟ ਕਰਵਾਇਆ ਗਿਆ।ਇਸ ਕੰਪੀਟੀਸ਼ਨ ਦੇ ਵਿੱਚ ਫਿਟਨੈੱਸ ਰਾਊਂਡ ਕਰਵਾਏ ਗਏ।ਮਿਸ ਇੰਡੀਆ ਇੱਕ ਅਜਿਹਾ ਮੰਚ ਹੈ ਜਿੱਥੇ ਮਨਜੀਤ ਸਿੱਧੂ ਵੱਲੋਂ ਇੱਕ ਡਿਜ਼ਾਈਨਰ ਦੇ ਰੂਪ ਵਿੱਚ ਆਪਣਾ ਟੈਲੇਂਟ ਵਿਖਾ ਕੇ ਦਰਸ਼ਕਾਂ ਦੀ ਕਾਫ਼ੀ ਤਾਲੀਆਂ ਖੱਟੀਆਂ। ਇਸ ਦੇ ਗ੍ਰੈਂਡ ਫਿਨਾਲੇ ਦੇ ਵਿੱਚ ਮਨਜੀਤ ਸਿੱਧੂ ਨੇ ਇੱਕ ਲਹਿੰਗਾ ਪਾਇਆ ਹੋਇਆ ਸੀ ਜੋ ਇੱਕ ਪਰੰਪਰਿਕ ਲੱਗ ਰਿਹਾ ਸੀ।

Conclusion:ਇਸ ਲਹਿੰਗੇ ਵਿੱਚ ਸਿੱਧੂ ਨੇ ਵੈਸਟਰਨ ਟੱਚ ਦਾ ਇਸਤੇਮਾਲ ਕੀਤਾ ਹੋਇਆ ਸੀ ਇਸ ਡਰੈੱਸ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਇਸ ਸ਼ੋਅ ਦੇ ਕੰਟੈਂਟ ਸੀ ਉਨ੍ਹਾਂ ਨੇ ਮਨਜੀਤ ਨੂੰ ਸਿੰਡਰੇਲਾ ਸਨੋਵਾਈਟ ਬਾਰਬੀ ਪਰੀ ਕਹਿਣਾ ਸ਼ੁਰੂ ਕਰ ਦਿੱਤਾ।ਜੇਕਰ ਮਨਜੀਤ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਦੋ ਬੱਚਿਆਂ ਦੀ ਮਾਂ ਹੈ।ਅਤੇ ਆਉਣ ਵਾਲੇ ਸਮੇਂ ਵਿੱਚ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫ਼ੈਸ਼ਨ ਸ਼ੋਅ ਵਿੱਚ ਭਾਗ ਲੈਣਗੇ ।
ETV Bharat Logo

Copyright © 2024 Ushodaya Enterprises Pvt. Ltd., All Rights Reserved.