ਹੈਦਰਾਬਾਦ: ਮੋਟੋ ਆਪਣੇ ਭਾਰਤੀ ਗ੍ਰਾਹਕਾਂ ਲਈ Moto G34 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ 2023 'ਚ ਚੀਨ ਵਿੱਚ ਲਾਂਚ ਕੀਤਾ ਸੀ ਅਤੇ ਹੁਣ Moto G34 5G ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਭਾਰਤ 'ਚ ਇਸ ਸਮਾਰਟਫੋਨ ਦੀ ਲਾਂਚਿੰਗ ਡੇਟ ਬਾਰੇ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਕੰਪਨੀ ਨੇ Moto G34 5G ਸਮਾਰਟਫੋਨ ਦੇ ਫੀਚਰਸ ਨੂੰ ਵੀ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।
-
It’s fast. It’s furious. It’s fantastic. Browse to the max with the #FastNWow Moto G34 5G. Its ultra-premium design and the segment's fastest Snapdragon® 695 5G will surely make you obsessed. Launching 9th Jan on @flipkart, https://t.co/azcEfy2uaW and at leading retail stores. pic.twitter.com/zHCQXgimMW
— Motorola India (@motorolaindia) January 3, 2024 " class="align-text-top noRightClick twitterSection" data="
">It’s fast. It’s furious. It’s fantastic. Browse to the max with the #FastNWow Moto G34 5G. Its ultra-premium design and the segment's fastest Snapdragon® 695 5G will surely make you obsessed. Launching 9th Jan on @flipkart, https://t.co/azcEfy2uaW and at leading retail stores. pic.twitter.com/zHCQXgimMW
— Motorola India (@motorolaindia) January 3, 2024It’s fast. It’s furious. It’s fantastic. Browse to the max with the #FastNWow Moto G34 5G. Its ultra-premium design and the segment's fastest Snapdragon® 695 5G will surely make you obsessed. Launching 9th Jan on @flipkart, https://t.co/azcEfy2uaW and at leading retail stores. pic.twitter.com/zHCQXgimMW
— Motorola India (@motorolaindia) January 3, 2024
Moto G34 5G ਸਮਾਰਟਫੋਨ ਭਾਰਤ 'ਚ ਇਸ ਦਿਨ ਹੋਵੇਗਾ ਲਾਂਚ: Motorola ਭਾਰਤ 'ਚ 9 ਜਨਵਰੀ ਨੂੰ ਆਪਣਾ Moto G34 5G ਸਮਾਰਟਫੋਨ ਨੂੰ ਲਾਂਚ ਕਰੇਗਾ। Motorola ਨੇ ਪੁਸ਼ਟੀ ਕੀਤੀ ਹੈ ਕਿ Moto G34 5G ਸਮਾਰਟਫੋਨ ਫਲਿੱਪਕਾਰਟ, Motorola ਇੰਡੀਆ ਵੈੱਬਸਾਈਟ ਅਤੇ ਆਫਲਾਈਨ ਰਿਟੇਲ ਸਟੋਰ ਰਾਹੀ ਖਰੀਦਣ ਲਈ ਉਪਲਬਧ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਚੀਨ 'ਚ ਲਾਂਚ ਹੋਏ ਸਮਾਰਟਫੋਨ ਨਾਲੋ ਭਾਰਤ 'ਚ ਲਾਂਚ ਹੋਣ ਵਾਲੇ ਸਮਾਰਟਫੋਨ Moto G34 5G ਨੂੰ ਅਲੱਗ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਇਸ ਸਮਾਰਟਫੋਨ ਦੇ ਫੀਚਰਸ ਵੀ ਸਾਹਮਣੇ ਆ ਗਏ ਹਨ।
-
Time to enjoy upgraded performance!#MotoG34 5G features the segment's fastest Snapdragon® 695 5G and superfast 5G performance with 13 5G bands and VoNR support.
— Motorola India (@motorolaindia) January 3, 2024 " class="align-text-top noRightClick twitterSection" data="
Launching on 9th January, available on @flipkart, https://t.co/azcEfy2uaW and leading retail stores. pic.twitter.com/XXTH5He7XV
">Time to enjoy upgraded performance!#MotoG34 5G features the segment's fastest Snapdragon® 695 5G and superfast 5G performance with 13 5G bands and VoNR support.
— Motorola India (@motorolaindia) January 3, 2024
Launching on 9th January, available on @flipkart, https://t.co/azcEfy2uaW and leading retail stores. pic.twitter.com/XXTH5He7XVTime to enjoy upgraded performance!#MotoG34 5G features the segment's fastest Snapdragon® 695 5G and superfast 5G performance with 13 5G bands and VoNR support.
— Motorola India (@motorolaindia) January 3, 2024
Launching on 9th January, available on @flipkart, https://t.co/azcEfy2uaW and leading retail stores. pic.twitter.com/XXTH5He7XV
ਚੀਨ 'ਚ ਲਾਂਚ ਹੋਏ Moto G34 5G ਸਮਾਰਟਫੋਨ ਦੀ ਕੀਮਤ: Motorola ਨੇ ਚੀਨ 'ਚ Moto G34 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਚੀਨ 'ਚ ਇਸ ਸਮਾਰਟਫੋਨ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਚੀਨ 'ਚ ਇਸ ਸਮਾਰਟਫੋਨ ਦੀ ਕੀਮਤ 11,700 ਰੁਪਏ ਰੱਖੀ ਗਈ ਹੈ। ਫਿਲਹਾਲ, ਕੰਪਨੀ ਨੇ Moto G34 5G ਸਮਾਰਟਫੋਨ ਦੀ ਭਾਰਤੀ ਕੀਮਤ ਬਾਰੇ ਐਲਾਨ ਨਹੀਂ ਕੀਤਾ ਹੈ।
Moto G34 5G ਸਮਾਰਟਫੋਨ ਦੇ ਫੀਚਰਸ: Moto G34 5G ਸਮਾਰਟਫੋਨ 'ਚ 6.5 ਇੰਚ ਦੀ ਫੁੱਲ HD+Resolution ਵਾਲੀ IPS LCD ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਦੀ ਡਿਸਪਲੇ 'ਚ ਇੱਕ ਪੰਚ-ਹੋਲ ਕੱਟਆਊਟ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ 'ਚ LED ਫਲੈਸ਼ ਦੇ ਨਾਲ ਦੋ ਰਿਅਰ ਕੈਮਰੇ ਦਿੱਤੇ ਗਏ ਹਨ, ਜਿਸ 'ਚ 50MP ਦਾ ਮੇਨ ਕੈਮਰਾ ਅਤੇ 2MP ਦਾ ਮੈਕਰੋ ਲੈਂਸ ਸ਼ਾਮਲ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 695 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Moto G34 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।