ਯੇਰੂਸ਼ਲਮ: ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਵਿੱਚ ਇਕ ਬੰਦੂਕਧਾਰੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਇੱਕ ਯਹੂਦੀ ਮੰਦਰ ਵਿੱਚ ਵਾਪਰੀ ਹੈ। ਇਸ ਗੋਲੀਬਾਰੀ ਦੀ ਘਟਨਾ ਵਿੱਚ ਹੁਣ ਤੱਕ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ 10 ਲੋਕ ਜ਼ਖਮੀ ਹੋ ਗਏ ਹਨ।
ਇਹ ਵੀ ਪੜੋ: Pakistan Crisis : ਪਾਕਿਸਤਾਨ ਕਰੰਸੀ 'ਚ 1999 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, ਡਾਲਰ ਦੇ ਮੁਕਾਬਲੇ 9.61 ਫੀਸਦੀ
ਪੁਲਿਸ ਨੇ ਵੀ ਕੀਤੀ ਜਵਾਬੀ ਫਾਇਰਿੰਗ: ਜਾਣਕਾਰੀ ਅਨੁਸਾਰ ਇਜ਼ਰਾਇਲੀ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਵਿੱਚ ਹਮਲਾਵਰ ਨੂੰ ਮਾਰ ਦਿੱਤਾ। ਦੱਸ ਦਈਏ ਕਿ ਪਹਿਲਾਂ ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਦੱਸੀ ਗਈ ਸੀ, ਪਰ ਬਾਅਦ ਵਿੱਚ ਇਹ ਅੰਕੜਾ ਵਧ ਗਿਆ ਤੇ ਗਿਣਤੀ 7 ਹੋ ਗਈ।
-
Police Spokesperson
— Israel Foreign Ministry (@IsraelMFA) January 27, 2023 " class="align-text-top noRightClick twitterSection" data="
Terror attack in a synagogue in #Jerusalem
7 innocent civilians were slaughtered in the attack and multiple victims in various conditions, 3 of theme in severe condition .
Statement by Master Sergeant Dean Elsdunne, International Spokesman 🇮🇱 Police pic.twitter.com/iZ4MeUckpI
">Police Spokesperson
— Israel Foreign Ministry (@IsraelMFA) January 27, 2023
Terror attack in a synagogue in #Jerusalem
7 innocent civilians were slaughtered in the attack and multiple victims in various conditions, 3 of theme in severe condition .
Statement by Master Sergeant Dean Elsdunne, International Spokesman 🇮🇱 Police pic.twitter.com/iZ4MeUckpIPolice Spokesperson
— Israel Foreign Ministry (@IsraelMFA) January 27, 2023
Terror attack in a synagogue in #Jerusalem
7 innocent civilians were slaughtered in the attack and multiple victims in various conditions, 3 of theme in severe condition .
Statement by Master Sergeant Dean Elsdunne, International Spokesman 🇮🇱 Police pic.twitter.com/iZ4MeUckpI
ਅੱਤਵਾਦੀ ਹਮਲੇ ਦਾ ਐਲਾਨ: ਗੋਲੀਬਾਰੀ ਦੀ ਇਸ ਘਟਨਾ ਨੂੰ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਇਜ਼ਰਾਈਲੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕਬਜ਼ੇ ਵਾਲੇ ਪੂਰਬੀ ਯੇਰੂਸ਼ਲਮ ਦੇ ਯਹੂਦੀ ਖੇਤਰ ਨੇਵ ਯਾਕੋਵ ਵਿੱਚ ਵਾਪਰੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।