ETV Bharat / jagte-raho

ਲੁਧਿਆਣਾ ਤੋਂ ਮਨਾਲੀ ਘੁੰਮਣ ਗਏ ਹੋਏ ਹਾਦਸੇ ਦਾ ਸ਼ਿਕਾਰ, 4 ਜ਼ਖ਼ਮੀ 1 ਲਾਪਤਾ

author img

By

Published : Dec 27, 2019, 9:50 AM IST

Updated : Dec 27, 2019, 10:26 AM IST

ਮਨਾਲੀ ਵਿਖੇ ਨਹਿਰੂਕੁੰਡ ਦੇ ਨੇੜੇ ਪੰਜਾਬੀ ਸੈਲਾਨੀਆਂ ਦੀ ਇੱਕ ਗੱਡੀ ਨਦੀ 'ਚ ਡਿੱਗਣ ਦੀ ਖ਼ਬਰ ਹੈ। ਇਸ ਗੱਡੀ 'ਚ 5 ਲੋਕ ਸਵਾਰ ਸਨ, ਜਿਨ੍ਹਾਂ ਚੋਂ 4 ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਮਨਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਨਦੀ 'ਚ ਡਿੱਗੀ ਪੰਜਾਬੀ ਸੈਲਾਨੀਆਂ ਦੀ ਗੱਡੀ
ਨਦੀ 'ਚ ਡਿੱਗੀ ਪੰਜਾਬੀ ਸੈਲਾਨੀਆਂ ਦੀ ਗੱਡੀ

ਮਨਾਲੀ : ਸੋਲਨ ਮਾਰਗ 'ਤੇ ਮਨਾਲੀ ਤੋਂ ਲਗਭਗ 5 ਕਿਲੋਮੀਟਰ ਦੂਰ ਨਹਿਰੂਕੁੰਡ ਨੇੜੇ ਪੰਜਾਬੀ ਸੈਲਾਨੀਆਂ ਦੀ ਇੱਕ ਗੱਡੀ ਦੇ ਨਦੀ 'ਚ ਡਿੱਗਣ ਦੀ ਖ਼ਬਰ ਹੈ। ਇਸ ਹਾਦਸੇ 'ਚ 4 ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਅਤੇ 1 ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਹ ਸਾਰੇ ਲੁਧਿਆਣਾ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਲੁਧਿਆਣਾ ਤੋਂ ਮਨਾਲੀ ਘੁੰਮਣ ਗਏ ਹੋਏ ਹਾਦਸੇ ਦਾ ਸ਼ਿਕਾਰ

ਪੁਲਿਸ ਮੁਤਾਬਕ ਪੰਜਾਬ ਤੋਂ 5 ਸੈਲਾਨੀ ਬਰਫ਼ਬਾਰੀ ਵੇਖਣ ਲਈ ਆਪਣੀ ਗੱਡੀ PB/10hc/0140 ਰਾਹੀਂ ਮਨਾਲੀ ਦੇ ਸੋਲੰਗਨਾਲਾ ਗਏ ਸਨ ਜਿਸ ਵੇਲੇ ਉਹ ਮਨਾਲੀ ਤੋਂ ਪੰਜਾਬ ਪਰਤ ਰਹੇ ਸਨ ਤਾਂ ਰਸਤੇ 'ਚ ਨਹਿਰੂਕੁੰਡ ਨੇੜੇ ਉਨ੍ਹਾਂ ਦੀ ਗੱਡੀ ਤਿਲਕ ਕੇ ਨਦੀ 'ਚ ਜਾ ਡਿੱਗੀ।

ਹੋਰ ਪੜ੍ਹੋ : ਬੈਨ ਹੋਣ ਦੇ ਬਾਵਜੂਦ ਚੰਡੀਗੜ੍ਹ ਸਬਜ਼ੀ ਮੰਡੀ 'ਚ ਇਸਤੇਮਾਲ ਹੋ ਰਿਹਾ ਪਾਲੀਥੀਨ ਬੈਗ

ਹਾਦਸੇ ਦਾ ਪਤਾ ਲਗਦੇ ਹੀ ਸਥਾਨਕ ਲੋਕ ਹਾਸਦੇ ਵਾਲੀ ਥਾਂ ਪੁਜੇ ਅਤੇ ਉਨ੍ਹਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਸਥਾਨਕ ਲੋਕਾਂ ਦੀ ਮਦਦ ਨਾਲ 4 ਲੋਕਾਂ ਨੂੰ ਬਚਾ ਲਿਆ ਗਿਆ। ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਨੇੜੇ ਮਿਸ਼ਨ ਹਸਪਤਾਲ ਵਿਖੇ ਪਹੁੰਚਾਇਆ ਗਿਆ।

ਡੀਐੱਸਪੀ ਸ਼ੇਰ ਸਿੰਘ ਨੇ ਦੱਸਿਆ ਕਿ ਗੱਡੀ 'ਚ ਕੁੱਲ 5 ਲੋਕ ਸਵਾਰ ਸਨ ਅਤੇ ਇਹ ਲੁਧਿਆਣਾ ਦੇ ਵਸਨੀਕ ਹਨ। ਇਨ੍ਹਾਂ ਚੋਂ 4 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ। ਅਜੇ ਤੱਕ ਇਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕੀਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Intro:लोकेशन मनाली
सचिन शर्मा
पर्यटन नगरी मनाली के साथ लगते नेहरु कुंड के समीप एक पर्यटक कार हुई दुर्घटनाग्रस्त।

नेहरुकुण्ड के समीप सड़क से नीचे नदी में गिरी पर्यटक कार।

कार के दुर्घटनाग्रस्त होने के कारणों का अभी तक नही लग पाया है पता।

कार में पांच लोग बताए जा रहे सवार।

चार लोगों को लाया गया मनाली हॉस्पिटल जबकि एक बताया जा रहा लापता।

गाड़ी में सवार सभी लोग लुधियाना के रहने वाले।Body:एंकर:- मनाली सोलंगनाला मार्ग पर मनाली से 5 किमी दूर नेहरुकुंड के पास एक पर्यटक वाहन के लुढक जाने से 4 पर्यटक घायल हो गए है जबकि एक लापता बताया जा रहा है। सभी घायल पर्यटको को मिशन अस्पताल लाया गया है। जहाँ इनका उपकार चल रहा है। सभी पर्यटक लुधियाना के रहने वाले बताए जा रहे हैं। पुलिस से प्राप्त जानकारी के अनुसार पंजाब के  पर्यटक अपने वाहन पीबी 10 एचसी 0140 में बर्फ के दीदार करने सोलंगनाला गए थे। बर्फ़ का आनंद लेने के बाद  सोलंगनाला से बापस मनाली लौट रहे थे। रास्ते मे नेहरुकुंड के समीप मोड़ पर गाड़ी स्किट हो गई और नीचे जा लुढ़की। पता चलते ही आसपास के लोग घटनास्थल पर पहुंचे और रेस्क्यू कार्य शुरू किया। सूचना मिलते ही पुलिस भी घटनास्थल पर जा पहुंची। पुलिस ने लोगों की मदद से घायल पर्यटको को रेस्क्यू किया और मिशन अस्पताल पहुंचाया।डीएसपी मनाली शेर सिंह ने बताया कि घायलों को उपचार हेतु मिशन अस्पताल लाया गया है। 4 पर्यटकों का अस्पताल में उपचार चल रहा है जबकि पांचवें की तलाश जारी है। उन्होने बताया कि पुलिस ने मामला दर्ज कर छानवीन शुरू कर दी है। Conclusion:
Last Updated : Dec 27, 2019, 10:26 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.