ਹੈਦਰਾਬਾਦ: iQOO ਵੱਲੋ ਆਪਣੀ ਨਵੀਂ ਸੀਰੀਜ਼ iQOO 12 ਨੂੰ ਚੀਨ 'ਚ ਕੱਲ ਲਾਂਚ ਕਰ ਦਿੱਤਾ ਗਿਆ ਬੈ। ਇਸ ਸੀਰੀਜ਼ 'ਚ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਗਏ ਹਨ। ਇਨ੍ਹਾਂ ਸਮਾਰਟਫੋਨਾਂ 'ਚ iQOO 12 ਅਤੇ iQOO 12 Pro ਸ਼ਾਮਲ ਹਨ ਅਤੇ ਇਸ ਲਈ ਪ੍ਰੀ-ਆਰਡਰ ਵੀ ਸ਼ੁਰੂ ਹੋ ਚੁੱਕੇ ਹਨ। ਪ੍ਰੀ-ਆਰਡਰ ਸ਼ੁਰੂ ਹੁੰਦੇ ਹੀ ਇਸ ਸੀਰੀਜ਼ ਨੇ ਪਿਛਲੇ ਸਾਰੇ ਰਿਕਾਰਡਸ ਤੋੜ ਦਿੱਤੇ। iQOO ਨੇ ਦੱਸਿਆਂ ਕਿ ਨਵੇਂ ਸਮਾਰਟਫੋਨ ਲਈ ਪ੍ਰੀ-ਆਰਡਰ ਸ਼ੁਰੂ ਹੋਣ ਤੋਂ ਬਾਅਦ ਕੰਪਨੀ ਨੂੰ ਉਮੀਦ ਤੋਂ ਕਾਫ਼ੀ ਵਧੀਆਂ ਪ੍ਰਤੀਕਿਰੀਆਂ ਮਿਲੀ ਹੈ। ਪ੍ਰੀ-ਆਰਡਰ ਸ਼ੁਰੂ ਹੋਣ ਤੋਂ 1 ਘੰਟੇ ਬਾਅਦ ਹੀ ਕਈ ਸਮਾਰਟਫੋਨ ਵਿਕ ਚੁੱਕੇ ਹਨ।
-
12.12.23, A date that's going to change the smartphone game forever. 😉 #iQOO 12 is launching soon on @amazonIN & https://t.co/ZK4Krrd1DS 🤩 Mark your calendars, the future is here! 🔥 🗓
— iQOO India (@IqooInd) November 1, 2023 " class="align-text-top noRightClick twitterSection" data="
Know More: https://t.co/0rC6Ys3iQ3#iQOO12 #AmazonSpecials #BlockYourDate pic.twitter.com/icGIFsth7i
">12.12.23, A date that's going to change the smartphone game forever. 😉 #iQOO 12 is launching soon on @amazonIN & https://t.co/ZK4Krrd1DS 🤩 Mark your calendars, the future is here! 🔥 🗓
— iQOO India (@IqooInd) November 1, 2023
Know More: https://t.co/0rC6Ys3iQ3#iQOO12 #AmazonSpecials #BlockYourDate pic.twitter.com/icGIFsth7i12.12.23, A date that's going to change the smartphone game forever. 😉 #iQOO 12 is launching soon on @amazonIN & https://t.co/ZK4Krrd1DS 🤩 Mark your calendars, the future is here! 🔥 🗓
— iQOO India (@IqooInd) November 1, 2023
Know More: https://t.co/0rC6Ys3iQ3#iQOO12 #AmazonSpecials #BlockYourDate pic.twitter.com/icGIFsth7i
iQOO 12 ਸੀਰੀਜ਼ ਨੂੰ ਮਿਲੀ ਯੂਜ਼ਰਸ ਦੀ ਸ਼ਾਨਦਾਰ ਪ੍ਰਤੀਕਿਰੀਆਂ: iQOO 12 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਸੀਰੀਜ਼ ਨੂੰ Qualcomm ਦੇ ਸਭ ਤੋਂ ਜ਼ਿਆਦਾ ਪਾਵਰਫੁੱਲ ਪ੍ਰੋਸੈਸਰ Snaodragon 8 Gen 3 ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਕੰਪਨੀ ਪ੍ਰੀਮੀਅਮ ਪ੍ਰਦਰਸ਼ਨ ਦੇ ਨਾਲ-ਨਾਲ ਸ਼ਾਨਦਾਰ ਕੈਮਰਾ ਸੈਟਅੱਪ ਦੇ ਨਾਲ ਲੈ ਕੇ ਆਈ ਹੈ। ਇਸ ਕਾਰਨ iQOO 12 ਸੀਰੀਜ਼ ਨੂੰ ਗ੍ਰਾਹਕਾਂ ਦੀ ਵਧੀਆਂ ਪ੍ਰਤੀਕਿਰੀਆਂ ਮਿਲ ਰਹੀ ਹੈ।
iQOO 12 ਸੀਰੀਜ਼ ਦੀ ਕੀਮਤ: iQOO 12 ਸੀਰੀਜ਼ ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 45,700 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ 16GB ਰੈਮ ਦੇ ਨਾਲ 512GB ਜਾਂ 1TB ਸਟੋਰੇਜ ਦੀ ਕੀਮਤ 49,200 ਰੁਪਏ ਅਤੇ 53,700 ਰੁਪਏ ਰੱਖੀ ਗਈ ਹੈ। ਜੇਕਰ ਇਸ ਸੀਰੀਜ਼ ਦੇ ਪ੍ਰੀ-ਆਰਡਰ ਦੀ ਗੱਲ ਕਰੀਏ, ਤਾਂ ਇਹ ਸੀਰੀਜ਼ 16GB ਰੈਮ ਦੇ ਨਾਲ ਆਉਦੀ ਹੈ ਅਤੇ ਇਸਦੇ 256GB, 512GB ਅਤੇ 1TB ਨੂੰ 57,200, 62,900 ਅਤੇ 68,600 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
-
Experience premiumness from every angle and elevate your style and performance! 🔥 Get set for 12.12.23 as #iQOO12 launches exclusively on @amazonIN and https://t.co/ZK4Krrd1DS! 📆
— iQOO India (@IqooInd) November 8, 2023 " class="align-text-top noRightClick twitterSection" data="
Know More: https://t.co/0rC6Ys3iQ3#iQOO12 #AmazonSpecials #StayTuned pic.twitter.com/zg2XeIZw01
">Experience premiumness from every angle and elevate your style and performance! 🔥 Get set for 12.12.23 as #iQOO12 launches exclusively on @amazonIN and https://t.co/ZK4Krrd1DS! 📆
— iQOO India (@IqooInd) November 8, 2023
Know More: https://t.co/0rC6Ys3iQ3#iQOO12 #AmazonSpecials #StayTuned pic.twitter.com/zg2XeIZw01Experience premiumness from every angle and elevate your style and performance! 🔥 Get set for 12.12.23 as #iQOO12 launches exclusively on @amazonIN and https://t.co/ZK4Krrd1DS! 📆
— iQOO India (@IqooInd) November 8, 2023
Know More: https://t.co/0rC6Ys3iQ3#iQOO12 #AmazonSpecials #StayTuned pic.twitter.com/zg2XeIZw01
ਭਾਰਤ 'ਚ ਵੀ ਜਲਦ ਲਾਂਚ ਕੀਤੀ ਜਾਵੇਗੀ iQOO 12 ਸੀਰੀਜ਼: iQOO ਨੇ ਪਹਿਲਾ ਹੀ iQOO 12 ਸੀਰੀਜ਼ ਦੀ ਭਾਰਤ 'ਚ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਭਾਰਤ 'ਚ iQOO 12 ਸੀਰੀਜ਼ 12 ਦਸੰਬਰ ਨੂੰ ਲਾਂਚ ਹੋਵੇਗੀ। ਇਸ ਡਿਵਾਈਸ ਨੂੰ ਕੰਪਨੀ ਕਈ ਕਲਰ ਅਤੇ ਸਟੋਰੇਜ ਆਪਸ਼ਨਾਂ 'ਚ ਪੇਸ਼ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੀਨ 'ਚ ਇਹ ਫੋਨ ਬਲੈਕ, ਵਾਈਟ ਅਤੇ ਰੈਡ ਕਲਰ ਆਪਸ਼ਨਾਂ 'ਚ ਉਪਲਬਧ ਹੈ ਅਤੇ 14 ਨਵੰਬਰ ਤੋਂ ਇਨ੍ਹਾਂ ਦੀ ਡਿਲੀਵਰੀ ਯੂਜ਼ਰਸ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ।