ETV Bharat / science-and-technology

Black Friday Sale: ਸੇਲ ਦੌਰਾਨ ਸਸਤੇ 'ਚ ਮਿਲ ਰਿਹਾ ਹੈ ਇਹ Air Purifier, ਮਿਲਣਗੇ ਸ਼ਾਨਦਾਰ ਫੀਚਰਸ - Honeywell Air touch V2 ਦੇ ਫੀਚਰਸ

Black Friday Sale 2023: ਅੱਜ ਬਲੈਕ ਫਰਾਈਡੇ ਸੇਲ ਸ਼ੁਰੂ ਹੋ ਗਈ ਹੈ। ਐਮਾਜ਼ਾਨ ਆਪਣੀ ਬਲੈਕ ਫਰਾਈਡੇ ਸੇਲ 'ਚ Honeywell Air touch V2 ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਦੇ ਰਿਹਾ ਹੈ। ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਇਹ Air Purifier 8,000 ਰੁਪਏ ਤੋਂ ਘਟ ਕੀਮਤ 'ਤੇ ਐਮਾਜ਼ਾਨ 'ਤੇ ਉਪਲਬਧ ਹੈ।

Black Friday Sale 2023
Black Friday Sale 2023
author img

By ETV Bharat Punjabi Team

Published : Nov 24, 2023, 9:43 AM IST

ਹੈਦਰਾਬਾਦ: ਅੱਜ ਬਲੈਕ ਫਰਾਈਡੇ ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ 'ਚ ਤੁਸੀਂ ਕਈ ਚੀਜ਼ਾਂ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਅੱਜ ਦੇ ਸਮੇਂ 'ਚ ਹਵਾ ਬਹੁਤ ਦੂਸ਼ਿਤ ਹੁੰਦੀ ਜਾ ਰਹੀ ਹੈ, ਜਿਸ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਤੁਸੀਂ ਸਸਤੇ 'ਚ Air Purifier ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Honeywell Air touch V2 Air Purifier ਇੱਕ ਵਧੀਆਂ ਵਿਕਲਪ ਹੋ ਸਕਦਾ ਹੈ। ਐਮਾਜ਼ਾਨ ਰਾਹੀ ਤੁਸੀਂ ਇਸਨੂੰ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਸ ਨੂੰ 10,000 ਰੁਪਏ ਤੋਂ ਘਟ ਕੀਮਤ 'ਚ ਉਪਲਬਧ ਕਰਵਾਇਆ ਗਿਆ ਹੈ।

Honeywell Air touch V2 ਦੀ ਕੀਮਤ: ਐਮਾਜ਼ਾਨ ਰਾਹੀ ਇਸ Air Purifier ਨੂੰ ਤੁਸੀਂ ਸਿਰਫ਼ 7,298 ਰੁਪਏ 'ਚ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ Air Purifier ਦੀ ਅਸਲੀ ਕੀਮਤ 12,299 ਰੁਪਏ ਹੈ, ਪਰ ਬਲੈਕ ਫਰਾਈਡੇ ਸੇਲ ਦੌਰਾਨ ਐਮਾਜ਼ਾਨ 'ਤੇ ਤੁਸੀਂ ਇਸਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਕੰਪਨੀ ਇਸ Air Purifier 'ਤੇ 4,999 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਬੈਂਕ ਆਫ਼ ਬੜੌਦਾ ਕ੍ਰੇਡਿਟ ਕਾਰਡ ਰਾਹੀ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 1,000 ਰੁਪਏ ਤੱਕ ਦਾ ਹੋਰ ਡਿਸਕਾਊਂਟ ਮਿਲ ਸਕਦਾ ਹੈ।

Honeywell Air touch V2 ਦੇ ਫੀਚਰਸ: Honeywell Air touch V2 pm 0.1 ਅਤੇ pm 2.5 ਸਮੇਤ 99.99% ਮਾਈਕਰੋ ਐਲਰਜੀ ਅਤੇ ਹਵਾ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਕਾਂ ਨੂੰ ਹਟਾਉਂਦਾ ਹੈ। ਇਸ 'ਚ ਤੁਹਾਨੂੰ 250 m3/h ਤੱਕ ਦਾ CADR ਅਤੇ 388 ਵਰਗ ਫੁੱਟ ਤੱਕ ਦਾ ਕਵਰੇਜ ਖੇਤਰ ਮਿਲਦਾ ਹੈ। ਫਿਲਟਰਸ ਦੀ ਗੱਲ ਕਰੀਏ, ਤਾਂ ਇਸ 'ਚ ਪ੍ਰੀ ਫਿਲਟਰ, ਹਾਈ ਗ੍ਰੇਡ H13 HEPA ਫਿਲਟਰ ਅਤੇ ਐਕਟਿਵ ਕਾਰਬਨ ਫਿਲਟਰ ਦੇ ਨਾਲ 4 ਸਟੇਜ ਫਿਲਟਰੇਸ਼ਨ ਪ੍ਰੋਸੈਸ ਮਿਲਦੇ ਹਨ। ਇਹ Air Purifier ਸਿਰਫ਼ 8 ਮਿੰਟ 'ਚ ਇੱਕ ਕਮਰੇ ਨੂੰ ਸ਼ੁੱਧ ਕਰਨ ਦੀ ਸਮਰੱਥਾ ਰੱਖਦਾ ਹੈ। ਇਸਦੀ ਮਦਦ ਨਾਲ ਤੁਸੀਂ ਧੂੰਏ, ਮਿੱਟੀ, ਵਾਈਰਸ, ਬੈਕਟੀਰੀਆਂ ਅਤੇ ਪਾਲਤੂ ਜਾਨਵਰਾਂ ਤੋਂ ਹੋਣ ਵਾਲੇ ਖਤਰਿਆਂ ਤੋਂ ਬਚ ਸਕਦੇ ਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.