ETV Bharat / science-and-technology

ਬ੍ਰਾਂਡਾ ਨੂੰ ਦਰਸ਼ਕਾਂ ਨਾਲ ਜੋੜਨ ਲਈ ਯੂ-ਟਿਊਬ ਨੇ ਪੇਸ਼ ਕੀਤਾ ਆਡੀਓ ਵਿਗਿਆਪਨ - ਗੂਗਲ

ਮੀਡੀਆ ਨੂੰ ਇੱਕ ਨਵਾਂ ਰੂਪ ਦੇਣ ਲਈ ਵੱਖਰੇ ਢੰਗ ਨਾਲ ਰਚਨਾਤਮਕ ਦ੍ਰਿਸ਼ਟੀਕੋਣ, ਗ੍ਰਾਹਕਾਂ ਨੂੰ ਯੂ-ਟਿਊਬ ਨਾਲ ਜੁੜੇ ਰਹਿਣ ਲਈ ਹੁਣ ਯੂ-ਟਿਊਬ ਵੱਲੋਂ ਆਡੀਓ ਵਿਗਿਆਪਨ ਲਾਂਚ ਕੀਤਾ ਗਿਆ ਹੈ। ਇਹ ਯੂ-ਟਿਊਬ ਵੱਲੋਂ ਪਹਿਲਾ ਵਿਗਿਆਪਨ ਢੰਗ ਹੈ ਜੋ ਬ੍ਰਾਂਡ ਨੂੰ ਦਰਸ਼ਕਾਂ ਅਤੇ ਰੁੱਝੇ ਰਹਿਣ ਵਾਲੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਗਿਆ ਹੈ।

ਤਸਵੀਰ
ਤਸਵੀਰ
author img

By

Published : Nov 19, 2020, 5:41 PM IST

Updated : Feb 16, 2021, 7:52 PM IST

ਸਨਫ੍ਰਾਂਸਿਸਕੋ: ਆਡੀਓ ਵਿਗਿਆਪਨ, ਮੌਜੂਦਾ ਸਮੇਂ ’ਚ ਬੀਟਾ ਵਿੱਚ ਉਪਲਬੱਧ ਹੈ, ਜੋ ਕੰਪਨੀਆਂ ਨੂੰ ਆਡੀਓ-ਅਧਾਰਿਤ ਰਚਨਾਤਮਕ ਅਤੇ ਸਹੀ ਪੱਧਰ, ਦਰਸ਼ਕਾਂ ਅਤੇ ਬ੍ਰਾਂਡ ਸੁਰੱਖਿਆ ਸੁਵਿਧਾਵਾਂ ਸਹਿਤ ਵੀਡੀਓ ਅਭਿਆਨ ਦੇ ਰੂਪ ’ਚ ਗੂਗਲ ਦੇ ਮਾਲਕਾਨਾ ਹੱਕ ਵਾਲੇ ਪਲੇਟਫਾਰਮ ’ਤੇ ਪਹੁੰਚ ਨੂੰ ਵਧਾਉਣ ਅਤੇ ਬ੍ਰਾਂਡ ਜਾਗਰੂਕਤਾ ਵਧਾਉਣ ’ਚ ਸਹਾਈ ਹੋਵੇਗਾ।

ਯੂ-ਟਿਊਬ ਆਡੀਓ ਵਿਗਿਆਪਨਾਂ ਨੂੰ ਕ੍ਰਿਏਟਿਵ ਦੁਆਰਾ ਵਿਸ਼ੇਸ਼ ਬਣਾਇਆ ਜਾਂਦਾ ਹੈ, ਜਿੱਥੇ ਸੰਦੇਸ਼ ਦੇਣ ਆਡੀਓ ਸਾਊਂਡਟ੍ਰੈਕ ਅਹਿਮ ਭੂਮਿਕਾ ਨਿਭਾਉਂਦਾ ਹੈ।

ਵਿਜ਼ੂਅਲ ਕਾਂਮਪੋਨੈਂਟ ਆਮਤੌਰ ਤੇ ਇਸ ਸਥਾਈ ਤਸਵੀਰ ਜਾ ਸਰਲ ਐਨੀਮੈਸ਼ਨ ਹੈ।

ਯੂ-ਟਿਊਬ ਵਿਗਿਆਪਨ ਦੇ ਗਰੁੱਪ ਉਤਪਾਦ ਪ੍ਰਬੰਧਕ, ਮੇਲਿਸਾ ਹੇਸ਼ੇਹ ਨਿਕੋਲਿਕ ਨੇ ਕਿਹਾ ਕਿ ਯੂ-ਟਿਊਬ ’ਤੇ ਹਰ ਵਕਤ ਹਾਈ ਸੰਗੀਤ ਵੀਡੀਓ ਸਟ੍ਰੀਮਿੰਗ ਦੇ ਨਾਲ 50% ਤੋਂ ਜ਼ਿਆਦਾ ਲਾਗ-ਇਨ ਦਰਸ਼ਕ ਜੋ ਇਕ ਦਿਨ ’ਚ ਸੰਗੀਤ ਸਮਗਰੀ ਦਾ ਉਪਭੋਗ ਕਰਦੇ ਹਨ, 10 ਮਿੰਟ ਤੋਂ ਜ਼ਿਆਦਾ ਸੰਗੀਤ ਮਟੀਰੀਅਲ ਦਾ ਉਪਭੋਗ ਕਰਦੇ ਹਨ। ਅਸੀਂ ਤੁਹਾਡੇ ਲਈ ਇੱਕ ਨਵਾਂ ਸਮਾਧਾਨ ਪੇਸ਼ ਕਰ ਰਹੇ ਹਾਂ, ਸੰਗੀਤ ਸਮਗਰੀ ਦੇ ਨਾਲ-ਨਾਲ ਸੰਗੀਤ ਮਟੀਰੀਅਲ ਨੂੰ ਦੇਖਿਆ, ਸੁਣਿਆ ਅਤੇ ਪਹਿਚਾਣਿਆ ਜਾਂਦਾ ਹੈ।

ਆਡੀਓ ਵਿਗਿਆਪਨ ਤੋਂ ਇਲਾਵਾ, ਯੂ-ਟਿਊਬ ਨੇ ਗਤੀਸ਼ੀਲ ਸੰਗੀਤ ਲਾਈਨਅੱਪ, ਲੈਟਿਨ ਸੰਗੀਤ, K-ਪੌਪ, ਹਿੱਪ-ਹਾਪ ਅਤੇ ਵਿਸ਼ੇਸ਼ 100 ਜਿਵੇਂ ਲੋਕਾਂ ਦੁਆਰਾ ਪਸੰਦ ਸ਼ੈਲੀਆਂ ’ਚ ਸੰਗੀਤ-ਕੇਂਦਰਿਤ ਚੈਨਲਾਂ ਨੂੰ ਸਮਰਪਿਤ ਸਮੂਹ ਦੇ ਨਾਲ ਫਿਟਨੈਸ ਜਿਵੇਂ ਮੂਡ ਜਾ ਰੂਚੀ ਅਨੁਸਾਰ ਵਿਕਲਪ ਲਾਂਚ ਕੀਤੇ।

ਯੂ-ਟਿਊਬ ਨੇ ਕਿਹਾ ਕਿ ਸਾਡੇ ਖੋਜ ਮਹੀਨੀਆਂ ਦੌਰਾਨ ਅਸੀਂ ਮਹਿਸੂਸ ਕੀਤਾ ਕਿ ਯੂ-ਟਿਊਬ ਉੱਪਰ 75 ਪ੍ਰਤੀਸ਼ਤ ਤੋਂ ਅਧਿਕ ਵਿਗਿਆਪਨ ਅਭਿਆਨ ਨੇ ਬ੍ਰਾਂਡ ਜਾਗਰੂਕਤਾ ਨੂੰ ਇੱਕ ਵੱਡੇ ਮੁਕਾਮ ਤੱਕ ਪਹੁੰਚਾ ਦਿੱਤਾ।

ਯੂ-ਟਿਊਬ 2020 ਦੀ ਤੀਸਰੀ ਤਿਮਾਹੀ ਦੌਰਾਨ ਵਿਗਿਆਪਨ ਕਮਾਈ ’ਚ $5 ਬਿਲੀਅਨ ਦਾ ਉਛਾਲ ਆਇਆ, ਇਹ ਦਰਸਾਉਂਦਾ ਹੈ ਕਿ ਗੂਗਲ ਅਤੇ ਯੂ-ਟਿਊਬ ਦੋਹਾਂ ਲਈ ਵਿਗਿਆਪਨ ਨਾਲ ਹੋਣ ਵਾਲੀ ਕਮਾਈ ’ਚ ਵਾਧਾ ਹੋਇਆ ਹੈ। ਯੂ-ਟਿਊਬ ’ਚ ਹੁਣ 30 ਮਿਲੀਅਨ ਤੋਂ ਜ਼ਿਆਦਾ ਸੰਗੀਤ ਅਤੇ ਪ੍ਰੀਮੀਅਮ ਭੁਗਤਾਨ ਕਰਨ ਵਾਲੇ ਗ੍ਰਾਹਕ ਹਨ ਅਤੇ 35 ਮਿਲੀਅਨ ਤੋਂ ਜ਼ਿਆਦਾ ਨਿਸ਼ੁਲਕ ਯੂਜ਼ਰ ਹਨ। ਯੂ-ਟਿਊਬ TV ਦੇ ਹੁਣ 3 ਮਿਲਿਅਨ ਤੋਂ ਜ਼ਿਆਦਾ ਪੈਸੇ ਅਦਾ ਕਰਨ ਵਾਲੇ ਗ੍ਰਾਹਕ ਹਨ।

ਕੰਪਨੀ ਨੇ ਕਿਹਾ ਕਿ ਆਡੀਓ ਵਿਗਿਆਪਨ ਪ੍ਰਤੀ ਹਜ਼ਾਰ (CPM) ਦੇ ਅਧਾਰ ’ਤੇ ਗੂਗਲ ਵਿਗਿਆਪਨ, ਪ੍ਰਦਰਸ਼ਨ ਅਤੇ ਵੀਡੀਓ 360 ’ਤੇ ਨੀਲਾਮੀ ਦੇ ਜ਼ਰੀਏ ਨਾਲ ਬੀਟਾ ’ਚ ਉਪਲਬੱਧ ਹੈ।

ਕੰਪਨੀ ਨੇ ਕਿਹਾ ਕਿ ਵੀਡੀਓ ਅਤੇ ਆਡੀਓ ਵਿਗਿਆਪਨਾਂ ਦਾ ਉਪਯੋਗ ਕਰਕੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਕਰ ਸਕਦੇ ਹੋ, ਗ੍ਰਾਹਕ ਜਿਸ ਮਟੀਰੀਅਲ ਨੂੰ ਪਸੰਦ ਕਰਦੇ ਹਨ ਉਸਦਾ ਆਨੰਦ ਲੈ ਸਕਦੇ ਹਨ। ਵਿਗਿਆਪਨ ਦੇ ਫਾਰਮੈਟ ਦੇ ਨਾਲ ਜੋ ਅਦਭੁੱਤ ਯੂ-ਟਿਊਬ ਅਨੁਭਵ ਲਈ ਸਭ ਤੋਂ ਵੱਧ ਯੋਗ ਹਨ।

Last Updated : Feb 16, 2021, 7:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.