ਹੈਦਰਾਬਾਦ: ਐਮਾਜ਼ਾਨ 'ਤੇ ਗ੍ਰੇਟ ਰਿਪਬਲਿਕ ਡੇ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ ਕਈ ਪ੍ਰੋਡਕਟਾਂ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ, ਜੇਕਰ ਤੁਸੀਂ ਕੋਈ ਸਮਾਰਟਫੋਨ ਖਰੀਦਣ ਦਾ ਪਲੈਨ ਬਣਾ ਰਹੇ ਹੋ, ਤਾਂ ਇਹ ਸੇਲ ਘਟ ਕੀਮਤ 'ਚ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਖਰੀਦਣ ਦਾ ਤੁਹਾਨੂੰ ਮੌਕਾ ਦੇ ਰਹੀ ਹੈ। ਇਸ ਸੇਲ 'ਚ ਤੁਸੀਂ Motorola razr 40 Ultra ਸਮਾਰਟਫੋਨ ਨੂੰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ।
-
Only the #MotorolaRazr40Ultra can make even Kriti Sanon go gaga over it. It has the world’s largest external display and innovative tech features. Available Now in Pantone Color of the Year 2024 - Peach Fuzz.
— Motorola India (@motorolaindia) January 12, 2024 " class="align-text-top noRightClick twitterSection" data="
Buy Now on @amazonIN#coloroftheyear #peachfuzz #COY24 pic.twitter.com/tOG9ywfQvY
">Only the #MotorolaRazr40Ultra can make even Kriti Sanon go gaga over it. It has the world’s largest external display and innovative tech features. Available Now in Pantone Color of the Year 2024 - Peach Fuzz.
— Motorola India (@motorolaindia) January 12, 2024
Buy Now on @amazonIN#coloroftheyear #peachfuzz #COY24 pic.twitter.com/tOG9ywfQvYOnly the #MotorolaRazr40Ultra can make even Kriti Sanon go gaga over it. It has the world’s largest external display and innovative tech features. Available Now in Pantone Color of the Year 2024 - Peach Fuzz.
— Motorola India (@motorolaindia) January 12, 2024
Buy Now on @amazonIN#coloroftheyear #peachfuzz #COY24 pic.twitter.com/tOG9ywfQvY
Motorola razr 40 Ultra ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: Motorola razr 40 Ultra ਸਮਾਰਟਫੋਨ ਦੀ ਅਸਲੀ ਕੀਮਤ 1,19,999 ਰੁਪਏ ਹੈ। ਇਸ ਸਮਾਰਟਫੋਨ ਨੂੰ ਐਮਾਜ਼ਾਨ ਗ੍ਰੇਟ ਰਿਪਬਲਿਕ ਡੇ ਸੇਲ 'ਚ 42 ਫੀਸਦੀ ਦੇ ਡਿਸਕਾਊਂਟ ਨਾਲ ਲਿਸਟ ਕੀਤਾ ਗਿਆ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ ਸੇਲ ਦੌਰਾਨ ਇਸ ਸਮਾਰਟਫੋਨ ਨੂੰ 69,999 ਰੁਪਏ 'ਚ ਖਰੀਦ ਸਕਦੇ ਹੋ। ਇਸ ਤਰ੍ਹਾਂ ਤੁਸੀਂ ਇਸ ਸਮਾਰਟਫੋਨ ਦੀ ਖਰੀਦਦਾਰੀ 'ਤੇ 50,000 ਰੁਪਏ ਤੱਕ ਦੀ ਬਚਤ ਕਰ ਸਕੋਗੇ। ਇਸ ਤੋਂ ਇਲਾਵਾ, Motorola razr 40 Ultra ਸਮਾਰਟਫੋਨ 'ਤੇ ਐਕਸਚੇਜ਼ ਆਫ਼ਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਹਾਡੇ ਕੋਲ੍ਹ ਕੋਈ ਪੁਰਾਣਾ ਫੋਨ ਹੈ, ਤਾਂ ਤੁਸੀਂ ਇਸ ਫੋਨ ਨੂੰ ਹੋਰ ਵੀ ਘਟ ਕੀਮਤ 'ਚ ਖਰੀਦ ਸਕੋਗੇ। ਇਸਦੇ ਨਾਲ ਹੀ, ਤੁਸੀਂ ਇਸ ਸਮਾਰਟਫੋਨ ਨੂੰ 3,394 ਰੁਪਏ ਮਹੀਨੇ ਦੀ EMI 'ਤੇ ਵੀ ਖਰੀਦ ਸਕਦੇ ਹੋ।
-
#HelloMotoHelloColor
— Motorola India (@motorolaindia) January 13, 2024 " class="align-text-top noRightClick twitterSection" data="
Gaga over #MotorolaRazr40Ultra #Peachfuzz pic.twitter.com/ugHiaPoici
">#HelloMotoHelloColor
— Motorola India (@motorolaindia) January 13, 2024
Gaga over #MotorolaRazr40Ultra #Peachfuzz pic.twitter.com/ugHiaPoici#HelloMotoHelloColor
— Motorola India (@motorolaindia) January 13, 2024
Gaga over #MotorolaRazr40Ultra #Peachfuzz pic.twitter.com/ugHiaPoici
-
#HelloMotoHelloColor #MotorolaRazr40Ultra #MotorolaEdge40Neo#peachfuzz pic.twitter.com/098JWAFMun
— Motorola India (@motorolaindia) January 13, 2024 " class="align-text-top noRightClick twitterSection" data="
">#HelloMotoHelloColor #MotorolaRazr40Ultra #MotorolaEdge40Neo#peachfuzz pic.twitter.com/098JWAFMun
— Motorola India (@motorolaindia) January 13, 2024#HelloMotoHelloColor #MotorolaRazr40Ultra #MotorolaEdge40Neo#peachfuzz pic.twitter.com/098JWAFMun
— Motorola India (@motorolaindia) January 13, 2024
Motorola razr 40 Ultra ਦੇ ਫੀਚਰਸ: ਜੇਕਰ Motorola Razr 40 Ultra ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.9 ਇੰਚ ਦੀ ਫੁੱਲ HD+pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 165Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਅਤੇ ਬਾਹਰ 3.6 ਇੰਚ ਦੀ pOLED ਕਲਰ ਡਿਸਪਲੇ ਮਿਲਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8+Gen 1 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ 'ਚ 3,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 30 ਵਾਈਰਡ ਅਤੇ 5 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 12MP ਪ੍ਰਾਈਮਰੀ ਸੈਂਸਰ, 13MP ਅਲਟ੍ਰਾਵਾਈਡ ਯੂਨਿਟ ਅਤੇ 32MP ਦਾ ਫਰੰਟ ਕੈਮਰਾ ਮਿਲਦਾ ਹੈ।