ਹੈਦਰਾਬਾਦ: ਐਲੋਨ ਮਸਕ ਦੇ Humanoid ਰੋਬੋਟ ਦਾ ਵੀਡੀਓ ਲਗਾਤਾਰ ਵਾਈਰਲ ਹੋ ਰਿਹਾ ਹੈ। ਟੇਸਲਾ ਦੇ Humanoid ਰੋਬੋਟ ਦਾ ਇਹ ਵੀਡੀਓ X 'ਤੇ ਅੱਜ ਹੀ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਰੋਬੋਟ ਨੂੰ ਨਮਸਤੇ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸਦੇ ਨਾਲ ਹੀ ਰੋਬੋਟ ਯੋਗਾ ਕਰਦੇ ਹੋਏ ਵੀ ਨਜ਼ਰ ਆ ਰਿਹਾ ਹੈ। Humanoid ਰੋਬੋਟ ਨੂੰ ਪਹਿਲੀ ਵਾਰ Tesla Ai Day 2022 ਇਵੈਂਟ 'ਚ ਸ਼ੋਅਕੇਸ ਕੀਤਾ ਗਿਆ ਸੀ।
-
Optimus can now sort objects autonomously 🤖
— Tesla Optimus (@Tesla_Optimus) September 23, 2023 " class="align-text-top noRightClick twitterSection" data="
Its neural network is trained fully end-to-end: video in, controls out.
Come join to help develop Optimus (& improve its yoga routine 🧘)
→ https://t.co/dBhQqg1qya pic.twitter.com/1Lrh0dru2r
">Optimus can now sort objects autonomously 🤖
— Tesla Optimus (@Tesla_Optimus) September 23, 2023
Its neural network is trained fully end-to-end: video in, controls out.
Come join to help develop Optimus (& improve its yoga routine 🧘)
→ https://t.co/dBhQqg1qya pic.twitter.com/1Lrh0dru2rOptimus can now sort objects autonomously 🤖
— Tesla Optimus (@Tesla_Optimus) September 23, 2023
Its neural network is trained fully end-to-end: video in, controls out.
Come join to help develop Optimus (& improve its yoga routine 🧘)
→ https://t.co/dBhQqg1qya pic.twitter.com/1Lrh0dru2r
- — Elon Musk (@elonmusk) September 25, 2023 " class="align-text-top noRightClick twitterSection" data="
— Elon Musk (@elonmusk) September 25, 2023
">— Elon Musk (@elonmusk) September 25, 2023
ਐਲੋਨ ਮਸਕ ਨੇ ਸ਼ੇਅਰ ਕੀਤਾ Humanoid ਰੋਬੋਟ ਦਾ ਵੀਡੀਓ: ਐਲੋਨ ਮਸਕ ਤੋਂ ਇਲਾਵਾ Tesla Optimus ਨੇ ਵੀ ਰੋਬੋਟ ਦਾ ਵੀਡੀਓ ਸ਼ੇਅਰ ਕੀਤਾ ਹੈ। ਟੇਸਲਾ ਦੇ Humanoid ਰੋਬੋਟ ਨੂੰ ਲੈ ਕੇ ਪੋਸਟ ਕੀਤੇ ਗਏ ਨਵੇਂ ਵੀਡੀਓ 'ਚ Optimus ਰੋਬੋਟ ਦੀ ਖਾਸੀਅਤ ਬਾਰੇ ਦੱਸਿਆ ਗਿਆ ਹੈ। ਰੋਬੋਟ ਦੇ ਨੈੱਟਵਰਕ ਬਾਰੇ ਕਿਹਾ ਗਿਆ ਹੈ ਕਿ ਇਹ ਪੂਰੀ ਤਰ੍ਹਾਂ ਨਾਲ End-to-end encryption ਹੈ। X ਹੈਂਡਲ 'ਤੇ Tesla Optimus ਅਕਾਊਂਟ ਤੋਂ ਸ਼ੇਅਰ ਕੀਤੇ ਗਏ 1 ਮਿੰਟ 18 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 1 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸਦੇ ਨਾਲ ਹੀ ਐਲੋਨ ਮਸਕ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਐਲੋਨ ਮਸਕ ਵੱਲੋ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ 48 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।
Humanoid ਰੋਬੋਟ ਦੀ ਖਾਸੀਅਤ: ਮੀਡੀਆ ਰਿਪੋਰਟਸ ਦੀ ਮੰਨੀਿਏ, ਤਾਂ ਟੇਸਲਾ ਦਾ ਇਹ Humanoid ਰੋਬੋਟ Optimus 2.3 ਕਿੱਲੋਮੀਟਰ ਪ੍ਰਤੀ ਘੰਟੇ ਦੀ ਬੈਟਰੀ ਪੈਕ ਨਾਲ ਲੈਂਸ ਹੈ। ਇਸਦਾ ਇਸਤੇਮਾਲ ਪੂਰੇ ਦਿਨ ਕੀਤਾ ਜਾ ਸਕਦਾ ਹੈ। Humanoid ਰੋਬੋਟ Optimus WiFi ਅਤੇ Lte ਕਨੈਕਟੀਵਿਟੀ ਨਾਲ ਲੈਂਸ ਹੈ ਅਤੇ ਇਹ ਰੋਬੋਟ ਟੇਸਲਾ ਚਿੱਪ 'ਤੇ ਚਲਦਾ ਹੈ।