ETV Bharat / sitara

ਹੁਣ ਖਾਣੇ ਦੀ ਪਲੇਟ 'ਤੇ ਵੀ ਦਿਖੇਗਾ ਬਿੱਗ ਬੀ ਦਾ ਜਲਵਾ - food plate Amitabh Bachchan

ਅਦਾਕਾਰ ਅਮਿਤਾਭ ਬੱਚਨ ਸਿਰਫ਼ ਫ਼ਿਲਮੀ ਪਰਦੇ 'ਤੇ ਹੀ ਨਹੀਂ ਸਗੋਂ ਖਾਣੇ ਦੀ ਪਲੇਟ 'ਤੇ ਆਪਣਾ ਜਾਦੂ ਕਰ ਦਿੱਤਾ ਹੈ। ਦਰਅਸਲ, ਮੁੰਬਈ ਵਿੱਚ ਇੱਕ ਰੈਸਟੋਰੈਂਟ ਹੈ, ਜੋ ਆਪਣੇ ਪਕਵਾਨ ਬਾਲੀਵੁੱਡ ਨਾਲ ਸਬੰਧਿਤ ਬਣਾਉਣ ਲਈ ਮਸ਼ਹੂਰ ਹੈ ਅਤੇ ਉਸੇ ਕ੍ਰਮ ਅਨੁਸਾਰ ਮੈਨਿਊ ਪਕਵਾਨ ਸ਼ਾਮਲ ਕੀਤੇ ਗਏ ਹਨ, ਜਿਸਦਾ ਉਦੇਸ਼ ਬਾਲੀਵੁੱਡ ਦੇ ਆਈਕਨ ਅਮਿਤਾਭ ਬੱਚਨ ਦੇ ਸੁਪਰਹਿੱਟ ਗੀਤਾਂ ਅਤੇ ਸੰਵਾਦ ਸਨਮਾਨ ਤੋਂ ਹੈ।

Amitabh Bachchan
ਫ਼ੋਟੋ
author img

By

Published : Nov 30, 2019, 6:50 PM IST

ਮੁੰਬਈ: ਦਿੱਗਜ ਅਦਾਕਾਰ ਅਮਿਤਾਭ ਬੱਚਨ ਆਪਣੀ ਅਦਾਕਾਰੀ ਨਾਲ ਕਾਫ਼ੀ ਸਮੇਂ ਤੋਂ ਲੋਕਾਂ ਦੇ ਦਿਲਾਂ 'ਤੇ ਛਾਏ ਹੋਏ ਹਨ। ਪਰਦੇ 'ਤੇ ਉਨ੍ਹਾਂ ਦੀ ਅਦਾਕਾਰੀ ਹਾਲੇ ਵੀ ਬਰਕਰਾਰ ਹੈ, ਪਰ ਹੁਣ ਉਹ ਸਿਰਫ਼ ਫ਼ਿਲਮੀ ਪਰਦੇ 'ਤੇ ਹੀ ਨਹੀਂ ਸਗੋਂ ਖਾਣੇ ਦੀ ਪਲੇਟ 'ਤੇ ਆਪਣਾ ਜਾਦੂ ਕਰ ਦਿੱਤਾ ਹੈ। ਦਰਅਸਲ, ਮੁੰਬਈ ਵਿੱਚ ਇੱਕ ਰੈਸਟੋਰੈਂਟ ਹੈ।

ਹੋਰ ਪੜ੍ਹੋ: ਹੈਦਰਾਬਾਦ ਜਬਰ ਜਨਾਹ ਮਾਮਲੇ 'ਤੇ ਬਾਲੀਵੁੱਡ ਦਾ ਫੁੱਟਿਆ ਗੁੱਸਾ

ਜੋ ਆਪਣੇ ਪਕਵਾਨ ਬਾਲੀਵੁੱਡ ਨਾਲ ਸਬੰਧਿਤ ਬਣਾਉਣ ਲਈ ਮਸ਼ਹੂਰ ਹੈ ਅਤੇ ਉਸੇ ਕ੍ਰਮ ਅਨੁਸਾਰ ਮੈਨਿਊ ਪਕਵਾਨ ਸ਼ਾਮਲ ਕੀਤੇ ਗਏ ਹਨ, ਜਿਸਦਾ ਉਦੇਸ਼ ਬਾਲੀਵੁੱਡ ਦੇ ਆਈਕਨ ਅਮਿਤਾਭ ਬੱਚਨ ਦੇ ਸੁਪਰਹਿੱਟ ਗੀਤਾਂ ਅਤੇ ਸੰਵਾਦ ਸਨਮਾਨ ਤੋਂ ਹੈ।

ਹੋਰ ਪੜ੍ਹੋ: ਰੋਹਿਤ ਸ਼ੈੱਟੀ ਤੇ ਅਜੇ ਦੇਵਗਨ ਆਉਣਗੇ ਇੱਕ ਵਾਰ ਫਿਰ ਇੱਕਠੇ ਨਜ਼ਰ

ਬਿੱਗ ਬੀ ਨੇ ਹਾਲ ਹੀ ਵਿੱਚ ਬਾਲੀਵੁੱਡ ਵਿੱਚ ਆਪਣੇ ਪੰਜਾਹ ਸਾਲ ਪੂਰੇ ਕੀਤੇ ਹਨ ਅਤੇ ਆਪਣੀ ਇਤਿਹਾਸਕ ਯਾਤਰਾ ਨੂੰ ਮਨਾਉਣ ਲਈ ਹਿਚਕੀ ਆਪਣੇ ਆਉਣ ਵਾਲੇ ਗਾਹਕਾਂ ਦੇ ਨਾਂਅ ਅਤੇ ਅਦਾਕਾਰਾਂ ਦੇ ਤੇ ਗੀਤਾਂ ਦੇ ਨਾਂਅ ਦੇ ਪਕਵਾਨਾਂ ਪਰੋਸਦਾ ਹੈ। 6 ਦਸੰਬਰ ਨੂੰ ਅਮਿਤਾਭ ਬੱਚਨ ਦੇ ਮਸ਼ਹੂਰ ਗਾਣੇ ਵਜ੍ਹਾ ਕੇ ਬਿੱਗ ਬੀ ਨਾਈਟ ਵੀ ਮਨਾਈ ਜਾਵੇਗੀ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.