ETV Bharat / science-and-technology

Galaxy Tab S9 Series ਨੂੰ ਅੱਜ ਰਾਤ ਤੱਕ ਸਸਤੇ 'ਚ ਖਰੀਦਣ ਦਾ ਮੌਕਾ, ਮਿਲ ਰਹੇ ਨੇ ਇਹ ਸ਼ਾਨਦਾਰ ਆਫ਼ਰਸ - Galaxy Tab S9 Series ਤੇ ਆਫ਼ਰਸ ਉਪਲਬਧ

ਸੈਮਸੰਗ ਵੱਲੋ ਗ੍ਰਾਹਕਾਂ ਨੂੰ Galaxy Tab S9 Series ਦੀ ਪ੍ਰੀ-ਬੁਕਿੰਗ ਦਾ ਮੌਕਾ ਮਿਲ ਰਿਹਾ ਹੈ। ਇਸ ਸੀਰੀਜ 'ਚ ਤਿੰਨ ਟੈਬਲੇਟ ਦੇ ਆਪਸ਼ਨ ਮਿਲ ਰਹੇ ਹਨ। ਇਹ ਖਰੀਦਦਾਰੀ ਤੁਸੀਂ ਸ਼ਾਨਦਾਰ ਆਫ਼ਰਸ ਦੇ ਨਾਲ ਕਰ ਸਕਦੇ ਹੋ। ਸਸਤੇ ਵਿੱਚ ਇਸ ਸੀਰੀਜ ਨੂੰ ਖਰੀਦਣ ਦਾ ਮੌਕਾ ਅੱਜ ਰਾਤ 12 ਵਜੇ ਤੱਕ ਹੋਵੇਗਾ।

Galaxy Tab S9 Series
Galaxy Tab S9 Series
author img

By

Published : Aug 6, 2023, 11:43 AM IST

ਹੈਦਰਾਬਾਦ: ਸੈਮਸੰਗ ਦੇ ਟੈਬਲੇਟ ਦੀ ਖਰੀਦਦਾਰੀ ਤੁਸੀਂ ਆਫ਼ਰਸ ਦੇ ਨਾਲ ਘਟ ਕੀਮਤ 'ਤੇ ਕਰ ਸਕਦੇ ਹੋ। ਦਰਅਸਲ ਕੰਪਨੀ ਆਪਣੇ ਗ੍ਰਾਹਕਾਂ ਨੂੰ Galaxy Tab S9 Series 'ਤੇ ਪ੍ਰੀ-ਬੁਕਿੰਗ ਆਫ਼ਰਸ ਦੇ ਰਹੀ ਹੈ।

Galaxy Tab S9 Series 'ਤੇ ਮਿਲ ਰਹੇ ਨੇ ਇਹ ਸ਼ਾਨਦਾਰ ਆਫ਼ਰਸ: ਸੈਮਸੰਗ ਵੱਲੋ Galaxy Tab S9 Series ਦੀ ਪ੍ਰੀ-ਬੁਕਿੰਗ 'ਤੇ ਕੈਸ਼ਬੈਕ ਆਫ਼ਰਸ ਤੋਂ ਲੈ ਕੇ ਅਪਗ੍ਰੇਡ ਬੋਨਸ ਅਤੇ ਵੈਲਕਮ ਵਾਊਚਰ ਵਰਗੀਆਂ ਸੁਵਿਧਾਵਾ ਪੇਸ਼ ਕੀਤੀਆ ਜਾ ਰਹੀਆਂ ਹਨ। Galaxy Tab S9 Series ਦੀ ਪ੍ਰੀ-ਬੁਕਿੰਗ ਕਰਨ 'ਤੇ ਕੀਬੋਰਡ ਕਵਰ ਨੂੰ 50 ਫੀਸਦ ਡਿਸਕਾਊਂਟ 'ਤੇ ਖਰੀਦ ਸਕਦੇ ਹੋ। ਸੈਮਸੰਗ ਵੱਲੋ Galaxy Tab S9 Series ਦੀ ਪ੍ਰੀ-ਬੁਕਿੰਗ 'ਤੇ 12 ਹਜ਼ਾਰ ਰੁਪਏ ਬੈਂਕ ਕੈਸ਼ਬੈਕ ਦਾ ਫਾਇਦਾ ਮਿਲੇਗਾ। ਇਸਦੇ ਨਾਲ ਹੀ Galaxy Tab S9 Series ਦੀ ਪ੍ਰੀ-ਬੁਕਿੰਗ 'ਤੇ 8,000 ਰੁਪਏ ਦਾ ਅਪਗ੍ਰੇਡ ਬੋਨਸ ਵੀ ਆਫ਼ਰ ਕੀਤਾ ਜਾ ਰਿਹਾ ਹੈ। ਤੁਸੀਂ Galaxy Tab S9 Series ਦੀ ਪ੍ਰੀ-ਬੁਕਿੰਗ 'ਤੇ 5,000 ਰੁਪਏ Instant Card ਦਾ ਫਾਇਦਾ ਵੀ ਉਠਾ ਸਕਦੇ ਹੋ। ਜੇਕਰ ਤੁਸੀਂ Samsung Shop ਐਪ ਤੋਂ ਖਰੀਦਦਾਰੀ ਕਰਦੇ ਹੋ, ਤਾਂ 2,000 ਰੁਪਏ ਤੱਕ ਦਾ ਵੈਲਕਮ ਵਾਊਚਰ ਵੀ ਪਾਇਆ ਜਾ ਸਕਦਾ ਹੈ।

Galaxy Tab S9 Series ਵਿੱਚ ਮਿਲਣਗੇ ਇਹ ਟੈਬਲੇਟ: Galaxy Tab S9 Series ਵਿੱਚ ਯੂਜ਼ਰਸ ਨੂੰ ਪ੍ਰੀ-ਬੁਕਿੰਗ ਲਈ ਤਿੰਨ ਟੈਬਲੇਟ Galaxy Tab S9, Galaxy Tab S9 ਪਲੱਸ ਅਤੇ Galaxy Tab S9 Ultra ਦੇ ਆਪਸ਼ਨ ਮਿਲ ਰਹੇ ਹਨ।

ਇਸ ਸਮੇਂ ਤੱਕ ਉਪਲੱਬਧ ਰਹੇਗਾ Galaxy Tab S9 Series 'ਤੇ ਆਫ਼ਰਸ: Galaxy Tab S9 Series ਦੀ ਪ੍ਰੀ-ਬੁਕਿੰਗ 'ਤੇ ਇਹ ਆਫਸ ਕੁਝ ਹੀ ਸਮੇਂ ਤੱਕ ਉਪਲਬਧ ਹਨ। ਇਨ੍ਹਾਂ ਆਫ਼ਰਸ ਦਾ ਫਾਇਦਾ ਤੁਸੀਂ ਅੱਜ ਰਾਤ 12 ਵਜੇ ਤੱਕ ਹੀ ਉਠਾ ਸਕਦੇ ਹੋ। ਗ੍ਰਾਹਕ Galaxy Tab S9 Series ਦੀ ਪ੍ਰੀ-ਬੁਕਿੰਗ ਅੱਜ ਰਾਤ 12 ਵਜੇ ਤੱਕ ਕੰਪਨੀ ਦੀ ਵੈੱਬਸਾਈਟ ਤੋਂ ਕਰ ਸਕਦੇ ਹਨ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.