ETV Bharat / science-and-technology

Redmi Note 13 ਸੀਰੀਜ਼ ਜਲਦ ਹੋ ਸਕਦੀ ਲਾਂਚ, ਕੰਪਨੀ ਨੇ Redmi Note 13 ਪ੍ਰੋ+5G ਸਮਾਰਟਫੋਨ ਦੇ ਫੀਚਰਸ ਕੀਤੇ ਟੀਜ਼ - Redmi Note 13 ਸੀਰੀਜ਼ ਦੀ ਕੀਮਤ

Redmi Note 13 Series Launch Date: Xiaomi ਆਪਣੀ ਨਵੀਂ ਸੀਰੀਜ਼ Redmi Note 13 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 4 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ।

Redmi Note 13 Series Launch Date
Redmi Note 13 Series Launch Date
author img

By ETV Bharat Features Team

Published : Dec 19, 2023, 10:12 AM IST

ਹੈਦਰਾਬਾਦ: Xiaomi 4 ਜਨਵਰੀ ਨੂੰ ਆਪਣੀ ਨਵੀਂ ਸੀਰੀਜ਼ Redmi Note 13 ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਚੀਨ 'ਚ ਇਸ ਸੀਰੀਜ਼ ਨੂੰ ਪਹਿਲਾ ਹੀ ਲਾਂਚ ਕਰ ਚੁੱਕੀ ਹੈ। ਇਨ੍ਹਾਂ ਸਮਾਰਟਫੋਨਾਂ ਦੇ ਲਾਂਚ ਨੂੰ ਟੀਜ਼ ਕਰਦੇ ਹੋਏ ਕੰਪਨੀ ਨੇ ਆਉਣ ਵਾਲੇ Redmi Note 13 ਪ੍ਰੋ+5G ਦੇ ਕੁਝ ਫੀਚਰਸ ਟੀਜ਼ ਕੀਤੇ ਹਨ। ਕੰਪਨੀ ਨੇ Redmi Note 13 ਪ੍ਰੋ+5G ਸਮਾਰਟਫੋਨ ਨੂੰ ਟੀਜ਼ ਕਰਦੇ ਹੋਏ ਦੱਸਿਆ ਹੈ ਕਿ ਇਹ ਮੀਡੀਆਟੇਕ Dimensity 7200 Ultra ਚਿਪਸੈੱਟ ਦੇ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਹੋਵੇਗਾ।

Redmi Note 13 ਸੀਰੀਜ਼ ਦੀ ਲਾਂਚ ਡੇਟ: Redmi Note 13 ਸੀਰੀਜ਼ ਭਾਰਤ 'ਚ 4 ਜਨਵਰੀ ਨੂੰ ਲਾਂਚ ਹੋਵੇਗੀ। ਰਿਪੋਰਟਸ ਦੀ ਮੰਨੀਏ, ਤਾਂ Redmi Note 13 ਸੀਰੀਜ਼ ਦੇ ਸਮਾਰਟਫੋਨ ਫਲਿੱਪਕਾਰਟ ਅਤੇ ਐਮਾਜ਼ਾਨ ਤੋਂ ਖਰੀਦਣ ਲਈ ਉਪਲਬਧ ਹੋਣਗੇ।

  • Every detail comes to life with breathtaking clarity on #RedmiNote13 Pro+ 5G's 𝟏.𝟓𝐤 𝐂𝐮𝐫𝐯𝐞𝐝 𝐀𝐌𝐎𝐋𝐄𝐃 𝐃𝐢𝐬𝐩𝐥𝐚𝐲.

    Delivering a viewing experience like never before, it's time to elevate your visual journey with the epitome of brilliance.

    Launching on 4th… pic.twitter.com/FYRTV7GEW3

    — Xiaomi India (@XiaomiIndia) December 18, 2023 " class="align-text-top noRightClick twitterSection" data=" ">

Redmi Note 13 ਪ੍ਰੋ+5G ਸਮਾਰਟਫੋਨ ਦੇ ਫੀਚਰਸ: ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ Redmi Note 13 ਪ੍ਰੋ+5G ਸਮਾਰਟਫੋਨ 'ਚ 1.5K Resolution ਵਾਲੀ ਡਿਸਪਲੇ ਮਿਲੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7200 Ultra ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਜਾਵੇਗਾ। ਇਸ 'ਚ 200MP ਦਾ ਪ੍ਰਾਈਮਰੀ ਕੈਮਰਾ ਸੈਟਅੱਪ ਦਿੱਤਾ ਜਾਵੇਗਾ। ਪ੍ਰਾਈਮਰੀ ਕੈਮਰਾ Samsung ISOCELL HP3 ਸੈਂਸਰ ਹੈ, ਜੋ OIS ਸਪੋਰਟ ਦੇ ਨਾਲ ਆਉਦਾ ਹੈ। ਪ੍ਰਾਈਮਰੀ ਕੈਮਰੇ ਦੇ ਨਾਲ 8MP ਦਾ ਅਲਟ੍ਰਾ ਵਾਈਡ ਲੈਂਸ ਅਤੇ 2MP ਮੈਕਰੋ ਕੈਮਰਾ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ 16MP ਦਾ ਫਰੰਟ ਕੈਮਰਾ ਮਿਲੇਗਾ।

  • Experience unprecedented power with the World's First #MediaTek Dimensity 7200 Ultra on #RedmiNote13 Pro+ 5G.

    Brace yourselves for the pinnacle of speed and efficiency that transcends every limit.

    Witness the dawn of a new era on 4th January '24.

    Get Note-ified:… pic.twitter.com/UmILg8kX2u

    — Xiaomi India (@XiaomiIndia) December 17, 2023 " class="align-text-top noRightClick twitterSection" data=" ">

iQOO Neo 9 ਸੀਰੀਜ਼ ਦੀ ਲਾਂਚ ਡੇਟ: ਇਸ ਤੋਂ ਇਲਾਵਾ, iQOO ਵੀ ਆਪਣੀ ਨਵੀਂ ਸੀਰੀਜ਼ iQOO Neo 9 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 27 ਦਸੰਬਰ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਚੀਨ ਦੇ ਲੋਕਲ ਸਮੇਂ ਅਨੁਸਾਰ, iQOO Neo 9 ਸੀਰੀਜ਼ ਨੂੰ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹੈ। ਲੀਕ ਰਿਪੋਰਟ ਅਨੁਸਾਰ, iQOO Neo 9 ਸੀਰੀਜ਼ 'ਚ 2800x1260 ਪਿਕਸਲ Resolution ਦੇ ਨਾਲ 6.78 ਇੰਚ ਦੀ 1.5K ਫਲੈਟ OLED ਪੈਨਲ ਆਫ਼ਰ ਕੀਤੀ ਜਾ ਰਹੀ ਹੈ। ਇਹ ਡਿਸਪਲੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। iQOO Neo 9 ਸੀਰੀਜ਼ 'ਚ LPDDR5x ਰੈਮ ਅਤੇ UFS 4.0 ਸਟੋਰੇਜ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਅਤੇ Dimensity 9300 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ 50MP ਦਾ Sony IMX920 ਲੈਂਸ ਮਿਲੇਗਾ। ਇਹ ਪ੍ਰਾਈਮਰੀ ਕੈਮਰਾ OIS ਫੀਚਰ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਕੰਪਨੀ iQOO Neo 9 ਪ੍ਰੋ ਸਮਾਰਟਫੋਨ 'ਚ 50MP ਦਾ ਸੈਮਸੰਗ JN1 ਅਲਟ੍ਰਾ ਵਾਈਡ ਐਂਗਲ ਲੈਂਸ ਵੀ ਦੇ ਸਕਦੀ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.