ਤੇਹਰਾਨ: ਇਰਾਨ ਦੇ ਵੱਡੇ ਨੇਤਾ ਆਯਤੁੱਲਾਹ ਸੱਯਦ ਅਲੀ ਖਮੇਨੀ ਨੇ ਹਿੰਦੀ ਵਿੱਚ ਇੱਕ ਟਵਿੱਟਕ ਖਾਤਾ ਬਣਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਨਾਂਅ ਦੇਵਾਨਗਰੀ ਵਿੱਚ ਲਿਖਿਆ ਹੈ ਅਤੇ ਇਸ ਦੀ ਬਾਇਓ ਵਿੱਚ ਇਸਲਾਮ ਕ੍ਰਾਂਤੀ ਦੇ ਸਰਵਉੱਚ ਨੇਤਾ ਹਿੰਦੂ ਵਿੱਚ ਲਿਖਿਆ ਹੈ।
ਇਸ ਤੋਂ ਇਲਾਵਾ ਖੇਮਾਨੀ ਨੇ ਫਾਰਸੀ, ਅਰਬੀ, ਉਰਦੂ, ਫਰੈਂਚ, ਸਪੈਨਿਸ਼, ਰਸ਼ੀਅਨ ਅਤੇ ਅੰਗਰੇਜ਼ੀ ਸਮੇਤ ਕਈ ਹੋਰ ਭਾਸ਼ਾਵਾਂ ਵਿੱਚ ਖਾਤਾ ਖੋਲ੍ਹਿਆ ਹੈ।,
ਖਮਾਨੀ ਦੇ ਨਵੇਂ ਖਾਤੇ ਨਾਲ ਖ਼ਬਰ ਲਿਖੇ ਜਾਣ ਤੱਕ 2450 ਤੋਂ ਜ਼ਿਆਦਾ ਲੋਕ ਜੁੜੇ ਹਨ। ਖਮੇਨੀ ਨੇ ਇਸ ਖਾਤੇ ਤੋਂ ਅਜੇ ਤੱਕ 2 ਟਵੀਟ ਕੀਤੇ ਹਨ ਜੋ ਕਿ ਹਿੰਦੀ ਵਿੱਚ ਕੀਤੇ ਗਏ ਹਨ।
ਖਮੇਨੀ ਨੇ ਪਹਿਲੇ ਟਵੀਟ ਵਿੱਚ ਅੱਲ੍ਹਾ ਦਾ ਜ਼ਿਕਰ ਕੀਤਾ ਹੈ।
-
अल्लाह के नाम से, जो अत्यन्त कृपाशील तथा दयावान है
— आयतुल्लाह सय्यद अली ख़ामेनई (@In_khamenei) August 8, 2020 " class="align-text-top noRightClick twitterSection" data="
">अल्लाह के नाम से, जो अत्यन्त कृपाशील तथा दयावान है
— आयतुल्लाह सय्यद अली ख़ामेनई (@In_khamenei) August 8, 2020अल्लाह के नाम से, जो अत्यन्त कृपाशील तथा दयावान है
— आयतुल्लाह सय्यद अली ख़ामेनई (@In_khamenei) August 8, 2020
-
हालांकि ग़दीर की घटना से हम शीयों का हार्दिक रिश्ता बहुत मज़बूत है लेकिन हक़ीक़त यह है कि ग़दीर की घटना अपने तथ्यों और वास्तविक आत्मा की दृष्टि से केवल शीयों तक सीमित नहीं बल्कि सारी इस्लामी दुनिया से संबंधित है। इसलिए कि ग़दीर की घटना इस्लाम की वास्तविक आत्मा पर आधारित है।
— आयतुल्लाह सय्यद अली ख़ामेनई (@In_khamenei) August 8, 2020 " class="align-text-top noRightClick twitterSection" data="
">हालांकि ग़दीर की घटना से हम शीयों का हार्दिक रिश्ता बहुत मज़बूत है लेकिन हक़ीक़त यह है कि ग़दीर की घटना अपने तथ्यों और वास्तविक आत्मा की दृष्टि से केवल शीयों तक सीमित नहीं बल्कि सारी इस्लामी दुनिया से संबंधित है। इसलिए कि ग़दीर की घटना इस्लाम की वास्तविक आत्मा पर आधारित है।
— आयतुल्लाह सय्यद अली ख़ामेनई (@In_khamenei) August 8, 2020हालांकि ग़दीर की घटना से हम शीयों का हार्दिक रिश्ता बहुत मज़बूत है लेकिन हक़ीक़त यह है कि ग़दीर की घटना अपने तथ्यों और वास्तविक आत्मा की दृष्टि से केवल शीयों तक सीमित नहीं बल्कि सारी इस्लामी दुनिया से संबंधित है। इसलिए कि ग़दीर की घटना इस्लाम की वास्तविक आत्मा पर आधारित है।
— आयतुल्लाह सय्यद अली ख़ामेनई (@In_khamenei) August 8, 2020
ਖਮੇਨੀ 1981 ਤੋਂ 1989 ਤੱਕ ਇਰਾਨ ਦੇ ਰਾਸ਼ਟਰਪਤੀ ਰਹੇ ਚੁੱਕੇ ਹਨ। ਆਯਤੁੱਲਾ ਖਮੇਨੀ 1989 ਤੋਂ ਮਿਡਲ ਈਸਟ ਵਿੱਚ ਸਭ ਤੋਂ ਲੰਬੇ ਸਮੇਂ ਲਈ ਰਾਜ ਦੇ ਮੁਖੀ ਰਹੇ ਹਨ।
ਜ਼ਿਕਰ ਕਰ ਦਈਏ ਕਿ ਇਰਾਨ ਦੇ ਭਾਰਤ ਨਾਲ ਲੰਮੇ ਸਮੇਂ ਤੋਂ ਇਤਿਹਾਸਕ ਸੰਬੰਧ ਹਨ ਅਤੇ ਇਰਾਨ ਦੇ ਨਾਲ ਕਾਰੋਬਾਰ 'ਤੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ, ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਚਾਬਹਾਰ ਬੰਦਰਗਾਹ ਅਤੇ ਚਬਹਾਰ-ਜ਼ੇਹਦਨ ਰੇਲ ਲਿੰਕ ਦੇ ਵਿਕਾਸ ਵਰਗੇ ਪ੍ਰਾਜੈਕਟਾਂ ਨੂੰ ਸਮਝੌਤਾ ਕੀਤਾ ਹੈ।