ETV Bharat / sitara

ਅਮਿਤਾਭ ਬੱਚਨ ਨੇ ਵਿਖਾਈ ਕਿਸਾਨਾਂ ਲਈ ਦਰਿਆਦਿਲੀ - loan

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਿਤਾਭ ਬੱਚਨ ਨੇ ਕਿਸਾਨਾਂ ਦੀ ਮਦਦ ਕੀਤੀ ਹੋਵੇ। ਉਹ ਅਕਸਰ ਸਮਾਜ ਪ੍ਰਤੀ ਆਪਣੇ ਫ਼ਰਜ਼ ਅਦਾ ਕਰਦੇ ਰਹਿੰਦੇ ਹਨ। ਅਮਿਤਾਭ ਨੇ ਹਾਲ ਹੀ ਦੇ ਵਿੱਚ ਬਿਹਾਰ ਦੇ 2100 ਕਿਸਾਨਾਂ ਦਾ ਕਰਜ਼ਾ ਅਦਾ ਕੀਤਾ ਹੈ।

ਫ਼ੋਟੋ
author img

By

Published : Jun 12, 2019, 7:08 PM IST

ਮੁੰਬਈ: ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਬਿਹਾਰ ਦੇ ਦੋ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ਾ ਚੁਕਾ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਆਪਣੇ ਬਲਾਗ ਰਾਹੀਂ ਦਿੱਤੀ ਹੈ।

ਫ਼ੋਟੋ
ਫ਼ੋਟੋ
ਅਮਿਤਾਭ ਨੇ ਲਿਖਿਆ, "ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਬਿਹਾਰ ਦੇ ਜਿਨ੍ਹਾਂ ਕਿਸਾਨਾਂ ਦਾ ਲੋਨ ਬਕਾਇਆ ਸੀ, ਉਨ੍ਹਾਂ ਵਿੱਚੋਂ 2100 ਨੂੰ ਚੁਣਿਆ ਅਤੇ ਵਨ ਟਾਇਮ ਸੇਟਲਮੈਂਟ ਤਹਿਤ ਉਨ੍ਹਾਂ ਦੀ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਗਿਆ ਹੈ।"
ਫ਼ੋਟੋ
ਫ਼ੋਟੋ

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਿਤਾਭ ਬੱਚਨ ਨੇ ਕਿਸਾਨਾਂ ਦੀ ਮਦਦ ਕੀਤੀ ਹੋਵੇ। ਪਿਛਲੇ ਸਾਲ ਉਨ੍ਹਾਂ ਉੱਤਰਪ੍ਰਦੇਸ਼ ਦੇ 1,000 ਤੋਂ ਵਧ ਕਿਸਾਨਾਂ ਦਾ ਕਰਜ਼ਾ ਚੁੱਕਾ ਦਿੱਤਾ ਸੀ।

Intro:Body:

baleen 3

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.