ETV Bharat / sitara

ਜਾਣੋ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ਬਾਰੇ ਜੋ ਨਹੀਂ ਪਾ ਸਕਦੇ ਭਾਰਤ 'ਚ ਵੋਟ - nargis

ਪੂਰੇ ਦੇਸ਼ 'ਚ ਇਸ ਵੇਲੇ ਲੋਕਸਭਾ ਚੋਣਾਂ ਦਾ ਬੋਲ-ਬਾਲਾ ਹੈ ,ਤਮਾਮ ਬਾਲੀਵੁੱਡ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰੰ ਵੋਟਾਂ ਪ੍ਰਤੀ ਜਾਗਰੂਕ ਕਰ ਰਹੇ ਹਨ। ਪਰ ਕੁਝ ਕਲਾਕਾਰ ਅਜਿਹੇ ਹਨ ਜੋ ਭਾਰਤ ਦੇ ਸਿਨੇਮਾ ਜਗਤ ਦੇ ਹੋਣ ਦੇ ਬਾਵਜੂਦ ਵੋਟ ਨਹੀਂ ਪਾ ਸਕਦੇ।

ਡਿਜ਼ਾਈਨ ਫ਼ੋਟੋ
author img

By

Published : Apr 29, 2019, 10:37 PM IST

ਚੰਡੀਗੜ੍ਹ: ਲੋਕਸਭਾ 2019 ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ 29 ਅਪ੍ਰੈਲ ਨੂੰ ਫ਼ਿਲਮੀ ਸਿਤਾਰਿਆਂ ਦੀਆਂ ਮਤਦਾਨ ਵੇਲੇ ਦੀਆਂ ਤਸਵੀਰਾਂ ਦਾ ਬੋਲ ਬਾਲਾ ਰਿਹਾ। ਪਰ ਕੁਝ ਕਲਾਕਾਰ ਅਜਿਹੇ ਵੀ ਹਨ ਜੋ ਭਾਰਤ 'ਚ ਰਹਿ ਕੇ ਵੀ, ਇੱਥੇ ਦੇ ਸਿਨੇਮਾ ਜਗਤ ਨੂੰ 100-100 ਕਰੋੜ ਦੀਆਂ ਫ਼ਿਲਮਾਂ ਦੇਣ ਦੇ ਬਾਵਜੂਦ ਵੀ ਇਸ ਦੇਸ਼ ਦਾ ਨੇਤਾ ਨਹੀਂ ਚੁਣ ਸਕਦੇ। ਇਸ ਸੂਚੀ ਦੇ ਵਿੱਚ ਹੇਠ ਲਿਖੇ ਕਲਾਕਾਰ ਸ਼ਾਮਿਲ ਹਨ।
1. ਅਕਸ਼ੇ ਕੁਮਾਰ : ਬਾਲੀਵੁੱਡ ਅਦਾਕਾਰ ਅਕਸ਼ੇ ਦੇ ਕੋਲ ਕੇਨੇਡਾ ਦੀ ਨਾਗਰਿਕਤਾ ਹੈ ਅਤੇ ਉਨ੍ਹਾਂ ਕੋਲ ਪਾਸਪੋਰਟ ਵੀ ਕੇਨੇਡਾ ਦਾ ਹੀ ਹੈ। ਦੱਸਣਯੋਗ ਹੈ ਕਿ ਅਕਸ਼ੇ ਨੂੰ ਕੈਨੇਡਾ ਦੀ ਨਾਗਰਿਕਤਾ ਸਨਮਾਨ ਦੇ ਤੌਰ 'ਤੇ ਮਿਲੀ ਹੋਈ ਹੈ। ਕੈਨੇਡਾ ਦੇ ਸਿਟਜ਼ਨ ਹੋਣ ਦੇ ਨਾਤੇ ਅਕਸ਼ੇ ਭਾਰਤ 'ਚ ਵੋਟ ਨਹੀਂ ਕਰ ਸਕਦੇ।
2. ਆਲਿਆ ਭੱਟ : ਬਾਲੀਵੁੱਡ ਦੀ ਟਾਪ ਅਦਾਕਾਰਾ ਆਲਿਆ ਭੱਟ ਵੀ ਭਾਰਤ 'ਚ ਕਦੀ ਵੋਟ ਨਹੀਂ ਕਰ ਸਕਦੀ ਕਿਉਂਕਿ ਆਲਿਆ ਕੋਲ ਬ੍ਰਿਟੀਸ਼ ਦੀ ਨਾਗਰਿਕਤਾ ਹੈ । ਆਲਿਆ ਦੀ ਮਾਂ ਸੋਨੀ ਰਾਜ਼ਦਾਨ ਬਰਮਿੰਘਮ ਤੋਂ ਹੈ। ਇਹ ਹੀ ਕਾਰਨ ਹੈ ਕਿ ਆਲਿਆ ਕੋਲ ਬ੍ਰਿਟੀਸ਼ ਪਾਸਪੋਰਟ ਅਤੇ ਉੱਥੇ ਦੀ ਹੀ ਨਾਗਰਿਕਤਾ ਹੈ।
3. ਕਟਰੀਨਾ ਕੈਂਫ : ਕਟਰੀਨਾ ਕੋਲ ਵੀ ਬ੍ਰਿਟੀਸ਼ ਨਾਗਰਿਕਤਾ ਹੈ। ਇਸੇ ਹੀ ਕਾਰਨ ਕਰਕੇ ਉਹ ਭਾਰਤ 'ਚ ਵੋਟ ਨਹੀਂ ਕਰ ਸਕਦੀ।
4. ਜੈਕਲੀਨ ਫ਼ਰਨੈਂਡਸ :ਸ਼੍ਰੀਲੰਕਾ ਦੀ ਰਹਿਣ ਵਾਲੀ ਜੈਕਲੀਨ ਫ਼ਰਨੈਂਡਸ ਦਾ ਜਨਮ ਮਨਾਮਾ(ਬਹਰੀਨ) 'ਚ ਹੋਇਆ ਸੀ। ਇਸ ਦੇ ਚਲਦੇ ਹੀ ਉਨ੍ਹਾਂ ਕੋਲ ਸ਼੍ਰੀਲੰਕਾ ਦੀ ਨਾਗਰਿਕਤਾ ਹੈ।
5. ਨਰਗੀਸ ਫ਼ਾਕਰੀ : ਬਾਲੀਵੁੱਡ ਫ਼ਿਲਮ 'ਰੌਕਸਟਾਰ' ਤੋਂ ਨਾਮ ਕਮਾਉਣ ਵਾਲੀ ਅਦਾਕਾਰਾ ਨਰਗੀਸ ਫ਼ਾਕਰੀ ਦਾ ਜਨਮ ਨਿਊਯਾਰਕ 'ਚ ਹੋਇਆ ਸੀ। ਇਸ ਹੀ ਕਾਰਨ ਕਰਕੇ ਉਹ ਭਾਰਤ 'ਚ ਵੋਟ ਨਹੀਂ ਕਰ ਸਕਦੀ।
6. ਇਮਰਾਨ ਖ਼ਾਨ :ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੇ ਭਤੀਜੇ ਇਮਰਾਨ ਖ਼ਾਨ ਵੀ ਭਾਰਤ 'ਚ ਵੋਟ ਨਹੀਂ ਪਾ ਸਕਦੇ ਕਿਉਂਕਿ ਉਨ੍ਹਾਂ ਕੋਲ ਅਮਰੀਕਾ ਦੀ ਨਾਗਰਿਕਤਾ ਹੈ।

Intro:Body:

Bollywood celeb who can't vote

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.