ETV Bharat / sitara

ਸੌਰਵ ਗਾਂਗੁਲੀ 'ਤੇ ਬਣੇਗੀ ਬਾਇਓਪਿਕ ਫ਼ਿਲਮ

ਸੌਰਵ ਗਾਂਗੁਲੀ ਦੀ ਜੀਵਨੀ 'ਤੇ ਬਾਇਓਪਿਕ ਬਣਨ ਜਾਂ ਰਹੀ ਹੈ, ਇਸ ਫ਼ਿਲਮ ਲਈ ਮੁੱਖ ਭੂਮਿਕਾ ਅਦਾਕਾਰ ਰਣਵੀਰ ਕਪੂਰ ਦਾ ਨਾਂ ਸਾਂਝਾ ਕੀਤਾ ਜਾਂ ਚੁੱਕਾ ਹੈ।

author img

By

Published : Jul 13, 2021, 7:53 PM IST

Updated : Sep 13, 2021, 5:25 PM IST

ਸੌਰਵ ਗਾਂਗੁਲੀ ਤੇ ਬਣੇਗੀ ਬਾਇਓਪਿਕ ਫ਼ਿਲਮ
ਸੌਰਵ ਗਾਂਗੁਲੀ ਤੇ ਬਣੇਗੀ ਬਾਇਓਪਿਕ ਫ਼ਿਲਮ

ਮੁੰਬਈ: ਭਾਰਤੀ ਕ੍ਰਿਕਟਰ ਟੀਮ ਦੇ ਸਰਵ ਸ਼੍ਰੇਸ਼ਠ ਖਿਡਾਰੀਆਂ ਦੀ ਜੀਵਨੀ 'ਤੇ ਬਾਇਓਪਿਕ ਬਣਨ ਤੋਂ ਬਾਅਦ ਹੁਣ ਸੌਰਵ ਗਾਂਗੁਲੀ ਦੀ ਜੀਵਨੀ ਤੇ ਬਾਇਓਪਿਕ ਬਣਨ ਦੀ ਖ਼ਬਰ ਆ ਰਹੀ ਹੈ। ਸੌਰਵ ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ। ਜਿਹਨਾਂ ਨੇ ਵਧੀਆਂ ਕਪਤਾਨੀ ਦੇ ਨਾਲ ਭਾਰਤੀ ਕ੍ਰਿਕਟਰ ਟੀਮ ਨੂੰ ਬੁਲੰਦੀਆਂ ਤੱਕ ਪਹੁੰਚਿਆਂ ਸੀ। ਸਾਬਕਾ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਬੋਰਡ ਆਫ਼ ਕੰਟਰੋਲ ਦੇ ਸੌਰਵ ਨੇ ਇਸ ਫ਼ਿਲਮ ਲਈ ਹਾਮੀ ਵੀ ਭਰ ਦਿੱਤੀ ਹੈ। ਇਸ ਫ਼ਿਲਮ ਦਾ ਬਜਟ 200 ਤੋਂ 250 ਕਰੋੜ ਰੁ ਦੱਸਿਆ ਗਿਆ ਹੈ, ਜੋ ਕਿ ਇੱਕ ਵੱਡੇ ਬਜਟ ਦੀ ਹੋ ਸਕਦੀ ਹੈ।

ਸੌਰਵ ਨੇ ਇੱਕ ਇੰਟਰਵਿਉ ਦੋਰਾਨ ਇਹ ਪੁਸ਼ਟੀ ਕੀਤੀ ਹੈ,ਕਿ ਉਹ ਇੱਕ ਫ਼ਿਲਮ ਦਾ ਹਿੱਸਾ ਬਣਨ ਜਾਂ ਰਹੇ ਹਨ। ਇਸ ਤੋਂ ਇਲਾਵਾਂ ਇਹ ਫ਼ਿਲਮ ਹਿੰਦੀ ਭਾਸ਼ਾ 'ਚ ਹੋਵੇਗੀ। ਪਰ ਉਹਨਾਂ ਨੇ ਫ਼ਿਲਮ ਦੇ ਡਰਾਇਕੈਟਰ ਦੀ ਪੁਸ਼ਟੀ ਨਹੀ ਕੀਤੀ ਗਈ ਹੈ। ਪਰ ਉਹਨਾਂ ਨੇ ਇਸ ਪ੍ਰੋਜੈਕਟ ਲਈ ਹਾਮੀ ਭਰ ਦਿੱਤੀ ਹੈ। ਸੌਰਵ ਨੇ ਕਿਹਾ ਕਿ ਜਦੋਂ ਤਰੀਕਾਂ ਤਹਿ ਹੋ ਜਾਣ ਗਿਆ, ਤਾਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।

ਮਿਲੀ ਜਾਣਕਾਰੀ ਅਨੁਸਾਰ ਪ੍ਰੋਡਕਸ਼ਨ ਹਾਊਸ ਵੀ ਸੌਰਵ ਨਾਲ ਮੁਲਾਕਾਤ ਕਰ ਚੁੱਕਾ ਹੈ,ਤੇ ਸਕ੍ਰਿਪਟ ਵੀ ਪੂਰੀ ਲਿਖੀ ਜਾਂ ਚੁੱਕੀ ਹੈ। ਇਸ ਫ਼ਿਲਮ ਲਈ ਮੁੱਖ ਭੂਮਿਕਾ ਲਈ ਅਦਾਕਾਰ ਦਾ ਨਾਂ ਸਾਂਝਾ ਕੀਤਾ ਜਾਂ ਚੁੱਕਾ ਹੈ,ਜਿਸ ਦਾ ਨਾਂ ਰਣਵੀਰ ਕਪੂਰ ਹੈ,ਪਰ ਹੋਰ ਵੀ ਕਲਾਕਾਰਾਂ ਨੂੰ ਇਸ ਰੋਲ ਬਾਰੇ ਸੋਚਿਆ ਜਾਂ ਰਿਹਾ ਹੈ। ਪਰ ਹਜੇ ਸਭ ਵੇਟਿੰਗ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ:-ਟੋਕੀਓ ਓਲੰਪਿਕ ਦੇ ਜੇਤੂ ਖਿਡਾਰੀਆਂ ਨੂੰ LIC ਵੱਲੋਂ ਵੱਡਾ ਤੋਹਫ਼ਾ

Last Updated : Sep 13, 2021, 5:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.