ETV Bharat / sitara

Bollywood Superstar Actress ਆਲੀਆ ਭੱਟ ਦੀ ਬਚਪਨ ਦੀਆਂ ਕੁਝ ਤਸਵੀਰਾਂ, ਦੇਖੋ - ALIA BHATT CHILDHOOD PHOTOS

ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਆਲੀਆ ਭੱਟ ਅਕਸਰ ਹੀ ਸੋਸ਼ਲ ਮੀਡੀਆ 'ਤੇ ਨਵੀਆਂ ਪੋਸਟਾਂ ਪਾ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।

ਫ਼ੋਟੋ
ਫ਼ੋਟੋ
author img

By

Published : Jun 13, 2021, 7:37 AM IST

  • ਅਦਾਕਾਰਾ ਆਲੀਆ ਭੱਟ ਸੋਸ਼ਲ ਮੀਡੀਆ ਉੱਤੇ ਧੂਮ ਮਚਾ ਰਹੀ ਹੈ।
  • ਬਚਪਨ ਵਿੱਚ ਬਹੁਤ ਹੀ ਪਿਆਰੀ ਦਿਖਦੀ ਸੀ ਆਲੀਆ ਭੱਟ
  • ਆਲੀਆ ਅਕਸਰ ਹੀ ਸ਼ੇਅਰ ਕਰਦੀ ਹੈ ਆਪਣੇ ਬਚਪਨ ਦੀਆਂ ਤਸਵੀਰਾਂ

ਅਹਿਮਦਾਬਾਦ: ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਆਲੀਆ ਭੱਟ ਅਕਸਰ ਹੀ ਸੋਸ਼ਲ ਮੀਡੀਆ 'ਤੇ ਨਵੀਆਂ ਪੋਸਟਾਂ ਪਾ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।

ਫ਼ੋਟੋ
ਫ਼ੋਟੋ

ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਆਪਣੇ ਬਚਪਨ ਦੀਆਂ ਕਈ ਅਜਿਹੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ। ਇਨ੍ਹਾਂ ਫੋਟੋਆਂ 'ਚ ਉਹ ਬੇਹੱਦ ਪਿਆਰੀ ਲੱਗ ਰਹੀ ਹੈ।

ਫ਼ੋਟੋ
ਫ਼ੋਟੋ

ਆਲੀਆ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਨਾਮ ਕਮਾਇਆ ਹੈ।

ਫ਼ੋਟੋ
ਫ਼ੋਟੋ

ਆਲੀਆ ਭੱਟ ਮਹੇਸ਼ ਭੱਟ ਅਤੇ ਸੋਨੀ ਰਜ਼ਦਾਨ ਦੀ ਧੀ ਹੈ।

ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ

ਆਲੀਆ ਭੱਟ ਇਸ ਸਮੇਂ ਬਾਲੀਵੁੱਡ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇਕ ਹੈ।

ਫ਼ੋਟੋ
ਫ਼ੋਟੋ

ਆਲੀਆ ਨੇ ਹਮੇਸ਼ਾ ਨਵੇਂ-ਨਵੇਂ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਆਲੀਆ ਆਪਣੀ ਅਦਾਕਾਰੀ ਦੇ ਦਮ 'ਤੇ ਸੁਪਰਸਟਾਰ ਬਣ ਚੁੱਕੀ ਹੈ।

ਫ਼ੋਟੋ
ਫ਼ੋਟੋ

ਦਸ ਦੇਈਏ, ਉਹ ਇਸ ਸਮੇਂ ਫਿਲਮ ਗੰਗੂਬਾਈ ਕਠਿਆਵਾੜੀ ਨੂੰ ਲੈ ਕੇ ਚਰਚਾ ਵਿੱਚ ਹੈ।

ਫ਼ੋਟੋ
ਫ਼ੋਟੋ

ਉਨ੍ਹਾਂ ਨੂੰ ਅਕਸਰ ਰਣਬੀਰ ਕਪੂਰ ਦੇ ਨਾਲ ਵੀ ਦੇਖਿਆ ਜਾਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.