ਹੈਦਰਾਬਾਦ: Vivo ਇਸ ਸਾਲ Vivo X Fold 3 ਅਤੇ Vivo X Fold 3 Pro ਸਮਾਰਟਫੋਨਾਂ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਸਮਾਰਟਫੋਨਾਂ ਦੇ ਨਾਲ ਹੀ ਵੀਵੋ ਕੰਪਨੀ ਇਸ ਸਾਲ Vivo Pad 3 ਟੈਬਲੇਟ ਨੂੰ ਵੀ ਲਾਂਚ ਕਰਨ ਜਾ ਰਹੀ ਹੈ। ਇਸ ਟੈਬਲੇਟ 'ਚ ਪਾਵਰਫੁੱਲ ਪ੍ਰੋਸੈਸਰ ਦੇ ਨਾਲ ਵੱਡੀ ਸਕ੍ਰੀਨ ਅਤੇ ਫਾਸਟ ਚਾਰਜਿੰਗ ਦਾ ਸਪੋਰਟ ਮਿਲ ਸਕਦਾ ਹੈ। Vivo Pad 3 ਟੈਬਲੇਟ 2023 'ਚ ਲਾਂਚ ਹੋਏ Vivo Pad 2 ਦਾ ਅਪਗ੍ਰੇਡ ਵਰਜ਼ਨ ਹੈ। ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ Vivo Pad 3 ਟੈਬਲੇਟ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ।
-
Vivo Pad 3
— Anvin (@ZionsAnvin) January 10, 2024 " class="align-text-top noRightClick twitterSection" data="
- 13-inch panel (likely LCD)
- 3K resolution
- Dimenisty 9300
- 80W charging
Q1 2024 China launch expected with Vivo X100s, Vivo X Fold 3, X Fold 3 Pro
Via: DCS#Vivo #VivoPad3 pic.twitter.com/n83hzZxHbg
">Vivo Pad 3
— Anvin (@ZionsAnvin) January 10, 2024
- 13-inch panel (likely LCD)
- 3K resolution
- Dimenisty 9300
- 80W charging
Q1 2024 China launch expected with Vivo X100s, Vivo X Fold 3, X Fold 3 Pro
Via: DCS#Vivo #VivoPad3 pic.twitter.com/n83hzZxHbgVivo Pad 3
— Anvin (@ZionsAnvin) January 10, 2024
- 13-inch panel (likely LCD)
- 3K resolution
- Dimenisty 9300
- 80W charging
Q1 2024 China launch expected with Vivo X100s, Vivo X Fold 3, X Fold 3 Pro
Via: DCS#Vivo #VivoPad3 pic.twitter.com/n83hzZxHbg
Vivo Pad 3 ਦੇ ਫੀਚਰਸ: Vivo Pad 3 ਟੈਬਲੇਟ ਦੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਟਿਪਸਟਰ ਦਾ ਦਾਅਵਾ ਹੈ ਕਿ ਇਸ ਟੈਬਲੇਟ 'ਚ 13 ਇੰਚ ਦੀ IPL ਡਿਸਪਲੇ ਮਿਲ ਸਕਦੀ ਹੈ, ਜੋ ਕਿ 3.3K Resolution ਵਾਲੇ IPS ਪੈਨਲ ਦੇ ਨਾਲ ਲਾਂਚ ਹੋ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਟੈਬਲੇਟ 'ਚ ਮੀਡੀਆਟੇਕ Dimensity 9300 ਚਿਪਸੈੱਟ ਮਿਲ ਸਕਦੀ ਹੈ। Vivo Pad 3 ਟੈਬਲੇਟ 'ਚ 80 ਵਾਟ ਦੀ ਵਾਈਰਡ ਫਾਸਟ ਚਾਰਜਿੰਗ ਦਾ ਸਪੋਰਟ ਮਿਲ ਸਕਦਾ ਹੈ। ਬੈਟਰੀ ਬਾਰੇ ਅਜੇ ਟਿਪਸਟਰ ਵੱਲੋਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।
Oppo Pad Neo ਟੈਬਲੇਟ ਲਾਂਚ: ਇਸ ਤੋਂ ਇਲਾਵਾ, Oppo ਨੇ ਆਪਣੇ ਗ੍ਰਾਹਕਾਂ ਲਈ Oppo Pad Neo ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਨੂੰ ਮਲੇਸ਼ੀਆਂ 'ਚ ਲਾਂਚ ਕੀਤਾ ਗਿਆ ਹੈ। Oppo Pad Neo ਟੈਬਲੇਟ 'ਚ 11.35 ਇੰਚ ਦੀ LCD ਪੈਨਲ ਡਿਸਪਲੇ ਮਿਲ ਸਕਦੀ ਹੈ। ਇਹ ਡਿਸਪਲੇ 2.4K Resolution ਅਤੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਟੈਬਲੇਟ ਦਾ ਭਾਰ 538 ਗ੍ਰਾਮ ਹੈ ਅਤੇ 400nits ਤੱਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Helio G99 ਚਿਪਸੈੱਟ ਮਿਲ ਸਕਦੀ ਹੈ। ਇਸ ਟੈਬਲੇਟ ਨੂੰ ਕੰਪਨੀ ਨੇ 6GB/8GB of LPDDR4x RAM ਅਤੇ 128 GB UFS 2.2 ਸਟੋਰੇਜ ਦੇ ਨਾਲ ਪੇਸ਼ ਕੀਤਾ ਹੈ। ਇਸ ਟੈਬਲੇਟ 'ਚ 8,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 8MP ਦਾ ਬੈਕ ਕੈਮਰਾ ਆਟੋਫਾਕਸ ਸਪੋਰਟ ਦੇ ਨਾਲ ਆਫ਼ਰ ਕੀਤਾ ਗਿਆ ਹੈ। ਇਸਦੇ ਨਾਲ ਹੀ 8MP ਦਾ ਫਰੰਟ ਕੈਮਰਾ ਵੀ ਮਿਲਦਾ ਹੈ।