ETV Bharat / international

ਪਾਕਿਸਤਾਨੀ ਕ੍ਰਿਕੇਟਰ ਹਸਨ ਅਲੀ ਦੀ ਹੋਈ ਹਰਿਆਣਾ ਦੀ ਸਾਮਿਆ ਆਰਜ਼ੂ

author img

By

Published : Aug 21, 2019, 10:15 AM IST

ਪਾਕਿਸਤਾਨੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਅਤੇ ਹਰਿਆਣਾ ਦੀ ਸਾਮਿਆ ਆਰਜ਼ੂ ਦਾ ਵਿਆਹ 20 ਅਗਸਤ ਨੂੰ ਦੁਬਈ ਦੇ ਵਿੱਚ ਹੋਇਆ। ਪਿਛਲੇ ਇੱਕ ਮਹੀਨੇ ਤੋਂ ਦੋਹਾਂ ਦਾ ਵਿਆਹ ਚਰਚਾ ਦਾ ਵਿਸ਼ਾ ਰਿਹਾ ਹੈ।

ਫ਼ੋਟੋ

ਹਰਿਆਣਾ:ਪਾਕਿਸਤਾਨੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਅਤੇ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੀ ਸਾਮਿਆ ਆਰਜ਼ੂ ਦਾ ਵਿਆਹ ਹੋ ਚੁੱਕਾ ਹੈ। ਇਹ ਵਿਆਹ ਮੰਗਲਵਾਰ ਦੇਰ ਸ਼ਾਮ ਨੂੰ ਦੁਬਈ ਦੇ ਆਲੀਸ਼ਾਨ ਰਿਜ਼ਾਰਟ 'ਚ ਹੋਇਆ। ਦੁਬਈ ਦੇ ਵਿੱਚ ਹੋਏ ਇਸ ਨਿਕਾਹ ਸਮਾਰੋਹ 'ਚ ਤਕਰੀਬਨ 30 ਲੋਕ ਮੌਜੂਦ ਸਨ।

ਕਾਬਿਲ-ਏ-ਗੌਰ ਹੈ ਕਿ ਸਾਮਿਆ ਆਰਜ਼ੂ ਤੇ ਹਸਨ ਅਲੀ ਦੇ ਰਿਸ਼ਤੇ ਦੀਆਂ ਖ਼ਬਰਾਂ ਪਿਛਲੇ ਇੱਕ ਮਹੀਨੇ ਤੋਂ ਚਰਚਾ ਦੇ ਵਿੱਚ ਰਹੀਆਂ ਹਨ। ਉਸ ਤੋਂ ਬਾਅਦ ਹੀ ਤੈਅ ਹੋ ਗਿਆ ਸੀ ਕਿ ਦੋਵੇਂ 20 ਅਗਸਤ ਨੂੰ ਵਿਆਹ ਕਰਵਾ ਲੈਣਗੇ। ਵਿਆਹ ਤੋਂ ਬਾਅਦ ਪਾਕਿਸਤਾਨ 'ਚ ਆਲੀਸ਼ਾਨ ਰਿਸੈਪਸ਼ਨ ਦਿੱਤਾ ਜਾਵੇਗਾ।

ਇੱਕ ਦੂਜੇ ਦੇ ਹੋਏ ਹਸਨ ਅਲੀ ਅਤੇ ਆਰਜ਼ੂ

ਇਸ ਰਿਸੈਪਸ਼ਨ 'ਚ ਕ੍ਰਿਕੇਟ ਜਗਤ ਤੋਂ ਇਲਾਵਾ ਫ਼ਿਲਮੀ ਜਗਤ ਅਤੇ ਦੋਹਾਂ ਦੇਸ਼ਾਂ ਦੇ ਰਾਜਨੇਤਾ ਵੀ ਸ਼ਿਰਕਤ ਕਰਨਗੇ। ਮੰਗਲਵਾਰ ਨੂੰ ਦੇਰ ਸ਼ਾਮ ਕਾਜ਼ੀ ਨੇ ਜਿਵੇਂ ਹੀ ਨਿਕਾਹ ਪੜ੍ਹਿਆ ਤਾਂ ਸਾਮਿਆ ਆਰਜ਼ੂ ਹਮੇਸ਼ਾ ਦੇ ਲਈ ਹਸਨ ਅਲੀ ਦੀ ਹੋ ਗਈ।

ਨਿਕਾਹ ਸਮਾਰੋਹ 'ਚ ਕ੍ਰਿਕੇਟਰ ਹਸਨ ਅਲੀ ਦੇ ਪਿਤਾ ਅਜ਼ੀਜ਼ ਅਤੇ ਉਨ੍ਹਾਂ ਦੀ ਮਾਤਾ ਕਨੀਜ਼ ਤੋਂ ਇਲਾਵਾ ਆਰਜ਼ੂ ਦੇ ਪਿਤਾ ਸਾਬਕਾ ਬੀਡੀਪੀਓ ਲਿਆਕਤ ਅਲੀ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਮੀ ਰਈਸਨ ਵੀ ਮੌਜੂਦ ਸਨ।

---------- Forwarded message ---------
From: Kasim Khan <kasim.khan.mewat@gmail.com>
Date: Tue, 20 Aug 2019, 22:11
Subject: 20-8-19 _ mewat _ vivah _ pakistani criketar _ hashan ali & samiya _ nuh1 c
To: Haryana Desk <haryanadesk@etvbharat.com>
Cc: BHUPINDER KUMAR <bjishtu@gmail.com>

संवाददाता नूंह मेवात 
स्टोरी ;-  हसन अली की हुई शामिया आरजू
 पाकिस्तान के तेज गेंदबाज हसन अली और हरियाणा के नूंह ( मेवात) जिले के चंदेनी गांव की सामिया आरजू मंगलवार देर शाम दुबई के आलीशान रिजॉर्ट में परिणय सूत्र में बंध गए । दुबई के आलीशान रिजॉर्ट में हुए निकाह समारोह में दूल्हा तथा दुल्हन पक्ष के तकरीबन 30 लोगों ने भाग लिया । आपको बता दें कि पाकिस्तानी क्रिकेटर तथा नूंह जिले के चंदैनी गांव की शामिया आरजू के बीच रिश्ते की खबरें पिछले करीब एक महीने से सुर्ख़ियों में आई थी । उसके बाद ही तय हो गया था की दोनों 20 अगस्त को दुबई के होटल में निकाह करेंगे और उसके बाद पाकिस्तान में अलीशान रिसेप्शन दिया जाएगा । जिसमें क्रिकेट जगत के अलावा फिल्मी जगत और दोनों देशों के राजनेता भी भाग ले सकते हैं । मंगलवार को देर शाम काजी ने जैसे ही निकाह पढ़ाया तो शामिया हमेशा के लिए हसन अली की हो गई । निकाह समारोह में क्रिकेटर हसन अली के पिता अजीज तथा उनकी अम्मी कनीज के अलावा दुल्हन आरजू के पिता पूर्व बीडीपीओ लियाकत अली के अलावा उनकी अम्मी रईसन भी मौजूद रही और चारों ने नव दंपति को आशीर्वाद दिया । इसके अलावा दूल्हा - दुल्हन के बहन - भाई तथा अन्य परिजन व करीबी रिश्तेदार इस मौके पर मौजूद रहे । 
संवाददाता कासिम खान नूंह मेवात। 
ETV Bharat Logo

Copyright © 2024 Ushodaya Enterprises Pvt. Ltd., All Rights Reserved.