ETV Bharat / science-and-technology

Realme 12 ਸੀਰੀਜ਼ ਜਲਦ ਹੋ ਸਕਦੀ ਲਾਂਚ, ਲਾਂਚਿੰਗ ਤੋਂ ਪਹਿਲਾ ਫੀਚਰਸ ਅਤੇ ਕੀਮਤ ਹੋਈ ਲੀਕ - Realme GT 5 Pro ਸਮਾਰਟਫੋਨ ਜਲਦ ਹੋਵੇਗਾ ਲਾਂਚ

Realme 12 Series Launch Date: Realme ਆਪਣੇ ਗ੍ਰਾਹਕਾਂ ਲਈ ਜਲਦ ਹੀ Realme 12 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ ਤੁਹਾਨੂੰ ਕਈ ਸ਼ਾਨਦਾਰ ਫੀਚਰਸ ਮਿਲਣਗੇ।

Realme 12 Series
Realme 12 Series
author img

By ETV Bharat Tech Team

Published : Nov 23, 2023, 2:59 PM IST

ਹੈਦਰਾਬਾਦ: ਚੀਨੀ ਸਮਾਰਟਫੋਨ ਕੰਪਨੀ Realme ਆਪਣੇ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ Realme 11 ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ Realme 12 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀ ਦਿੱਤੀ ਹੈ, ਪਰ ਇਸ ਬਾਰੇ ਆਨਲਾਈਨ ਜਾਣਕਾਰੀ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, Realme 12 ਸੀਰੀਜ਼ 'ਚ Realme 12, Realme 12 ਪ੍ਰੋ ਅਤੇ Redmi 12 ਪ੍ਰੋ+ ਸਮਾਰਟਫੋਨ ਸ਼ਾਮਲ ਹਨ।

Realme 12 ਸੀਰੀਜ਼ ਦੇ ਫੀਚਰਸ: ਮੀਡੀਆ ਰਿਪੋਰਟਸ ਅਨੁਸਾਰ, Realme 12 ਸੀਰੀਜ਼ ਦੇ ਮਾਡਲ 'ਚ Qualcomm ਸਨੈਪਡ੍ਰੈਗਨ 7 ਜੇਨ 3 ਪ੍ਰੋਸੈਸਰ ਮਿਲ ਸਕਦਾ ਹੈ ਅਤੇ Realme 12 ਪ੍ਰੋ+ 'ਚ ਪੈਰੀਸਕੋਪ ਟੈਲੀਫੋਟੋ ਸੈਂਸਰ ਅਤੇ 3X ਆਪਟੀਕਲ ਜੂਮ ਸਪੋਰਟ ਮਿਲ ਸਕਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Realme 12 ਪ੍ਰੋ + 'ਚ 64MP ਦਾ OmniVision OV64B ਪੈਰੀਸਕੋਪ ਟੈਲੀਫੋਟੋ ਸੈਂਸਰ ਮਿਲਦਾ ਹੈ, ਜੋ 3X ਆਪਟੀਕਲ ਜ਼ੂਮ ਦੇ ਨਾਲ ਆਉਦਾ ਹੈ, ਜਦਕਿ Realme 12 ਪ੍ਰੋ 'ਚ Sony IMX709 ਸੈਂਸਰ ਦੇ ਨਾਲ 2x ਆਪਟੀਕਲ ਜ਼ੂਮ ਮਿਲਦਾ ਹੈ। ਜੇਕਰ ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਨੂੰ ਮਿਡ ਰੇਂਜ ਫੋਨ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ Realme 12 ਸੀਰੀਜ਼ ਦੀ ਕੀਮਤ 23,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।

Realme V50 ਸੀਰੀਜ਼ ਅਗਲੇ ਮਹੀਨੇ ਹੋ ਸਕਦੀ ਲਾਂਚ: ਇਸਦੇ ਨਾਲ ਹੀ, Realme ਅਗਲੇ ਮਹੀਨੇ ਆਪਣੀ ਨਵੀਂ ਸੀਰੀਜ਼ Realme V50 ਨੂੰ ਵੀ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ ਦੋ ਸਮਾਰਟਫੋਨ ਸ਼ਾਮਲ ਹੋਣਗੇ। ਇਨ੍ਹਾਂ 'ਚ Realme V50 ਅਤੇ Realme V50s ਸਮਾਰਟਫੋਨ ਸ਼ਾਮਲ ਹਨ। ਇਹ ਆਉਣ ਵਾਲੇ ਫੋਨ ਚੀਨ ਟੈਲੀਕਾਮ 'ਤੇ ਲਿਸਟ ਹੋ ਗਏ ਹਨ। ਲਿਸਟਿੰਗ ਅਨੁਸਾਰ, Realme V50 ਸੀਰੀਜ਼ ਦੀ ਸੇਲ 10 ਦਸੰਬਰ ਨੂੰ ਸ਼ੁਰੂ ਹੋਵੇਗੀ। ਇਸ ਲਿਸਟਿੰਗ 'ਚ Realme V50 ਸੀਰੀਜ਼ ਦੀ ਕੀਮਤ ਅਤੇ ਫੀਚਰਸ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ।

Realme GT 5 Pro ਸਮਾਰਟਫੋਨ ਜਲਦ ਹੋਵੇਗਾ ਲਾਂਚ: Realme ਜਲਦ ਹੀ ਚੀਨ 'ਚ Realme GT 5 Pro ਸਮਾਰਟਫੋਨ ਨੂੰ ਲਾਂਚ ਕਰ ਸਕਦਾ ਹੈ। ਲਾਂਚ ਤੋਂ ਪਹਿਲਾ ਕੰਪਨੀ ਨੇ ਇਸ ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਕਰ ਦਿੱਤਾ ਹੈ। ਕੁਝ ਦਿਨ ਪਹਿਲਾ ਹੀ ਕੰਪਨੀ ਨੇ ਦੱਸਿਆ ਸੀ ਕਿ ਇਸ ਸਮਾਰਟਫੋਨ 'ਚ 1TB ਦੀ ਇੰਟਰਨਲ ਸਟੋਰੇਜ ਮਿਲੇਗੀ ਅਤੇ 50MP Sony IMX890 ਪੈਰੀਸਕੋਪ ਟੈਲੀਫੋਟੋ ਲੈਂਸ ਮਿਲ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਚੀਨ 'ਚ 3C Certification 'ਤੇ ਲਿਟਸ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.