ETV Bharat / lifestyle

ਐੱਪਲ ਨੇ ਪੇਸ਼ ਕੀਤਾ ਏਅਰਪੌਡਸ ਮੈਕਸ, ਜਾਣੋ ਫੀਚਰਜ਼ - ਐਪਲ ਦੇ ਨਵੇਂ ਉਤਪਾਦ

ਐੱਪਲ ਨੇ ਆਪਣਾ ਨਵਾਂ ਏਅਰਪੌਡਸ ਮੈਕਸ ਪੇਸ਼ ਕੀਤਾ ਹੈ। ਇਹ ਐੱਪਲ ਦਾ ਪਹਿਲਾ ਵਾਇਰਲੈੱਸ ਓਵਰ-ਈਅਰ ਏਅਰਪੌਡ ਹੈ। ਏਅਰਪੌਡਸ ਮੈਕਸ ਇੱਕ ਕਸਟਮ ਅਕੌਸਟਿਕ ਡਿਜ਼ਾਇਨ, ਐੱਚ-1 ਚਿਪਸ ਅਤੇ ਬੇਹਤਰੀਨ ਸਾਫ਼ਟਵੇਅਰ ਨਾਲ ਆਉਂਦਾ ਹੈ, ਜਿਸ ਨਾਲ ਯੂਜਰਜ਼ ਨੂੰ ਆਡਿਓ ਸੁਣਨ ਦਾ ਵਧੀਆ ਅਨੁਭਵ ਮਿਲਦਾ ਹੈ।

ਤਸਵੀਰ
ਤਸਵੀਰ
author img

By

Published : Dec 10, 2020, 4:19 PM IST

ਕਯੂਪਟਿਰਨੋ (ਕੈਲਫੋਰਨੀਆ): ਐੱਪਲ ਨੇ ਆਪਣਾ ਪਹਿਲਾ ਵਾਇਰਲੈੱਸ ਓਵਰ-ਈਅਰ, ਏਅਰਪੌਡਸ ਮੈਕਸ ਪੇਸ਼ ਕੀਤਾ ਹੈ। ਇਹ ਹਾਈ-ਫਿਡੈਲਟੀ ਸਾਊਂਡ (ਜੋ ਹਾਈ ਸਾਊਂਡ ਕੁਆਲਿਟੀ ਦਿੰਦਾ ਹੈ), ਅਡੈਪਟਿਵ ਈਕਯੂ, ਐਕਟਿਵ ਨੁਆਇਜ਼ ਕੈਂਸਲੇਸ਼ਨ ਅਤੇ ਸਪੈਸ਼ਲ ਆਡਿਓ ਦੇ ਨਾਲ ਆਉਂਦਾ ਹੈ। ਏਅਰਪੌਡਸ ਮੈਕਸ ਦੀ ਕੀਮਤ 59.900 ਰੁਪਏ ਹੈ।

ਯੂਜਰਜ਼ apple.com ਅਤੇ ਐੱਪਲ ਆਥੋਰਾਈਜ਼ਡ ਰਿਟੇਲਰ ਤੋਂ ਐੱਪਲ ਏਅਰਪੌਡਸ ਮੈਕਸ ਨੂੰ ਆਰਡਰ ਕਰ ਸਕਦੇ ਹਨ। ਏਅਰਪੌਡਸ ਮੈਕਸ ਦੀ ਸ਼ੀਪਿੰਗ 8 ਦਸੰਬਰ ਤੋਂ ਸ਼ੁਰੂ ਹੋ ਗਈ ਹੈ, ਜੋ ਅਮਰੀਕਾ ਸਮੇਤ ਹੋਰਨਾਂ 25 ਦੇਸ਼ਾਂ ’ਚ ਉਪਲਬੱਧ ਹੋਵੇਗਾ।

ਐੱਪਲ ਏਅਰਪੌਡਸ ਮੈਕਸ ’ਚ ਇੱਕ ਕਸਟਮ ਅਕੌਸਟਿਕ ਡਿਜ਼ਾਇਨ, ਐਚ-1 ਚਿਪਸ ਅਤੇ ਬੇਹਤਰੀਨ ਸਾਫ਼ਟਵੇਅਰ ਹੈ। ਇਹ, ਏਅਰਪੌਡਸ ਮੈਕਸ ਨੂੰ ਕਮਿਊਟੇਸ਼ਨਲ ਆਡਿਓ ਦਾ ਉਪਯੋਗ ਕਰਨ ਦਿੰਦਾ ਹੈ। ਇਸ ਨਾਲ ਯੂਜਰਜ਼ ਨੂੰ ਆਡਿਓ ਸੁਣਨ ਦਾ ਵਧੀਆ ਅਨੁਭਵ ਮਿਲਦਾ ਹੈ।

ਇਹ ਪੰਜ ਰੰਗਾਂ, ਸਪੇਸ ਗ੍ਰੇਅ, ਸਿਲਵਰ, ਸਕਾਈ ਬਲੂ, ਹਰਾ ਅਤੇ ਗੁਲਾਬੀ ’ਚ ਉਪਲਬੱਧ ਹੈ।

ਐੱਪਲ ਦੇ ਵਰਲਡ ਵਾਈਡ ਮਾਰਕੀਟਿੰਗ ਦੇ ਸੀਨੀਅਰ ਪ੍ਰਧਾਨ ਗ੍ਰੇਗ ਜੋਸਵਾਕ ਨੇ ਕਿਹਾ, "ਅਸੀਂ ਏਅਰਪੌਡਸ ਮੈਕਸ ’ਚ ਹਾਈ-ਫਿਡੈਲਟੀ ਆਡਿਓ ਦੇ ਨਾਲ ਇਸ ਸ਼ਾਨਦਾਰ ਓਵਰ-ਈਅਰ ਡਿਜ਼ਾਈਨ ਦੇ ਲਈ ਇੱਕ ਜਾਦੂਈ ਏਅਰਪੌਡਸ ਅਨੁਭਵ ਨੂੰ ਲਿਆ ਰਹੇ ਹਾਂ।"

ਇਸ ਏਅਰਪੌਡਸ ਦੇ ਸਾਰੇ ਪਾਰਟਸ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ, ਜਿਸ ਨਾਲ ਯੂਜਰਜ਼ ਨੂੰ ਸੁਣਨ ਦਾ ਇੱਕ ਵਧੀਆ ਅਨੁਭਵ ਦੇ ਸਕਣ।

ਹਰ ਇੱਕ ਈਅਰ ਕੱਪ ਇੱਕ ਰਿਵੈਲਿਊਸ਼ਨਰੀ ਮਕੈਨਿਜ਼ਮ ਦੇ ਮਾਧਿਅਮ ਰਾਹੀਂ ਹੈੱਡਬੈਂਡ ਨਾਲ ਜੁੜਦਾ ਹੈ। ਇਹ, ਈਅਰ ਕੱਪ ਪ੍ਰੈਸ਼ਰ ਨੂੰ ਸੰਤੁਲਿਤ ਅਤੇ ਵਧੀਆ ਬਣਾਉਂਦਾ ਹੈ। ਇੰਨ੍ਹਾਂ ਹੀ ਨਹੀਂ, ਇਹ ਮਕੈਨਿਜ਼ਮ ਯੂਜਰਜ਼ ਦੇ ਸਿਰ ਦੇ ਅਕਾਰ ਦੇ ਹਿਸਾਬ ਨਾਲ ਈਅਰ ਕੱਪ ਨੂੰ ਫਿੱਟ ਕਰਨ ’ਚ ਮਦਦ ਕਰਦਾ ਹੈ।

  • ਏਅਰਪੌਡਸ ਮੈਕਸ ’ਚ ਨਿੱਟ ਮੇਸ਼ ਕੈਨੋਪੀ ਅਤੇ ਸਪੈਨਿੰਗ ਹੈੱਡਬੈਂਡ ਹੈ। ਇਹ ਵਜ਼ਨ ਨੂੰ ਵੰਡਣ ਅਤੇ ਸਿਰ ਦੇ ਦਬਾਓ ਨੂੰ ਘੱਟ ਕਰਨ ਦੇ ਲਈ ਬਣਾਈ ਗਈ ਹੈ।
  • ਸਟੇਨਲੈਸ ਸਟੀਲ ਦੇ ਹੈੱਡਬੈੱਟ ਫ਼੍ਰੇਮ, ਸਿਰ ਦੇ ਆਕਾਰ ਦੇ ਅਨੁਸਾਰ, ਪਾਵਰ, ਫਲੈਕਸਬਿਲਿਟੀ ਅਤੇ ਆਰਾਮ ਦਿੰਦਾ ਹੈ।
  • ਫੀਟਿੰਗ ਨੂੰ ਬਣਾਈ ਰੱਖਣ ਦੇ ਲਈ, ਟੈਲੀਸਕੋਪਿੰਗ ਹੈੱਡਬੈਂਡ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ।
  • ਏਅਰਪੌਡਸ ਮੈਕਸ ’ਚ ਐੱਪਲ ਦੁਆਰਾ ਡਿਜ਼ਾਇਨ ਕੀਤਾ ਗਿਆ, 40 ਮਿ. ਮੀ. ਦਾ ਡਾਇਨਮਿਕ ਡਰਾਈਵਰ ਹੈ। ਇਹ ਰਿੱਚ, ਡੀਪ ਬੈਸ, ਸਹੀ ਮਿਡ-ਰੇਂਜ ਅਤੇ ਕ੍ਰਿਸਪ, ਕਲੀਨ ਹਾਈ-ਫ੍ਰੀਕਵੈਂਸੀ ਐਕਸਟੈਂਸ਼ਨ ਦਿੰਦਾ ਹੈ ਤਾਕਿ ਹਰ ਨੋਟ ਸੁਣਿਆ ਜਾ ਸਕੇ।
  • ਅਡੈਪਟਿਵ ਈਕਯੂ ਦੇ ਉਪਯੋਗ ਨਾਲ ਏਅਰਪੌਡਸ ਮੈਕਸ, ਕਿਸੀ ਯੂਜਰ ਨੂੰ ਭੇਜੇ ਗਏ ਸਾਊਂਡ ਸਿਗਨਲ ਨੂੰ ਮਾਪ ਕੇ, ਸਾਊਂਡ ਨੂੰ ਫਿੱਟ ਕਰਦਾ ਹੈ ਅਤੇ ਕੰਨ ਨੂੰ ਕੁਸ਼ਨ ਨੂੰ ਸੀਲ ਕਰਦਾ ਹੈ। ਨਾਲ ਹੀ ਲੌ ਅਤੇ ਮਿੱਡ-ਫ੍ਰੀਕਵੈਂਸੀ ’ਚ ਸੁਧਾਰ ਕਰਕੇ ਰਿੱਚ ਆਡੀਓ ਦਿੰਦਾ ਹੈ, ਜੋ ਹਰ ਡੀਟੇਲ ਨੂੰ ਕੈਪਚਰ ਕਰਦਾ ਹੈ।
  • ਏਅਰਪੌਡਸ ਮੈਕਸ, ਐਕਟਿਵ ਨੁਆਇਜ਼ ਕੈਂਸਿਲੇਸ਼ਨ ਦੇ ਜ਼ਰੀਏ ਇਮਸਿਰਵ ਸਾਊਂਡ ਦਿੰਦਾ ਹੈ ਤਾਕਿ ਯੂਜਰਜ਼ ਇਸ ਗੱਲ ’ਤੇ ਫੋਕਸ ਕਰ ਸਕਣ ਕਿ ਉਹ ਕੀ ਸੁਣ ਰਹੇ ਹਨ।
  • ਮਿਊਜ਼ਿਕ ਸੁਣਨ ਦੇ ਨਾਲ ਆਪਣੇ ਆਸ-ਪਾਸ ਦੇ ਸਾਊਂਡ ਨੂੰ ਸੁਣਨ ਲਈ, ਯੂਜਰਜ਼ ਟ੍ਰਾਂਸਪੈਰੇਂਸੀ ਮੋਡ ’ਚ ਸਵਿੱਚ ਕਰ ਸਕਦੇ ਹਨ। ਇਸ ਨਾਲ ਯੂਜਰਜ਼, ਆਪਣੀ ਆਵਾਜ਼ ਸਹਿਤ ਹਰ ਸਾਊਂਡ ਸੁਣ ਸਕਦੇ ਹਨ।
  • ਨੁਆਇਜ਼ ਕੰਟਰੋਲ ਬਟਨ ਨੂੰ ਇਕ ਵਾਰ ਦਬਾ ਕੇ, ਤੁਸੀਂ ਟ੍ਰਾਂਸਪੈਰੇਂਸੀ ਮੋਡ ਤੋਂ ਐਕਟਿਵ ਨੁਆਇਜ਼ ਕੈਂਸਿਲੇਸ਼ਨ ਮੋਡ ’ਤੇ ਸਵਿੱਚ ਕਰ ਸਕਦੇ ਹਨ।
  • ਸਪੈਸ਼ੀਅਲ ਆਡੀਓ ਸਾਊਂਡ ਨੂੰ ਵਰਚੁਅਲੀ, ਸਪੇਸ ’ਚ ਕਿਤੇ ਵੀ ਪਲੇਸ ਕਰਨ ਲਈ ਡਾਇਨਾਮਿਕ ਹੈੱਡ ਟ੍ਰੈਕਿੰਗ ਨੂੰ ਰਿਕਾਰਡ ਕਰਦਾ ਹੈ।
  • ਏਅਰਪੌਡਸ ਮੈਕਸ, ਡਾਇਨਾਮਿਕ ਹੈੱਡ ਟ੍ਰੈਕਿੰਗ ਦੇ ਨਾਲ ਸਪੈਸ਼ਲ ਆਡੀਓ ਦਾ ਉਪਯੋਗ ਕਰਦਾ ਹੈ। ਇਹ 5.1, 7.1 ਅਤੇ ਡਾਲਬੀ ਐਟਮੋਸ ’ਚ ਰਿਕਾਰਡ ਕੀਤੇ ਗਏ ਕੰਟੈਂਟ ਦੇ ਲਈ ਇਮਸਿਰਵ, ਥਿਏਟਰ ਵਰਗਾ ਅਨੁਭਵ ਪ੍ਰਦਾਨ ਕਰਦਾ ਹੈ।
  • ਏਅਰਪੌਡਸ ਮੈਕਸ ’ਚ 20 ਘੰਟੇ ਤੱਕ ਬੈਟਰੀ ਲਾਈਫ਼ ਮਿਲਦੀ ਹੈ। ਇਸ ਨਾਲ ਆਪ ਹਾਈ ਫਿਡੇਲਟੀ ਆਡੀਓ ਸੁਣ ਸਕਦੇ ਹੋ ਜਾ ਫੋਨ ’ਤੇ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਐਕਟਿਵ ਨੁਆਇਜ਼ ਕੈਂਸਿਲੇਸ਼ਨ ਦੇ ਨਾਲ ਮੂਵੀ ਪਲੇਅ ਕਰ ਸਕਦੇ ਹਨ।
  • ਐੱਪਲ ਏਅਰਪੌਡਸ ਮੈਕਸ, ਆਈਓਸੀ 14.3, ਆਈਪੈਡਓਐੱਸ 14.3, ਮੈਕਓਐੱਸ Big Sur 11.1, ਵਾਚਓਐੱਸ 7.2, ਟੀਵੀਓਐੱਸ 14.3 ਅਤੇ ਇਸ ਤੋਂ ਬਾਅਦ ਦੇ ਓਐੱਸ ’ਤੇ ਚੱਲਣ ਵਾਲੇ ਡਿਵਾਇਜ਼ ’ਤੇ ਕੰਮ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.