ETV Bharat / science-and-technology

Apple Pencil 3 ਦੀ ਸੇਲ ਭਾਰਤ 'ਚ ਹੋਈ ਸ਼ੁਰੂ, ਜਾਣੋ ਕੀਮਤ - Apple Scary Fast Event 2023

Apple Pencil 3: Apple Pencil 3 ਦੀ ਸੇਲ ਸ਼ੁਰੂ ਹੋ ਗਈ ਹੈ। ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ Apple Pencil 3 ਦੀ ਕੀਮਤ 7,900 ਰੁਪਏ ਹੈ। ਗ੍ਰਾਹਕ ਹੁਣ Apple Pencil 3 ਨੂੰ ਕੰਪਨੀ ਦੀ ਸਾਈਟ ਤੋਂ ਪ੍ਰੀ-ਆਰਡਰ ਕਰ ਸਕਦੇ ਹਨ।

Apple Pencil 3
Apple Pencil 3
author img

By ETV Bharat Punjabi Team

Published : Nov 3, 2023, 3:43 PM IST

ਹੈਦਰਾਬਾਦ: ਐਪਲ ਨੇ ਹਾਲ ਹੀ ਵਿੱਚ Scary Fast ਇਵੈਂਟ 'ਚ ਆਪਣੇ ਮੈਕਬੁੱਕ ਪ੍ਰੋ ਲਾਈਨਅੱਪ ਨੂੰ M3 ਚਿਪਸੈੱਟ ਦੇ ਨਾਲ ਲਾਂਚ ਕੀਤਾ ਸੀ। ਇਸ ਇਵੈਂਟ ਤੋਂ ਕੁਝ ਦਿਨ ਪਹਿਲਾ Apple Pencil ਦਾ ਵੀ ਐਲਾਨ ਕੀਤਾ ਗਿਆ ਸੀ। ਐਪਲ ਨੇ ਜਾਣਕਾਰੀ ਦਿੱਤੀ ਸੀ ਕਿ Apple Pencil 3 ਦੀ ਸੇਲ ਨਵੰਬਰ 'ਚ ਸ਼ੁਰੂ ਕਰ ਦਿੱਤੀ ਜਾਵੇਗੀ। ਹੁਣ ਐਪਲ ਨੇ Apple Pencil 3 ਨੂੰ ਸੇਲ ਲਈ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਹੈ।

Apple Pencil 3 ਦੀ ਕੀਮਤ: ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ Apple Pencil 3 ਦੀ ਕੀਮਤ 7,900 ਰੁਪਏ ਹੈ। ਗ੍ਰਾਹਕ ਹੁਣ Apple Pencil 3 ਨੂੰ ਕੰਪਨੀ ਦੀ ਸਾਈਟ ਤੋਂ ਪ੍ਰੀ-ਆਰਡਰ ਕਰ ਸਕਦੇ ਹਨ। ਐਪਲ 4 ਨਵੰਬਰ ਤੋਂ Apple Pencil 3 ਦੀ ਡਿਲੀਵਰੀ ਸ਼ੁਰੂ ਕਰ ਦੇਵੇਗਾ। ਯੂਜ਼ਰਸ ਲਈ Apple Pencil 3 ਐਪਲ ਸਟੋਰ 'ਤੇ 7 ਨਵੰਬਰ ਤੋਂ ਉਪਲਬਧ ਹੋ ਜਾਵੇਗੀ। ਫਿਰ ਤੁਸੀਂ ਸਟੋਰ ਤੋਂ ਹੀ Apple Pencil 3 ਨੂੰ ਖਰੀਦ ਸਕੋਗੇ। Apple Pencil 3 'ਚ USB-C ਪੋਰਟ ਦਿੱਤਾ ਗਿਆ ਹੈ। ਫਿਲਹਾਲ Apple Pencil 3 'ਤੇ ਮਿਲਣ ਵਾਲੇ ਕਿਸੇ ਵੀ ਡਿਸਕਾਊਂਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਫਿਰ ਵੀ ਤੁਸੀਂ ਐਪਲ ਦੀ ਸਾਈਟ 'ਤੇ ਚੈੱਕ ਕਰ ਸਕਦੇ ਹੋ।

ਐਮਾਜ਼ਾਨ ਸੇਲ 'ਚ ਮਿਲ ਰਿਹਾ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ: ਐਮਾਜ਼ਾਨ 'ਤੇ Great Indian Festival ਸੇਲ ਚੱਲ ਰਹੀ ਹੈ। ਇਹ ਸੇਲ ਆਪਣੇ ਆਖਰੀ ਦਿਨਾਂ 'ਚ ਹੈ। ਸੇਲ ਖਤਮ ਹੋਣ ਤੋਂ ਪਹਿਲਾ ਤੁਸੀਂ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਸੇਲ 'ਚ OnePlus, Samsung, Realme Narzo, Xiaomi, Apple, iQOO ਅਤੇ Motorola ਵਰਗੇ ਬ੍ਰਾਂਡਸ ਦੇ ਫੋਨਾਂ ਨੂੰ ਤੁਸੀਂ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.