ETV Bharat / sitara

ਅਕਸ਼ੇ ਕੁਮਾਰ ਨੇ ਆਪਣੀ ਫ਼ੈਨ ਦੀ ਗੁਜ਼ਾਰਿਸ਼ ਨੂੰ ਕੀਤਾ ਪੂਰਾ - ਅਕਸ਼ੇ ਕੁਮਾਰ ਦਾ ਟਵੀਟ

ਸੋਸ਼ਲ ਮੀਡੀਆ ਉੱਤੇ ਜ਼ਾਇਨਾ ਫਾਤਿਮਾ ਨਾਮਕ ਇੱਕ ਕੁੜੀ ਨੇ ਸੁਪਰਸਟਾਰ ਅਕਸ਼ੇ ਕੁਮਾਰ ਨੂੰ ਗੁਜ਼ਾਰਿਸ਼ ਕੀਤੀ ਕਿ ਅਦਾਕਾਰ ਉਸ ਦੇ ਜਨਮਦਿਨ 'ਤੇ ਵਧਾਈ ਦੇਣ, ਜਿਸ ਤੋਂ ਬਾਅਦ ਟਵੀਟ ਕਰਦਿਆਂ ਅਕਸ਼ੇ ਕੁਮਾਰ ਨੇ ਆਪਣੀ ਫ਼ੈਨ ਦੀ ਗੁਜ਼ਾਰਿਸ਼ ਨੂੰ ਪੂਰਾ ਕੀਤਾ।

akshay wished birthday to girl fan on her request

author img

By

Published : May 6, 2020, 6:15 PM IST

ਮੁੰਬਈ: ਸੁਪਰਸਾਟਰ ਅਕਸ਼ੇ ਕੁਮਾਰ ਦੇ ਲੱਖਾਂ-ਕਰੋੜਾ ਫ਼ੈਨਜ਼ ਹਨ। ਪਰ ਕੁਝ ਹੀ ਖ਼ੁਸ਼ਕਿਸਮਤ ਹੁੰਦੇ ਹਨ, ਜਿਨ੍ਹਾਂ ਲਈ ਅਕਸ਼ੇ ਟਵਿੱਟਰ ਉੱਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹਨ। ਹਾਲ ਹੀ ਵਿੱਚ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਉੱਤੇ ਆਪਣੀ ਫ਼ੈਨ ਜ਼ਾਇਨਾ ਫਾਤਿਮਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

  • Omg.. 😱 kesi hai ye unhoni ankhe hui namh ..😯de diya reply jo sir apne..😮Boss ban ke jiyenge hum..
    Thank you thank you so much sir you made my day love you alot....allah bless you aways 🙏🏻🥰😘ummmmmaaaaaa💋💋💋
    Itni khushi aaj tak nhi hui mujhe 😍😍 Super star Akki 🥰🙌jai ho https://t.co/pzQDPAiS4X

    — zayna fatima (@naqabigirll) May 6, 2020 " class="align-text-top noRightClick twitterSection" data=" ">

ਫਾਤਿਮਾ ਦਾ ਅੱਜ ਜਨਮਦਿਨ ਹੈ ਤੇ ਉਨ੍ਹਾਂ ਨੇ ਆਪਣੇ ਮਨਪਸੰਦ ਸੁਪਰਸਟਾਰ ਨੂੰ ਟਵੀਟ 'ਤੇ ਟੈਗ ਕਰਦੇ ਹੋਏ ਗੁਜ਼ਾਰਿਸ਼ ਕੀਤੀ ਕਿ ਅਦਾਕਾਰ ਉਸ ਨੂੰ ਵਿਸ਼ ਕਰਨ ਤੇ ਅਕਸ਼ੇ ਨੇ ਆਪਣੀ ਫ਼ੈਨ ਦੀ ਗੁਜ਼ਾਰਿਸ਼ ਮੰਨਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ।

ਫਾਤਿਮਾ ਵੱਲੋਂ ਲਿਖਿਆ,"ਹੈਲੋ ਸਰ... ਮੇਰਾ ਨਾਂਅ ਫਾਤਿਮਾ ਹੈ.. ਮੈਂ ਤੁਹਾਡੀ ਬਹੁਤ ਵੱਡੀ ਫ਼ੈਨ ਹਾਂ,... ਅੱਜ ਮੇਰਾ ਜਨਮਦਿਨ ਹੈ... ਕ੍ਰਿਪਾ ਕਰਕੇ ਮੈਨੂੰ ਵਿਸ਼ ਕਰ ਦਿਓ ਸਰ.... ਇੱਕ ਰਿਪਲਾਈ @akshaykumar।"

ਇਸ ਤੋਂ ਬਾਅਦ ਸੁਪਰਸਟਾਰ ਨੇ ਟਵੀਟ ਕਰਦਿਆਂ ਲਿਖਿਆ,"ਤੁਹਾਨੂੰ ਜਨਮਦਿਨ ਦੀਆਂ ਬਹੁਤ ਸ਼ੁਭਕਾਮਨਾਵਾਂ....।"

ਸੁਪਰਸਟਾਰ ਦੇ ਇਸ ਅੰਦਾਜ਼ ਤੋਂ ਖ਼ੁਸ਼ ਹੋ ਕੇ ਜ਼ਾਇਨਾ ਨੇ ਹੈਰਾਨੀ ਭਰਿਆ ਰਿਐਕਸ਼ਨ ਦਿੰਦੇ ਹੋਏ ਜਨਮਦਿਨ ਪੋਸਟ ਦਾ ਜਵਾਬ ਦਿੱਤਾ। ਇਸ ਤੋਂ ਇਲਾਵਾ ਫ਼ੈਨ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਅਕਸ਼ੇ ਦੇ ਟਵੀਟ ਜਾ ਸਕ੍ਰੀਨਸ਼ਾਟ ਆਪਣੀ ਡੀਪੀ ਉੱਤੇ ਵੀ ਲਗਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.