ETV Bharat / sitara

ਸ਼ਾਹਰੁਖ ਖ਼ਾਨ ਨਾਲ ਨਾਟਕ ਵਿੱਚ ਕੰਮ ਕਰ ਚੁੱਕਿਆ ਹੈ ਅਜੇ ਕੁਮਾਰ - ਸ਼ਾਹਰੁਖ ਖਾਨ ਨਾਲ ਨਾਟਕ ਵਿੱਚ ਕੰਮ ਕਰ ਚੁੱਕਿਆ ਹੈ ਅਜੇ ਕੁਮਾਰ

ਲਗਭਗ 39 ਸਾਲ ਪਹਿਲਾਂ ਦੂਰਦਰਸ਼ਨ ਉੱਤੇ ਸਰਕਸ ਨਾਂਅ ਦਾ ਇੱਕ ਨਾਟਕ ਪ੍ਰਸਾਰਿਤ ਕੀਤਾ ਜਾਂਦਾ ਸੀ। ਉਸ ਨਾਟਕ ਵਿੱਚ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਨੇ ਬਤੌਰ ਅਦਾਕਾਰ ਕੰਮ ਕੀਤਾ ਸੀ।

ਫ਼ੋਟੋ
author img

By

Published : Nov 14, 2019, 11:31 PM IST

ਬਠਿੰਡਾ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਕਿਸੇ ਪਛਾਣ ਦੇ ਮੌਹਤਾਜ਼ ਨਹੀਂ ਹਨ। ਇੱਕ ਸਮਾਂ ਸੀ ਜਦੋਂ ਕਿੰਗ ਖ਼ਾਨ ਮਨੋਰੰਜਨ ਜਗਤ ਵਿੱਚ ਸੰਘਰਸ਼ ਕਰ ਰਿਹਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਨਾਟਕ ਸਰਕਸ ਤੋਂ ਕੀਤੀ ਸੀ।
ਉਨ੍ਹਾਂ ਦਾ ਇੱਕ ਸੀਰੀਅਲ ਸਰਕਸ ਜੋ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦਾ ਸੀ। ਲਗਭਗ 39 ਸਾਲ ਪਹਿਲਾਂ ਆਉਂਦੇ ਸਰਕਸ ਨਾਂਅ ਦੇ ਇੱਕ ਨਾਟਕ 'ਚ ਅਜੇ ਕੁਮਾਰ ਨਾਂਅ ਦੇ ਵਿਅਕਤੀ ਨੇ ਬਾਲ ਕਲਾਕਾਰ ਵਜੋਂ ਵਤੌਰ ਕਲਾਕਾਰ ਕੰਮ ਕੀਤਾ ਹੈ।

ਵੇਖੋ ਵੀਡੀਓ

ਹਾਲ ਹੀ ਵਿੱਚ ਸ਼ਹਿਰ 'ਚ ਰੋਹਲ ਸਰਕਸ ਵਿੱਚ ਅਜੇ ਕੁਮਾਰ ਨੇ ਪੇਸ਼ਕਾਰੀ ਦਿੱਤੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਅਜੇ ਨੇ ਕਿਹਾ ਕਿ ਉਸ ਸੀਰੀਅਲ ਦੀ ਸ਼ੂਟਿੰਗ ਵੇਲੇ ਸ਼ਾਹਰੁਖ ਸਵੇਰੇ ਆਉਂਦੇ ਸੀ ਅਤੇ ਸ਼ਾਮ ਨੂੰ ਜਾਂਦੇ ਸਨ। ਉਨ੍ਹਾਂ ਦਾ ਕਿਰਦਾਰ ਇਨ੍ਹਾਂ ਜ਼ਿਆਦਾ ਨਹੀਂ ਸੀ।

ਅਜੇ ਨੇ ਇਹ ਵੀ ਕਿਹਾ ਕਿ ਇੱਕ ਵਾਰੀ ਉਨ੍ਹਾਂ ਦੀ ਮੁਲਾਕਾਤ ਚੰਡੀਗੜ੍ਹ 'ਚ ਕਿੰਗ ਖ਼ਾਨ ਨਾਲ ਹੋਈ ਸੀ। ਉਸ ਸਮੇਂ ਉਨ੍ਹਾਂ ਨੂੰ ਬਹੁਤ ਵੱਧੀਆ ਲੱਗਿਆ ਸੀ। ਅਖ਼ਿਰ ਵਿੱਚ ਅਜੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ਾਹਰੁਖ ਖ਼ਾਨ ਨਾਲ ਮਿਲਣ ਦੀ ਕੋਈ ਦਿਲਚਸਪੀ ਨਹੀਂ ਹੈ।

Intro:ਸ਼ਾਹਰੁਖ ਖਾਨ ਦੇ ਨਾਲ ਕੰਮ ਕੀਤਾ ਸੀ ਅਜੇ ਕੁਮਾਰ ਨੇ Body:
ਅੱਜ ਤੋਂ ਲਗਪਗ 39 ਸਾਲ ਪਹਿਲਾਂ ਦੂਰਦਰਸ਼ਨ ਦੇ ਉੱਤੇ ਸਰਕਸ ਨਾਮ ਦਾ ਇੱਕ ਨਾਟਕ ਪ੍ਰਸਾਰਿਤ ਕੀਤਾ ਗਿਆ ਸੀ,ਪਰਦੇ ਉੱਤੇ ਪਹਿਲੀ ਵਾਰ ਆਉਣ ਵਾਲੇ ਸ਼ਾਹਰੁਖ ਖਾਨ ਦੇ ਨਾਲ ਅਜੇ ਕੁਮਾਰ ਦੇ ਸ਼ਖਸ ਨੇ ਬਾਲ ਕਲਾਕਾਰ ਦੇ ਤੌਰ ਤੇ ਕੰਮ ਕੀਤਾ ਸੀ,ਬਠਿੰਡਾ ਵਿੱਚ ਆਯੋਜਿਤ ਰਾਇਲ ਸਰਕਸ ਵਿੱਚ ਕੰਮ ਕਰਨ ਵਾਲੇ ਸਰਕਸ ਦੇ ਕਲਾਕਾਰ ਅਜੇ ਕੁਮਾਰ ਨੇ ਦੱਸਿਆ ਕਿ ਉਹ ਸ਼ਾਹਰੁਖ ਖਾਨ ਦੇ ਨਾਲ ਕੰਮ ਕਰ ਚੁੱਕੇ ਹਨ,ਕਰੀਬ ਤੀਹ ਸਾਲ ਤੋਂ ਪਹਿਲਾਂ ਜਦੋਂ ਉਸ ਦੀ ਉਮਰ ਨੌਂ ਸਾਲ ਦੀ ਸੀ ਉਹ ਅਪੋਲੋ ਸਰਕਸ ਵਿੱਚ ਬਾਲ ਕਲਾਕਾਰ ਦੇ ਤੌਰ ਤੇ ਕੰਮ ਕਰਦਾ ਸੀ,ਸ਼ਾਹਰੁਖ ਖਾਨ ਨੇ ਸਰਕਸ ਨਾਮ ਨਾਮਕ ਟੀਵੀ ਸੀਰੀਅਲ ਵਿੱਚ ਪਹਿਲੀ ਵਾਰ ਆਪਣਾ ਰੋਲ ਅਦਾ ਕੀਤਾ ਸੀ,ਅਜੇ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਬਾਲੀਵੁੱਡ ਵਿੱਚ ਸਟਾਰ ਬਣ ਚੁੱਕਿਆ ਹੈ ਉਸ ਨੇ ਨਾਟਕ ਵੀ ਜ਼ਰੂਰ ਸ਼ਹਿਰੋਂ ਖੰਡ ਨਾਲ ਕੰਮ ਕੀਤਾ ਪਰ ਨਾਟਕ ਪੂਰੀ ਹੋਣ ਤੋਂ ਬਾਅਦ ਅੱਜ ਤੱਕ ਸ਼ਾਹਰੁਖ ਖਾਨ ਦੇ ਨਾਲ ਉਹ ਮੁਲਾਕਾਤ ਨਹੀਂ ਕਰ ਸਕਿਆ ਹੈ,ਸ਼ਾਹਰੁਖ ਖਾਨ ਦੇ ਨਾਲ ਕਰੀਬ ਤੋਂ ਮਹੀਨੇ ਤਕ ਅਜੇ ਕੁਮਾਰ ਨੇ ਕੰਮ ਕੀਤਾ ਅਤੇ ਹੁਣ ਉਹਨੂੰ 32 ਸਾਲ ਸਰਕਸ ਵਿੱਚ ਕੰਮ ਕਰਦੇ ਹੋ ਗਏ ਹਨ,ਸ਼ਰਮੀਲੇ ਸੁਭਾਅ ਦੇ ਅਜੇ ਕੁਮਾਰ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਵੀ ਦਿਲ ਵਿੱਚ ਤਮੰਨਾ ਨਹੀਂ ਹੈ ਕਿ ਸਾਰਕ ਖਾਨ ਨਾਲ ਉਨ੍ਹਾਂ ਦੀ ਮੁਲਾਕਾਤ ਹੋ ਸਕੇਗੀ ਕਿਉਂਕਿ ਉਹ ਅੱਜ ਇੱਕ ਬਾਲੀਵੁੱਡ ਵਿੱਚ ਬਹੁਤ ਵੱਡਾ ਸਟਾਰ ਬਣ ਚੁੱਕਿਆ ਹੈ ਦੱਸਦੀ ਕਿ ਸਰਕਸ ਨਾਂ ਦੇ ਨਾਟਕ ਤੋਂ ਹੀ ਉਸ ਦੀ ਪਹਿਚਾਨ ਹੋ ਪਾਈ ਸੀConclusion:ਬਠਿੰਡਾ ਵਿੱਚ ਚੱਲ ਰਹੀ ਹੈ ਰਾਇਲ ਸਰਕਸ ਜਿਸ ਵਿੱਚ ਕੰਮ ਕਰ ਰਿਹਾ ਹੈ ਅਜੇ ਕੁਮਾਰ ਪਿਛਲੇ ਕਈ ਸਾਲਾਂ ਤੋਂ
ETV Bharat Logo

Copyright © 2025 Ushodaya Enterprises Pvt. Ltd., All Rights Reserved.