ਹੈਦਰਾਬਾਦ: POCO ਅੱਜ POCO M6 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਇੱਕ ਲੈਡਿੰਗ ਪੇਜ ਦੇ ਨਾਲ ਦੇਖਿਆ ਗਿਆ ਹੈ। POCO M6 5G ਸਮਾਰਟਫੋਨ ਅੱਜ ਦੁਪਹਿਰ 12 ਵਜੇ ਲਾਂਚ ਹੋਣ ਜਾ ਰਿਹਾ ਹੈ।
-
Rise above the rest with premium Skydance design on the #POCOM65G #TheReal5GDisrupter #5G
— POCO India (@IndiaPOCO) December 19, 2023 " class="align-text-top noRightClick twitterSection" data="
Save the Link in Bio!
Coming your way on 22nd Dec 12 Noon.#POCOIndia #POCO pic.twitter.com/smdsto5dqT
">Rise above the rest with premium Skydance design on the #POCOM65G #TheReal5GDisrupter #5G
— POCO India (@IndiaPOCO) December 19, 2023
Save the Link in Bio!
Coming your way on 22nd Dec 12 Noon.#POCOIndia #POCO pic.twitter.com/smdsto5dqTRise above the rest with premium Skydance design on the #POCOM65G #TheReal5GDisrupter #5G
— POCO India (@IndiaPOCO) December 19, 2023
Save the Link in Bio!
Coming your way on 22nd Dec 12 Noon.#POCOIndia #POCO pic.twitter.com/smdsto5dqT
POCO M6 5G ਸਮਾਰਟਫੋਨ ਦੇ ਫੀਚਰਸ: Poco M6 5G ਸਮਾਰਟਫੋਨ 'ਚ 6.74 ਇੰਚ ਦੀ LCD ਡਿਸਪਲੇ ਮਿਲੇਗੀ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6100+ ਚਿਪਸੈੱਟ ਦਿੱਤੀ ਜਾਵੇਗੀ। ਇਸਦੇ ਨਾਲ ਹੀ ਫੋਨ 'ਚ ਸੁਰੱਖਿਆ ਲਈ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। Poco M6 5G ਸਮਾਰਟਫੋਨ 'ਚ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਮਿਲੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ ਦੋਹਰਾ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ ਅਤੇ ਇੱਕ ਡੈਪਥ ਸੈਂਸਰ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
-
Set a REALLY high score💯 on the new #POCOM65G armed with MediaTek Dimensity 6100+
— POCO India (@IndiaPOCO) December 20, 2023 " class="align-text-top noRightClick twitterSection" data="
Save the link in bio!
Unveiling on December 22nd at 12 Noon! #POCOindia #POCOM65G #TheReal5GDisrupter pic.twitter.com/gpklXVN1is
">Set a REALLY high score💯 on the new #POCOM65G armed with MediaTek Dimensity 6100+
— POCO India (@IndiaPOCO) December 20, 2023
Save the link in bio!
Unveiling on December 22nd at 12 Noon! #POCOindia #POCOM65G #TheReal5GDisrupter pic.twitter.com/gpklXVN1isSet a REALLY high score💯 on the new #POCOM65G armed with MediaTek Dimensity 6100+
— POCO India (@IndiaPOCO) December 20, 2023
Save the link in bio!
Unveiling on December 22nd at 12 Noon! #POCOindia #POCOM65G #TheReal5GDisrupter pic.twitter.com/gpklXVN1is
-
For those who keep it real, We have #TheReal5GDisrupter landing on 22/12/23
— POCO India (@IndiaPOCO) December 19, 2023 " class="align-text-top noRightClick twitterSection" data="
Keep your eyes peeled👀#POCOIndia #POCO #POCOM65G pic.twitter.com/fh7jPj2Web
">For those who keep it real, We have #TheReal5GDisrupter landing on 22/12/23
— POCO India (@IndiaPOCO) December 19, 2023
Keep your eyes peeled👀#POCOIndia #POCO #POCOM65G pic.twitter.com/fh7jPj2WebFor those who keep it real, We have #TheReal5GDisrupter landing on 22/12/23
— POCO India (@IndiaPOCO) December 19, 2023
Keep your eyes peeled👀#POCOIndia #POCO #POCOM65G pic.twitter.com/fh7jPj2Web
POCO M6 5G ਸਮਾਰਟਫੋਨ ਦੀ ਕੀਮਤ: ਲਾਂਚਿੰਗ ਤੋਂ ਪਹਿਲਾ ਹੀ ਫੋਨ ਨੂੰ ਲੈ ਕੇ ਇੱਕ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ 'ਚ ਕੰਪਨੀ ਨੇ POCO M6 5G ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਵੀ ਸੰਕੇਤ ਦਿੱਤੇ ਹਨ। ਇਸ ਫੋਨ ਦੀ ਕੀਮਤ 9,499 ਰੁਪਏ ਤੱਕ ਹੋ ਸਕਦੀ ਹੈ। ਲਾਂਚਿੰਗ ਤੋਂ ਬਾਅਦ ਫੋਨ ਨੂੰ ਬੈਂਕ ਆਫ਼ਰਸ ਦੇ ਨਾਲ ਵੀ ਖਰੀਦਣ ਦਾ ਮੌਕਾ ਮਿਲੇਗਾ।
-
Stay loaded for real with upto 256GB of internal storage on the new #POCOM65G Launching tomorrow 12 noon.
— POCO India (@IndiaPOCO) December 21, 2023 " class="align-text-top noRightClick twitterSection" data="
Save the link in bio!#POCOIndia #POCOM65G #TheReal5GDisrupter pic.twitter.com/GR1OR8G6gj
">Stay loaded for real with upto 256GB of internal storage on the new #POCOM65G Launching tomorrow 12 noon.
— POCO India (@IndiaPOCO) December 21, 2023
Save the link in bio!#POCOIndia #POCOM65G #TheReal5GDisrupter pic.twitter.com/GR1OR8G6gjStay loaded for real with upto 256GB of internal storage on the new #POCOM65G Launching tomorrow 12 noon.
— POCO India (@IndiaPOCO) December 21, 2023
Save the link in bio!#POCOIndia #POCOM65G #TheReal5GDisrupter pic.twitter.com/GR1OR8G6gj
Xiaomi Civi 3 ਸਮਾਰਟਫੋਨ ਅੱਜ ਹੋਵੇਗਾ ਲਾਂਚ: ਇਸ ਤੋਂ ਇਲਾਵਾ, Xiaomi ਅੱਜ ਆਪਣਾ ਨਵਾਂ Pink Bear ਵਾਲਾ ਸਾਮਰਟਫੋਨ Xiaomi Civi 3 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਸਮਾਰਟਫੋਨ ਅੱਜ ਲਾਂਚ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। Xiaomi Civi 3 ਸਮਾਰਟਫੋਨ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਇਸਦੇ ਨਾਲ ਹੀ ਆਉਣ ਵਾਲੇ ਸਮਾਰਟਫੋਨ ਨੂੰ ਲੈ ਕੇ ਕੁਝ ਫੀਚਰਸ ਵੀ ਸਾਹਮਣੇ ਆਏ ਹਨ। Xiaomi Civi 3 ਸਮਾਰਟਫੋਨ Disney ਦੇ ਨਾਲ ਪਾਰਟਨਸ਼ਿੱਪ ਕਰਨ ਤੋਂ ਬਾਅਦ ਲਿਆਂਦਾ ਜਾ ਰਿਹਾ ਹੈ। ਇਸ ਫੋਨ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਫਿਲਹਾਲ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ