ETV Bharat / science-and-technology

OnePlus Nord ਸੀਰੀਜ਼ 'ਤੇ ਇਸ ਹਫ਼ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਮਿਲਣਗੇ ਇਹ ਸ਼ਾਨਦਾਰ ਆਫ਼ਰਸ ਅਤੇ ਫੀਚਰਸ - OnePlus Nord CE 2 Lite 5G ਦੇ ਫੀਚਰਸ

OnePlus Nord ਸੀਰੀਜ਼ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ 'ਤੇ ਕਈ ਆਫ਼ਰਸ ਮਿਲ ਰਹੇ ਹਨ। ਐਕਸਚੇਜ ਆਫ਼ਰ 'ਚ ਇਨ੍ਹਾਂ ਫੋਨਾਂ 'ਤੇ 25,649 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

OnePlus Nord series
OnePlus Nord series
author img

By

Published : Aug 21, 2023, 10:41 AM IST

ਹੈਦਰਾਬਾਦ: OnePlus ਦਾ ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Amazon's Top Deals of the Week 'ਚ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ। ਇਸ ਆਫ਼ਰ 'ਚ ਤੁਸੀਂ OnePlus Nord ਸੀਰੀਜ਼ ਦੇ 5G ਸਮਾਰਟਫੋਨ OnePlus Nord CE 3, OnePlus Nord CE 3 Lite ਅਤੇ OnePlus Nord CE 2 Lite ਨੂੰ ਸਸਤੇ 'ਚ ਖਰੀਦ ਸਕਦੇ ਹੋ। ਐਕਸਚੇਜ਼ ਆਫ਼ਰ 'ਚ ਇਨ੍ਹਾਂ ਫੋਨਾਂ 'ਤੇ 25,649 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਡਿਵਾਈਸਾਂ ਨੂੰ ਤੁਸੀਂ ਬੈਂਕ ਆਫ਼ਰਸ ਦੇ ਨਾਲ ਵੀ ਖਰੀਦ ਸਕਦੇ ਹੋ। ਇਹ ਤਿੰਨੋ ਫੋਨ EMI 'ਤੇ ਵੀ ਖਰੀਦੇ ਜਾ ਸਕਦੇ ਹਨ। ਇਸ ਫੋਨ 'ਚ ਕੰਪਨੀ 108 ਮੇਗਾਪਿਕਸਲ ਤੱਕ ਦਾ ਮੇਨ ਕੈਮਰਾ ਅਤੇ 80 ਵਾਟ ਤੱਕ ਦੀ ਚਾਰਜਿੰਗ ਦੇ ਰਹੀ ਹੈ।

OnePlus Nord CE 3 5G 'ਤੇ ਮਿਲ ਰਹੇ ਨੇ ਇਹ ਆਫ਼ਰਸ: OnePlus ਦਾ ਇਹ ਫੋਨ ਐਮਾਜ਼ਾਨ ਇੰਡੀਆ 'ਤੇ 26,999 ਰੁਪਏ ਦੀ ਕੀਮਤ ਨਾਲ ਲਿਸਟ ਕੀਤਾ ਗਿਆ ਹੈ। ਇਸ ਫੋਨ ਨੂੰ ਐਕਸਚੇਜ਼ ਆਫ਼ਰ 'ਚ ਤੁਸੀਂ 25,649 ਰੁਪਏ ਦੀ ਛੋਟ ਨਾਲ ਖਰੀਦ ਸਕਦੇ ਹੋ। ਪੁਰਾਣੇ ਫੋਨ ਦੇ ਬਦਲੇ ਮਿਲਣ ਵਾਲਾ ਡਿਸਕਾਊਂਟ ਉਸ ਫੋਨ ਦੀ ਹਾਲਤ ਅਤੇ ਬ੍ਰੈਂਡ 'ਤੇ ਨਿਰਭਰ ਕਰੇਗਾ। ਬੈਂਕ ਆਫ਼ਰ 'ਚ ਤੁਸੀਂ ਇਸ ਫੋਨ ਦੀ ਕੀਮਤ ਨੂੰ 1 ਹਜ਼ਾਰ ਰੁਪਏ ਤੱਕ ਹੋਰ ਘਟ ਕਰ ਸਕਦੇ ਹੋ। ਇਹ ਫੋਨ 1296 ਰੁਪਏ ਦੀ EMI 'ਤੇ ਵੀ ਤੁਸੀਂ ਖਰੀਦ ਸਕਦੇ ਹੋ।

OnePlus Nord CE 3 5G ਦੇ ਫੀਚਰਸ: ਇਹ ਫੋਨ 12 GB ਤੱਕ ਦੀ ਰੈਮ ਅਤੇ 256GB ਤੱਕ ਦੀ ਇੰਟਰਨਲ ਸਟੋਰੇਜ 'ਚ ਆਉਦਾ ਹੈ। ਇਸ ਵਿੱਚ ਸਨੈਪਡ੍ਰੈਗਨ 782 ਪ੍ਰੋਸੈਸਰ ਲੱਗਾ ਹੈ। ਫੋਟੋਗ੍ਰਾਫ਼ੀ ਲਈ ਇਸ ਵਿੱਚ ਤੁਹਾਨੂੰ 50 ਮੇਗਾਪਿਕਸਲ ਦਾ ਮੇਨ ਕੈਮਰਾ ਮਿਲੇਗਾ। ਇਹ ਫੋਨ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

OnePlus Nord CE 3 Lite 5G 'ਤੇ ਮਿਲ ਰਹੇ ਨੇ ਇਹ ਸ਼ਾਨਦਾਰ ਆਫ਼ਰਸ: 8GB ਰੈਮ ਅਤੇ 128GB ਇੰਟਰਨਲ ਸਟੋਰੇਜ ਵਾਲੇ ਇਸ ਫੋਨ ਦੀ ਕੀਮਤ 19,999 ਰੁਪਏ ਹੈ। ਕੰਪਨੀ ਇਸ ਫੋਨ 'ਤੇ 18,550 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਕਰ ਰਹੀ ਹੈ। ਬੈਂਕ ਆਫ਼ਰ 'ਤੇ ਤੁਸੀਂ ਇਸ ਫੋਨ ਦੀ ਕੀਮਤ ਨੂੰ 1 ਹਜ਼ਾਰ ਰੁਪਏ ਤੱਕ ਹੋਰ ਘਟ ਕਰ ਸਕਦੇ ਹੋ।

OnePlus Nord CE 3 Lite 5G ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ ਤੁਹਾਨੂੰ 6.72 ਇੰਚ ਦਾ ਫੁੱਲ HD+ਡਿਸਪਲੇ ਮਿਲੇਗਾ। ਇਹ ਡਿਸਪਲੇ 120Hz ਦੇ ਰਿਫ੍ਰੇਸ਼ ਦਰ ਨੂੰ ਸਪੋਰਟ ਕਰਦਾ ਹੈ। ਫੋਨ ਦਾ ਕੈਮਰਾ 108 ਮੈਗਾਪਿਕਸਲ ਹੈ। ਇਸ ਵਿੱਚ 5000mAh ਦੀ ਬੈਟਰੀ ਲੱਗੀ ਹੈ, ਜੋ 67 ਵਾਟ ਦੀ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ।

OnePlus Nord CE 2 Lite 5G 'ਤੇ ਮਿਲ ਰਹੇ ਇਹ ਆਫ਼ਰਸ: 6GB ਰੈਮ ਅਤੇ 128GB ਦੇ ਇੰਟਰਨਲ ਸਟੋਰੇਜ ਵਾਲਾ ਇਹ ਫੋਨ 10 ਫੀਸਦੀ ਡਿਸਕਾਊਂਟ ਦੇ ਨਾਲ ਮਿਲ ਰਿਹਾ ਹੈ। ਹੁਣ ਇਸ ਫੋਨ ਦੀ ਕੀਮਤ 17,999 ਰੁਪਏ ਹੈ। ਐਕਸਚੇਜ਼ ਆਫ਼ਰ ਨਾਲ ਇਹ 16,850 ਰੁਪਏ ਤੱਕ ਹੋਰ ਸਸਤਾ ਹੋ ਸਕਦਾ ਹੈ। ਬੈਂਕ ਆਫਰ 'ਚ ਕੰਪਨੀ ਇਸ ਫੋਨ 'ਤੇ 1 ਹਜ਼ਾਰ ਰੁਪਏ ਤੱਕ ਦਾ ਹੋਰ ਡਿਸਕਾਊਂਟ ਦੇ ਰਹੀ ਹੈ। ਇਸਨੂੰ ਤੁਸੀਂ 864 ਰੁਪਏ ਦੀ EMI 'ਤੇ ਵੀ ਖਰੀਦ ਸਕਦੇ ਹੋ।

OnePlus Nord CE 2 Lite 5G ਦੇ ਫੀਚਰਸ: ਇਸ ਫੋਨ 'ਚ 120Hz ਦੇ ਰਿਫ੍ਰੇਸ਼ ਦਰ ਦੇ ਨਾਲ ਡਿਸਪਲੇ ਅਤੇ ਪਾਵਰਫੁੱਲ ਸਨੈਪਡ੍ਰੈਗਨ 695 ਪ੍ਰੋਸੈਸਰ ਮਿਲੇਗਾ। ਫੋਟੋਗ੍ਰਾਫੀ ਲਈ ਫੋਨ 'ਚ 64 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 5000mAh ਦੀ ਹੈ, ਜੋ 33 ਵਾਟ ਦੀ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.