ETV Bharat / science-and-technology

Amazon Great Freedom Festival Sale: ਐਮਾਜ਼ਾਨ ਸੇਲ ਦੀ ਡੇਟ ਆਈ ਸਾਹਮਣੇ, ਇਸ ਤਰੀਕ ਨੂੰ ਭਾਰੀ ਡਿਸਕਾਊਂਟ 'ਤੇ ਕਰ ਸਕੋਗੇ ਖਰੀਦਦਾਰੀ - ਪ੍ਰਾਈਮ ਅਰਲੀ ਡੀਲ

ਐਮਾਜ਼ਾਨ ਨੇ ਆਪਣੇ Great Freedom Festivel Sale ਦੀ ਤਰੀਕ ਵਿੱਚ ਬਦਲਾਅ ਕੀਤਾ ਹੈ। ਹੁਣ ਇਹ ਇਵੈਂਟ 5 ਤੋਂ 9 ਅਗਸਤ ਦੇ ਵਿਚਕਾਰ ਲਾਈਵ ਨਹੀਂ ਹੋਵੇਗਾ।

Amazon Great Freedom Festivel Sale
Amazon Great Freedom Festivel Sale
author img

By

Published : Aug 2, 2023, 9:50 AM IST

ਹੈਦਰਾਬਾਦ: ਐਮਾਜ਼ਾਨ ਨੇ Great Freedom Festival Sale ਦੀ ਤਰੀਕ ਵਿੱਚ ਬਦਲਾਅ ਕੀਤਾ ਹੈ। ਹੁਣ ਇਹ ਇਵੈਂਟ 5 ਤੋਂ 9 ਅਗਸਤ ਦੇ ਵਿਚਕਾਰ ਲਾਈਵ ਹੋਣ ਦੀ ਜਗ੍ਹਾਂ 4 ਅਗਸਤ ਤੋਂ 8 ਅਗਸਤ ਦੇ ਵਿਚਕਾਰ ਲਾਈਵ ਹੋਵੇਗਾ। ਐਮਾਜ਼ਾਨ ਨੇ ਕਿੱਕਸਟਾਰਟਰ ਡੀਲਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਯੂਜ਼ਰਸ ਹੁਣ ਵੀ 3 ਅਗਸਤ ਨੂੰ ਦੁਪਹਿਰ 12:00 ਵਜੇ ਤੋਂ ਪ੍ਰਾਈਮ ਨੰਬਰਾਂ ਤੱਕ ਤੁਰੰਤ ਪਹੁੰਚ ਲਈ ਇੱਕ ਸਪੈਸ਼ਲ ਮੌਕੇ ਦੀ ਉਡੀਕ ਕਰ ਸਕਦੇ ਹਨ।

Amazon Great Freedom Festival Sale ਦੀ ਤਰੀਕ ਆਈ ਸਾਹਮਣੇ: Amazon Great Freedom Festival Sale 4 ਅਗਸਤ ਤੋ 8 ਅਗਸਤ ਨੂੰ ਰਾਤ 12:00 ਵਜੇ ਤੱਕ ਚਲੇਗੀ। ਪ੍ਰਾਈਮ ਮੈਬਰਾਂ ਲਈ ਤੁਰੰਤ ਪਹੁੰਚ 3 ਅਗਸਤ ਨੂੰ ਦੁਪਹਿਰ 12:00 ਵਜੇ ਤੋਂ 4 ਅਗਸਤ ਦੀ ਰਾਤ ਤੱਕ ਚਲੇਗੀ।

ਇਨ੍ਹਾਂ ਚੀਜ਼ਾਂ 'ਤੇ ਮਿਲੇਗੀ ਭਾਰੀ ਛੋਟ: Amazon Great Freedom Festival Sale ਵਿੱਚ ਤੁਸੀਂ Redmi ਦੇ 43 ਇੰਚ 4K ਸਮਾਰਟ ਟੀਵੀ ਸਿਰਫ਼ 23,999 ਰੁਪਏ ਵਿੱਚ ਖਰੀਦ ਸਕਦੇ ਹੋ, ਜਦਕਿ ਇਸਦੀ ਅਸਲੀ ਕੀਮਤ 42,999 ਰੁਪਏ ਹੈ। ਇਸ ਸੇਲ ਵਿੱਚ 7,790 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਫਰਿੱਜ਼, 6,999 ਰੁਪਏ 'ਚ ਸਮਾਰਟ ਟੀਵੀ, 5,990 ਰੁਪਏ 'ਚ ਵਾਸ਼ਿੰਗ ਮਸ਼ੀਨ ਖਰੀਦ ਸਕਦੇ ਹੋ। ਸੇਲ ਵਿੱਚ SBI ਕਾਰਡ 'ਤੇ ਸ਼ਾਪਿੰਗ ਕਰਨ ਵਾਲਿਆਂ ਨੂੰ 10 ਫੀਸਦੀ ਦਾ ਡਿਸਕਾਊਂਟ ਮਿਲੇਗਾ। ਇਸ ਵਿੱਚ ਕੱਪੜੇ, ਜੁੱਤੇ ਅਤੇ ਹੋਰ ਪ੍ਰੋਡਕਟਸ 'ਤੇ ਘੱਟੋ-ਘੱਟ 50 ਫੀਸਦੀ ਛੋਟ ਮਿਲੇਗੀ। ਐਮਾਜ਼ਾਨ ਆਫ਼ਰ ਦੇ ਤਹਿਤ ਸੇਲ 'ਚ ਪਹਿਲਾ ਆਰਡਰ ਕਰਨ 'ਤੇ 20 ਫੀਸਦੀ ਕੈਸ਼ਬੈਕ ਮਿਲੇਗਾ। ਇਸਦੇ ਨਾਲ ਹੀ ਪ੍ਰਾਈਮ ਅਰਲੀ ਡੀਲ ਦੇ ਤਹਿਤ ਤੁਹਾਨੂੰ 30 ਦਿਨਾਂ ਦਾ ਫ੍ਰੀ ਟ੍ਰਾਈਲ ਮਿਲ ਸਕਦਾ ਹੈ। ਇਸ ਸੇਲ ਵਿੱਚ ਸਮਾਰਟ ਟੀਵੀ ਅਤੇ ਉਪਕਰਨਾਂ 'ਤੇ 65 ਫੀਸਦੀ ਤੱਕ ਦੀ ਛੋਟ ਮਿਲੇਗੀ। Amazon Great Freedom Festival ਸੇਲ ਵਿੱਚ ਇਲੈਕਟ੍ਰਾਨਿਕਸ, ਮੋਬਾਈਲ, ਟੀਵੀ, ਫੈਸ਼ਨ ਅਤੇ ਬਿਊਟੀ ਪ੍ਰੋਡਕਟਸ, ਘਰ ਅਤੇ ਰਸੋਈ ਸਮੇਤ ਕਈ ਪ੍ਰੋਡਕਟਸ 'ਤੇ ਆਫ਼ਰ ਮਿਲ ਰਹੇ ਹਨ। ਇਸ ਸੇਲ 'ਚ ਤੁਸੀਂ ਵੱਖ-ਵੱਖ ਬ੍ਰਾਂਡਾਂ ਦੀਆਂ ਚੀਜ਼ਾਂ ਖਰੀਦ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.