ETV Bharat / science-and-technology

Realme 11X 5G 'ਤੇ ਮਿਲ ਰਿਹਾ ਡਿਸਕਾਊਂਟ, ਇਸ ਸਮੇਂ ਸ਼ੁਰੂ ਹੋਵੇਗੀ ਸੇਲ, ਮਿਲਣਗੇ ਇਹ ਸ਼ਾਨਦਾਰ ਆਫ਼ਰਸ

author img

By ETV Bharat Punjabi Team

Published : Aug 25, 2023, 11:27 AM IST

Realme ਨੇ ਹਾਲ ਹੀ ਵਿੱਚ Realme 11X5G ਅਤੇ Realme 11 5G ਲਾਂਚ ਕੀਤੇ ਸੀ। ਅੱਜ Realme 11X 5G ਨੂੰ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Realme 11X 5G ਫੋਨ ਨੂੰ 6GB+128GB ਵਿੱਚ ਖਰੀਦਿਆ ਜਾ ਸਕਦਾ ਹੈ।

Realme 11X 5G
Realme 11X 5G

ਹੈਦਰਾਬਾਦ: Realme ਨੇ ਹਾਲ ਹੀ ਵਿੱਚ Realme 11X5G ਅਤੇ Realme 11 5G ਲਾਂਚ ਕੀਤੇ ਸੀ। ਅੱਜ Realme 11X 5G ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਅੱਜ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।

Realme 11X 5G 'ਤੇ ਮਿਲ ਰਹੇ ਇਹ ਆਫ਼ਰਸ: ਕੰਪਨੀ ਦੀ ਵਰ੍ਹੇਗੰਢ ਸੇਲ 'ਚ Realme 11X5G ਦੇ 6GB+128GB ਇੰਟਰਨਲ ਸਟੋਰੇਜ ਨੂੰ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਫੋਨ ਨੂੰ ਸਪੈਸ਼ਲ ਆਫ਼ਰ ਵਿੱਚ 1000 ਰੁਪਏ ਕੂਪਨ ਦੇ ਨਾਲ ਖਰੀਦਿਆਂ ਜਾ ਸਕੇਗਾ। ਇਸ ਤੋਂ ਇਲਾਵਾ 2x Coin ਇਨਾਮ ਦਾ ਵੀ ਫਾਇਦਾ ਮਿਲ ਰਿਹਾ ਹੈ। ਕੰਪਨੀ ਆਪਣੇ ਯੂਜ਼ਰਸ ਨੂੰ ਮੈਂਬਰ ਵਿਸ਼ੇਸ਼ ਆਫ਼ਰ ਵੀ ਦੇ ਰਹੀ ਹੈ। ਇਸ ਫੋਨ ਦੀ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ।

The masterpiece is ready to set the stage on fire! The anniversary sale of the #realme11x5G goes live tomorrow at 12 noon. Brace yourselves for an unreal experience. #LeapUpWith5G

Know more: https://t.co/obzJzrS79t pic.twitter.com/QIigEypfDk

— realme (@realmeIndia) August 24, 2023

ਇਸ ਸਮੇਂ ਸ਼ੁਰੂ ਹੋਵੇਗੀ Realme ਦੀ ਸੇਲ: Realme 11X 5G ਨੂੰ ਤੁਸੀਂ ਕੰਪਨੀ ਦੀ ਵਰ੍ਹੇਗੰਢ ਸੇਲ 'ਚ ਅੱਜ ਸਸਤੇ 'ਚ ਖਰੀਦ ਸਕਦੇ ਹੋ। ਸੇਲ ਦੁਪਹਿਰ 12:30 ਵਜੇ ਲਾਈਵ ਹੋਵੇਗੀ। Realme 11X5G ਨੂੰ ਗ੍ਰਾਹਕ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਖਰੀਦ ਸਕਦੇ ਹਨ।

Realme 11X 5G ਦੇ ਫੀਚਰਸ: Realme 11X 5G ਨੂੰ 6.72 ਇੰਚ ਦੀ ਫੁੱਲ HD ਪਲੱਸ ਡਿਸਪਲੇ ਦੇ ਨਾਲ ਲਿਆਂਦਾ ਗਿਆ ਹੈ। ਫੋਨ ਵਿੱਚ 120Hz ਰਿਫ੍ਰੇਸ਼ ਦਰ ਮਿਲਦਾ ਹੈ। ਫੋਨ ਨੂੰ MediaTek Dimensity 6100+ਚਿੱਪਸੈੱਟ ਦੇ ਨਾਲ ਲਿਆਂਦਾ ਗਿਆ ਹੈ। Realme 11X5G ਨੂੰ 6GB+128GB ਅਤੇ 8GB+128GB ਸਟੋਰੇਜ ਆਪਸ਼ਨ ਦੇ ਨਾਲ ਲਿਆਂਦਾ ਗਿਆ ਹੈ। Realme 11X5G ਦੇ ਕੈਮਰੇ ਦੀ ਗੱਲ ਕਰੀਏ, ਤਾਂ ਇਸਨੂੰ 64MP+2MP ਦੋਹਰੇ ਸੈਟਅੱਪ ਦੇ ਨਾਲ ਲਿਆਂਦਾ ਗਿਆ ਹੈ। ਫੋਨ 'ਚ 8MP ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ ਨੂੰ 5,000mAh ਬੈਟਰੀ ਅਤੇ 33ਵਾਟ SUPERVOOC ਫਾਸਟ ਚਾਰਜ਼ ਤਕਨਾਲੋਜੀ ਦੇ ਨਾਲ ਲਿਆਂਦਾ ਗਿਆ ਹੈ।

28 ਅਗਸਤ ਨੂੰ ਲਾਂਚ ਹੋਵੇਗਾ Vivo V29e: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ। ਲੀਕਸ ਦੀ ਮੰਨੀਏ, ਤਾਂ Vivo V29e ਨੂੰ ਕੰਪਨੀ 25,000 ਦੇ ਆਲੇ-ਦੁਆਲੇ ਲਾਂਚ ਕਰ ਸਕਦੀ ਹੈ। Vivo V29e ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ Eye Auto Focus ਦੇ ਨਾਲ 50MP ਦਾ ਸੈਲਫ਼ੀ ਕੈਮਰਾ ਮਿਲੇਗਾ, ਜੋ ਸਹੀ ਤਰ੍ਹਾਂ ਨਾਲ ਕਿਸੇ ਚੀਜ਼ 'ਤੇ ਫੋਕਸ ਕਰ ਪਾਵੇਗਾ। ਕੰਪਨੀ ਨੇ ਫੋਨ 'ਚ ਨਾਈਟ ਫੋਟੋਗ੍ਰਾਫੀ ਅਨੁਭਵ ਨੂੰ ਬਿਹਤਰ ਕੀਤਾ ਹੈ। Vivo V29e ਵਿੱਚ 4600mAh ਦੀ ਬੈਟਰੀ 33 ਵਾਟ ਦੇ ਫਾਸਟ ਚਾਰਜ਼ਿੰਗ ਦੇ ਨਾਲ ਮਿਲ ਸਕਦੀ ਹੈ। ਫੋਨ 'ਚ 6.73 ਇੰਚ ਦੀ ਡਿਸਪਲੇ, Qualcomm Snapdragon 480 Plus SoC ਅਤੇ 8GB ਦਾ ਰੈਮ ਸਪੋਰਟ ਮਿਲ ਸਕਦਾ ਹੈ।

ਹੈਦਰਾਬਾਦ: Realme ਨੇ ਹਾਲ ਹੀ ਵਿੱਚ Realme 11X5G ਅਤੇ Realme 11 5G ਲਾਂਚ ਕੀਤੇ ਸੀ। ਅੱਜ Realme 11X 5G ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਅੱਜ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।

Realme 11X 5G 'ਤੇ ਮਿਲ ਰਹੇ ਇਹ ਆਫ਼ਰਸ: ਕੰਪਨੀ ਦੀ ਵਰ੍ਹੇਗੰਢ ਸੇਲ 'ਚ Realme 11X5G ਦੇ 6GB+128GB ਇੰਟਰਨਲ ਸਟੋਰੇਜ ਨੂੰ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਫੋਨ ਨੂੰ ਸਪੈਸ਼ਲ ਆਫ਼ਰ ਵਿੱਚ 1000 ਰੁਪਏ ਕੂਪਨ ਦੇ ਨਾਲ ਖਰੀਦਿਆਂ ਜਾ ਸਕੇਗਾ। ਇਸ ਤੋਂ ਇਲਾਵਾ 2x Coin ਇਨਾਮ ਦਾ ਵੀ ਫਾਇਦਾ ਮਿਲ ਰਿਹਾ ਹੈ। ਕੰਪਨੀ ਆਪਣੇ ਯੂਜ਼ਰਸ ਨੂੰ ਮੈਂਬਰ ਵਿਸ਼ੇਸ਼ ਆਫ਼ਰ ਵੀ ਦੇ ਰਹੀ ਹੈ। ਇਸ ਫੋਨ ਦੀ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਇਸ ਸਮੇਂ ਸ਼ੁਰੂ ਹੋਵੇਗੀ Realme ਦੀ ਸੇਲ: Realme 11X 5G ਨੂੰ ਤੁਸੀਂ ਕੰਪਨੀ ਦੀ ਵਰ੍ਹੇਗੰਢ ਸੇਲ 'ਚ ਅੱਜ ਸਸਤੇ 'ਚ ਖਰੀਦ ਸਕਦੇ ਹੋ। ਸੇਲ ਦੁਪਹਿਰ 12:30 ਵਜੇ ਲਾਈਵ ਹੋਵੇਗੀ। Realme 11X5G ਨੂੰ ਗ੍ਰਾਹਕ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਖਰੀਦ ਸਕਦੇ ਹਨ।

Realme 11X 5G ਦੇ ਫੀਚਰਸ: Realme 11X 5G ਨੂੰ 6.72 ਇੰਚ ਦੀ ਫੁੱਲ HD ਪਲੱਸ ਡਿਸਪਲੇ ਦੇ ਨਾਲ ਲਿਆਂਦਾ ਗਿਆ ਹੈ। ਫੋਨ ਵਿੱਚ 120Hz ਰਿਫ੍ਰੇਸ਼ ਦਰ ਮਿਲਦਾ ਹੈ। ਫੋਨ ਨੂੰ MediaTek Dimensity 6100+ਚਿੱਪਸੈੱਟ ਦੇ ਨਾਲ ਲਿਆਂਦਾ ਗਿਆ ਹੈ। Realme 11X5G ਨੂੰ 6GB+128GB ਅਤੇ 8GB+128GB ਸਟੋਰੇਜ ਆਪਸ਼ਨ ਦੇ ਨਾਲ ਲਿਆਂਦਾ ਗਿਆ ਹੈ। Realme 11X5G ਦੇ ਕੈਮਰੇ ਦੀ ਗੱਲ ਕਰੀਏ, ਤਾਂ ਇਸਨੂੰ 64MP+2MP ਦੋਹਰੇ ਸੈਟਅੱਪ ਦੇ ਨਾਲ ਲਿਆਂਦਾ ਗਿਆ ਹੈ। ਫੋਨ 'ਚ 8MP ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ ਨੂੰ 5,000mAh ਬੈਟਰੀ ਅਤੇ 33ਵਾਟ SUPERVOOC ਫਾਸਟ ਚਾਰਜ਼ ਤਕਨਾਲੋਜੀ ਦੇ ਨਾਲ ਲਿਆਂਦਾ ਗਿਆ ਹੈ।

28 ਅਗਸਤ ਨੂੰ ਲਾਂਚ ਹੋਵੇਗਾ Vivo V29e: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ। ਲੀਕਸ ਦੀ ਮੰਨੀਏ, ਤਾਂ Vivo V29e ਨੂੰ ਕੰਪਨੀ 25,000 ਦੇ ਆਲੇ-ਦੁਆਲੇ ਲਾਂਚ ਕਰ ਸਕਦੀ ਹੈ। Vivo V29e ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਸ ਵਿੱਚ Eye Auto Focus ਦੇ ਨਾਲ 50MP ਦਾ ਸੈਲਫ਼ੀ ਕੈਮਰਾ ਮਿਲੇਗਾ, ਜੋ ਸਹੀ ਤਰ੍ਹਾਂ ਨਾਲ ਕਿਸੇ ਚੀਜ਼ 'ਤੇ ਫੋਕਸ ਕਰ ਪਾਵੇਗਾ। ਕੰਪਨੀ ਨੇ ਫੋਨ 'ਚ ਨਾਈਟ ਫੋਟੋਗ੍ਰਾਫੀ ਅਨੁਭਵ ਨੂੰ ਬਿਹਤਰ ਕੀਤਾ ਹੈ। Vivo V29e ਵਿੱਚ 4600mAh ਦੀ ਬੈਟਰੀ 33 ਵਾਟ ਦੇ ਫਾਸਟ ਚਾਰਜ਼ਿੰਗ ਦੇ ਨਾਲ ਮਿਲ ਸਕਦੀ ਹੈ। ਫੋਨ 'ਚ 6.73 ਇੰਚ ਦੀ ਡਿਸਪਲੇ, Qualcomm Snapdragon 480 Plus SoC ਅਤੇ 8GB ਦਾ ਰੈਮ ਸਪੋਰਟ ਮਿਲ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.