ਹੈਦਰਾਬਾਦ: Flipkart Big Billion Days ਸੇਲ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸੇਲ ਦੌਰਾਨ ਤੁਸੀਂ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦ ਸਕਦੇ ਹੋ। Flipkart Big Billion Days ਸੇਲ ਦੌਰਾਨ ਗ੍ਰਾਹਕਾਂ ਨੂੰ Poco M6 Pro 5G ਸਮਾਰਟਫੋਨ ਵੀ ਘਟ ਕੀਮਤ 'ਚ ਖਰੀਦਣ ਲਈ ਮਿਲੇਗਾ। ਇਸਦੇ ਨਾਲ ਹੀ ਕਈ ਸ਼ਾਨਦਾਰ ਫੀਚਰਸ ਵੀ ਮਿਲਣਗੇ।
-
Your entry into the #5GSpeedverse got a whole lot easier. 🔥🎮
— POCO India (@IndiaPOCO) October 1, 2023 " class="align-text-top noRightClick twitterSection" data="
Price reveal for the #POCOM6Pro5G on the #Flipkart Zero Hour on 4th October, 7pm. 😈😎
Know More: https://t.co/tyOVGIwLWt#MaximumMadMinimumMoney #POCODiwaliMadness#POCOIndia #TheBigBillionDays #SalePriceLive pic.twitter.com/fCkKozQupb
">Your entry into the #5GSpeedverse got a whole lot easier. 🔥🎮
— POCO India (@IndiaPOCO) October 1, 2023
Price reveal for the #POCOM6Pro5G on the #Flipkart Zero Hour on 4th October, 7pm. 😈😎
Know More: https://t.co/tyOVGIwLWt#MaximumMadMinimumMoney #POCODiwaliMadness#POCOIndia #TheBigBillionDays #SalePriceLive pic.twitter.com/fCkKozQupbYour entry into the #5GSpeedverse got a whole lot easier. 🔥🎮
— POCO India (@IndiaPOCO) October 1, 2023
Price reveal for the #POCOM6Pro5G on the #Flipkart Zero Hour on 4th October, 7pm. 😈😎
Know More: https://t.co/tyOVGIwLWt#MaximumMadMinimumMoney #POCODiwaliMadness#POCOIndia #TheBigBillionDays #SalePriceLive pic.twitter.com/fCkKozQupb
Poco M6 Pro 5G ਸਮਾਰਟਫੋਨ ਦੀ ਕੀਮਤ: Poco M6 Pro 5G ਦੇ 4GB ਰੈਮ ਅਤੇ 64GB ਸਟੋਰੇਜ ਨੂੰ 14,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਨੂੰ ਗ੍ਰਾਹਕ Flipkart Big Billion Days ਸੇਲ 'ਚ 8,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ 1,500 ਰੁਪਏ ਦੀ EMI 'ਤੇ ਵੀ ਖਰੀਦਿਆਂ ਜਾ ਸਕੇਗਾ। Poco M6 Pro 5G ਸਮਾਰਟਫੋਨ ਨੂੰ ਗ੍ਰੀਨ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।
Poco M6 Pro 5G ਸਮਾਰਟਫੋਨ ਦੇ ਫੀਚਰਸ: Poco M6 Pro 5G ਸਮਾਰਟਫੋਨ 'ਚ 6.79 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ ਅਤੇ ਇਸਨੂੰ 90Hz ਦੀ ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਵਧੀਆਂ ਪ੍ਰਦਰਸ਼ਨ ਲਈ ਇਸ ਸਮਾਰਟਫੋਨ 'ਚ Qualcomm ਸਨੈਪਡ੍ਰੈਗਨ 4 ਜੇਨ 2 ਪ੍ਰੋਸੈਸਰ ਦੇ ਨਾਲ 6GB ਤੱਕ ਦੀ ਰੈਮ ਅਤੇ 128GB ਤੱਕ ਦੀ ਸਟੋਰੇਜ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ 50MP ਪ੍ਰਾਈਮਰੀ AI ਸਪੋਰਟਡ ਸੈਂਸਰ ਦੇ ਨਾਲ 2MP ਡੈਂਪਥ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਸਮਾਰਟਫੋਨ 'ਚ 8MP ਫਰੰਟ ਕੈਮਰਾ ਦਿੱਤਾ ਗਿਆ ਹੈ। Poco M6 Pro 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।