ਹੈਦਰਾਬਾਦ: Flipkart Big Billion Days ਸੇਲ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸੇਲ 'ਚ ਕਈ ਡਿਵਾਈਸਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਲੱਸ ਮੈਬਰਾਂ ਲਈ ਇਹ ਸੇਲ 7 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਬਾਕੀ ਗ੍ਰਾਹਕ 8 ਅਕਤੂਬਰ ਤੋਂ ਇਸ ਸੇਲ ਦਾ ਫਾਇਦਾ ਲੈ ਸਕਣਗੇ। ਇਸ ਸੇਲ ਦੌਰਾਨ Poco C50 ਸਮਾਰਟਫੋਨ ਵੀ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ ਨੂੰ ਤੁਸੀਂ 5,000 ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕਦੇ ਹੋ।
-
Festive shopping draining the life out of you?
— POCO India (@IndiaPOCO) October 5, 2023 " class="align-text-top noRightClick twitterSection" data="
This festive season, don’t go broke! Get lifesaving deals with #POCO on #Flipkart #BigBillionDays from 7th October onwards. 💫🥳
Know More: https://t.co/z2yA6l2mdG#POCODiwaliMadness#MaximumMadMinimumMoney#POCOIndia pic.twitter.com/1yhhimRbcw
">Festive shopping draining the life out of you?
— POCO India (@IndiaPOCO) October 5, 2023
This festive season, don’t go broke! Get lifesaving deals with #POCO on #Flipkart #BigBillionDays from 7th October onwards. 💫🥳
Know More: https://t.co/z2yA6l2mdG#POCODiwaliMadness#MaximumMadMinimumMoney#POCOIndia pic.twitter.com/1yhhimRbcwFestive shopping draining the life out of you?
— POCO India (@IndiaPOCO) October 5, 2023
This festive season, don’t go broke! Get lifesaving deals with #POCO on #Flipkart #BigBillionDays from 7th October onwards. 💫🥳
Know More: https://t.co/z2yA6l2mdG#POCODiwaliMadness#MaximumMadMinimumMoney#POCOIndia pic.twitter.com/1yhhimRbcw
Poco C50 ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ: Poco C50 ਸਮਾਰਟਫੋਨ ਦੇ 2GB ਰੈਮ ਨੂੰ ਭਾਰਤੀ ਬਾਜ਼ਾਰ 'ਚ 8,999 ਰੁਪਏ 'ਚ ਲਾਂਚ ਕੀਤਾ ਗਿਆ ਸੀ ਪਰ Flipkart Big Billion Days ਸੇਲ 'ਚ ਇਸ ਸਮਾਰਟਫੋਨ ਨੂੰ 5,499 ਰੁਪਏ 'ਚ ਲਿਸਟ ਕੀਤਾ ਗਿਆ ਹੈ। Axis ਬੈਂਕ, ICICI ਬੈਂਕ ਅਤੇ Kotak ਬੈਂਕ ਕਾਰਡ ਰਾਹੀ ਭੁਗਤਾਨ ਕਰਨ 'ਤੇ 550 ਰੁਪਏ ਦਾ ਡਿਸਕਾਊਂਟ ਮਿਲੇਗਾ ਅਤੇ ਫਿਰ ਇਸ ਸਮਾਰਟਫੋਨ ਦੀ ਕੀਮਤ 4,949 ਹੋ ਜਾਵੇਗੀ। ਇਹ ਸਮਾਰਟਫੋਨ ਬਲੂ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।
Poco C50 ਸਮਾਰਟਫੋਨ ਦੇ ਫੀਚਰਸ: Poco C50 ਸਮਾਰਟਫੋਨ 'ਚ 6.52 ਇੰਚ ਦੀ ਵੱਡੀ ਡਿਸਪਲੇ ਦਿੱਤੀ ਗਈ ਹੈ। Poco C50 ਸਮਾਰਟਫੋਨ 'ਚ 8MP ਦੋਹਰਾ ਕੈਮਰਾ ਬੈਕ ਪੈਨਲ 'ਤੇ ਅਤੇ ਸਾਹਮਣੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।
Nokia G42 5G ਘਟ ਕੀਮਤ 'ਚ ਖਰੀਦਣ ਦਾ ਮੌਕਾ: Amazon Great Indian Festival ਸੇਲ 8 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ ਦੌਰਾਨ ਤੁਸੀਂ ਕਈ ਡਿਵਾਈਸਾਂ ਨੂੰ ਸਸਤੇ 'ਚ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Nokia ਨੇ ਹਾਲ ਹੀ ਵਿੱਚ ਭਾਰਤ 'ਚ Nokia G42 5G ਸਮਾਰਟਫੋਨ ਲਾਂਚ ਕੀਤਾ ਸੀ। ਇਹ ਸਮਾਰਟਫੋਨ 12,599 ਰੁਪਏ 'ਚ ਲਾਂਚ ਕੀਤਾ ਗਿਆ ਸੀ। ਪਰ ਗ੍ਰਾਹਕ Amazon Great Indian Festival ਸੇਲ ਦੌਰਾਨ ਇਸ ਸਮਾਰਟਫੋਨ ਨੂੰ 11,999 ਰੁਪਏ 'ਚ ਖਰੀਦ ਸਕਦੇ ਹਨ। ਇਸ ਸਮਾਰਟਫੋਨ ਨੂੰ ਗ੍ਰੇ ਅਤੇ ਪਰਪਲ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।