ETV Bharat / international

ਰਿਚਮੰਡ ਹਿਲਜ਼ ਨਿਊਯਾਰਕ ਵਿੱਚ ਦੋ ਸਿੱਖਾਂ ਉੱਤੇ ਹਮਲਾ - ਕੌਂਸਲੇਟ ਜਨਰਲ

ਨਿਊਯਾਰਕ ਸਿਟੀ ਦੇ ਰਿਚਮੰਡ ਹਿੱਲ 'ਚ ਦੋ ਸਿੱਖਾਂ 'ਤੇ ਹਮਲਾ ਕੀਤਾ ਗਿਆ।

Richmond Hills New York
Richmond Hills New York
author img

By

Published : Apr 13, 2022, 11:23 AM IST

Updated : Apr 13, 2022, 11:43 AM IST

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਦੋ ਸਿੱਖਾਂ ‘ਤੇ ਹਮਲਾ ਕੀਤਾ ਗਿਆ ਹੈ। ਇਹ ਘਟਨਾ ਰਿਚਮੰਡ ਹਿੱਲ 'ਚ ਵਾਪਰੀ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕੀਤਾ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਲਈ ਗਈ ਹੈ। ਭਾਰਤੀ ਕੌਂਸਲੇਟ ਜਨਰਲ ਨੇ ਇਸ ਘਟਨਾ ਨੂੰ ਅਫਸੋਸਨਾਕ ਦੱਸਿਆ ਹੈ।

two sikhs assaulted in richmond hills new york
ਰਿਚਮੰਡ ਹਿਲਜ਼ ਨਿਊਯਾਰਕ ਵਿੱਚ ਦੋ ਸਿੱਖਾਂ ਉੱਤੇ ਹਮਲਾ

ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਪੁਲਿਸ ਨਾਲ ਸੰਪਰਕ ਕੀਤਾ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਦੇ ਲੋਕਾਂ ਦੇ ਸੰਪਰਕ ਵਿੱਚ ਹਾਂ। ਅਸੀਂ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਾਂ।

(ANI)

ਇਹ ਵੀ ਪੜ੍ਹੋ: ਬਾਈਡਨ ਨੇ ਕਿਹਾ, ਰੂਸ ਦਾ ਯੁੱਧ 'ਨਸ਼ਲਕੁਸ਼ੀ' ਤਾਂ ਪੁਤਿਨ ਨੇ ਦੋ-ਟੁੱਕ ਕਿਹਾ-ਜੰਗ ਜਾਰੀ ਰਹੇਗੀ

Last Updated : Apr 13, 2022, 11:43 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.