ETV Bharat / international

Trending Video of Pakistani Boy Dance: ਪਾਕਿਸਤਾਨ ਦਾ ਬਾਲੀਵੁੱਡ ਪ੍ਰਤੀ ਪਿਆਰ, ਜੈ-ਜੈ ਸ਼ਿਵਸ਼ੰਕਰ ਗਾਣੇ 'ਤੇ ਡਾਂਸ ਕਰਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ

author img

By

Published : Feb 3, 2023, 5:55 PM IST

Trending Video of Pakistani Boy Dance: ਪਾਕਿਸਤਾਨੀ ਨੌਜਵਾਨ ਬਾਲੀਵੁੱਡ ਗੀਤਾਂ 'ਤੇ ਡਾਂਸ ਕਰਕੇ ਧੂਮ ਮਚਾ ਰਿਹਾ ਹੈ , ਰਿਤਿਕ ਰੋਸ਼ਨ ਦੀ ਫਿਲਮ ਵਾਰ ਦੇ ਗੀਤ ਜੈ-ਜੈ ਸ਼ਿਵਸ਼ੰਕਰ 'ਤੇ ਸ਼ਾਨਦਾਰ ਡਾਂਸ ਕੀਤਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕਾਂ ਵੱਲੋਂ ਮਿਲ ਰਹੇ ਭਰਵੇਂ ਪਿਆਰ ਨਾਲ ਨੌਜਵਾਨ ਦਾ ਹੌਂਸਲਾ ਵੀ ਵੱਧ ਰਿਹਾ ਹੈ।

Pakistani Boy dances on bollywood Song Jai Jai Shivshankar, video viral
Trending Video of Pakistani Boy Dance: ਪਾਕਿਸਤਾਨ ਦਾ ਬਾਲੀਵੁੱਡ ਪ੍ਰਤੀ ਪਿਆਰ,ਜੈ-ਜੈ ਸ਼ਿਵਸ਼ੰਕਰ ਗਾਣੇ 'ਤੇ ਡਾਂਸ ਕਰਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ

ਹੈਦਰਾਬਾਦ: ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਵੇਂ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਦੋਵਾਂ ਗੁਆਂਢੀ ਮੁਲਕਾਂ ਦੇ ਆਮ ਲੋਕਾਂ ਵਿਚਾਲੇ ਇਨਸਾਨੀਅਤ ਅਤੇ ਪਿਆਰ ਦੇਖਣ ਨੂੰ ਮਿਲ ਸਕਦਾ ਹੈ। ਖੇਡਾਂ ਤੋਂ ਲੈ ਕੇ ਮਨੋਰੰਜਨ ਤੱਕ ਭਾਰਤ-ਪਾਕਿ ਸਬੰਧਾਂ ਨੂੰ ਵਾਰ-ਵਾਰ ਦੇਖਿਆ ਗਿਆ ਹੈ। ਇਸਦੀ ਤਾਜ਼ਾ ਮਿਸਾਲ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਇਹ ਵੀਡੀਓ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਫੰਕਸ਼ਨ ਵਿੱਚ ਇੱਕ ਪਾਕਿਸਤਾਨੀ ਮੁੰਡਾ ਬਾਲੀਵੁੱਡ ਗੀਤ ਜੈ-ਜੈ ਸ਼ਿਵ ਸ਼ੰਕਰ ਉੱਤੇ ਜ਼ਬਰਦਸਤ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਭਾਰਤੀ ਗੀਤ ਧੂਮ ਮਚਾ ਰਹੇ ਹਨ: ਭਾਰਤੀ ਗੀਤਾਂ ਦਾ ਕ੍ਰੇਜ਼ ਸਿਰਫ ਭਾਰਤ 'ਚ ਹੀ ਨਹੀਂ, ਦੁਨੀਆ ਦੇ ਹਰ ਕੋਨੇ 'ਚ ਲੋਕ ਬਾਲੀਵੁੱਡ ਤੋਂ ਪੰਜਾਬੀ ਗੀਤਾਂ 'ਤੇ ਨੱਚ ਰਹੇ ਹਨ ਅਤੇ ਰੀਲਾਂ ਦੇ ਦੌਰ ਤੋਂ ਲੈ ਕੇ ਹੁਣ ਤੱਕ ਇਹ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਗੱਲ ਕਰਦੇ ਹਾਂ ਪਾਕਿਸਤਾਨੀ ਨੌਜਵਾਨ ਦੀ ਜਿਸ ਨੇ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਦੇ ਗੀਤ ਬੈਂਗ ਬੈਂਗ 'ਤੇ ਖੂਬ ਡਾਂਸ ਕੀਤਾ ਹੈ।

ਬਹੁਤ ਵਾਇਰਲ ਵੀਡੀਓ : ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਾਲੇ ਕੁੜਤੇ-ਪਜਾਮੇ 'ਚ ਡੀਜੇ ਫਲੋਰ 'ਤੇ ਡਾਂਸ ਕਰ ਰਿਹਾ ਇਹ ਨੌਜਵਾਨ ਆਪਣੇ ਹੀ ਸਵੈਗ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਮਰੀਕਾ 'ਚ ਇਕ ਵਿਆਹ ਦੀ ਵੀਡੀਓ ਹੈ, ਜਿਸ 'ਚ ਇਸ ਪਾਕਿਸਤਾਨੀ ਲੜਕੇ ਨੇ ਜੈ-ਜੈ ਸ਼ਿਵਸ਼ੰਕਰ ਗੀਤ 'ਤੇ ਡਾਂਸ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Sidharth Malhotra-Kiara Advani wedding: 6 ਫਰਵਰੀ ਨੂੰ ਇੱਕ ਦੂਜੇ ਦੇ ਹੋ ਜਾਣਗੇ ਸਿਧਾਰਥ ਅਤੇ ਕਿਆਰਾ, ਇਥੇ ਵਿਆਹ ਬਾਰੇ ਹੋਰ ਪੜ੍ਹੋ

ਜ਼ਿਕਰਯੋਗ ਹੈ ਕਿ ਇਹ ਲੜਕਾ ਇਕ ਤੋਂ ਬਾਅਦ ਇਕ ਬਾਲੀਵੁਡ ਗੀਤਾਂ 'ਤੇ ਵੀਡੀਓ ਬਣਾ ਕੇ ਵਾਇਰਲ ਹੋ ਰਿਹਾ ਹੈ, ਇਕ ਦਮ ਹੀਰੋ ਵਾਂਗ ਲਗ ਰਿਹਾ ਹੈ। ਇੰਸਟਾਗਰਾਮ 'ਤੇ ਵਾਇਰਲ ਰੇਯਾਨ ਸ਼ੇਖ ਨੇ ਆਪਣੇ ਅਕਾਊਂਟ ਤੇ ਜਦ ਇਹ ਵੀਡੀਓ ਨੇ ਸ਼ੇਅਰ ਕੀਤਾ ਤਾਂ ਕੈਪਸ਼ਨ 'ਚ ਲਿਖਿਆ ਹੈ, 'ਬੈਂਗ ਬੈਂਗ... ਇਸ ਵੀਡੀਓ ਨੂੰ ਹੁਣ ਲੋਕ ਦੇਖ ਚੁਕੇ ਹਨ ਅਤੇ ਨਾਲ ਹੀ ਸਾਂਝਾ ਵੀ ਕਰ ਰਹੇ ਹਨ। ਓਹਦਾ ਕਹਿਣਾ ਹੈ ਕਿ ਹੀਰੋ ਦੇ ਰੂਪ 'ਚ ਡਾਂਸ ਕਰੇਗਾ ਸੋਚਿਆ ਵੀ ਨਹੀਂ ਸੀ । ਮੈਂ ਇਸ ਡਾਂਸ ਨੂੰ ਰਿਤਿਕ ਰੋਸ਼ਨ ਦੇ ਗੀਤ 'ਤੇ ਟ੍ਰਾਈ ਕੀਤਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਮੈਂ ਹੋਰ ਕਿਹੜੇ ਗੀਤ 'ਤੇ ਡਾਂਸ ਕੀਤਾ ਸੀ?' ਹੁਣ ਯੂਜ਼ਰਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.