ETV Bharat / international

ਕੋਵਿਡ-19: 6 ਹਫ਼ਤਿਆਂ ਬਾਅਦ ਇਟਲੀ 'ਚ ਦਰਜ ਕੀਤੀਆਂ ਗਈਆਂ ਇੱਕ ਦਿਨ 'ਚ ਸਭ ਤੋਂ ਘੱਟ ਮੌਤਾਂ - ਇਟਲੀ 'ਚ ਦਰਜ ਕੀਤੀਆਂ ਗਈਆਂ ਇੱਕ ਦਿਨ 'ਚ ਸਭ ਤੋਂ ਘੱਟ ਮੌਤਾਂ

ਇਟਲੀ ਵਿੱਚ 14 ਮਾਰਚ ਤੋਂ ਬਾਅਦ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਦਰਜ ਕੀਤੀ ਗਈ ਹੈ। ਸਿਵਲ ਡਿਫੈਂਸ ਏਜੰਸੀ ਨੇ ਇੱਕ ਦਿਨ ਵਿੱਚ 260 ਮੌਤਾਂ ਦਰਜ ਕੀਤੀਆਂ ਹਨ

corona
corona
author img

By

Published : Apr 27, 2020, 8:22 AM IST

Updated : Apr 27, 2020, 9:35 AM IST

ਰੋਮ: ਇਟਲੀ ਵਿੱਚ 14 ਮਾਰਚ ਤੋਂ ਬਾਅਦ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਦਰਜ ਕੀਤੀ ਗਈ ਹੈ। ਸਿਵਲ ਡਿਫੈਂਸ ਏਜੰਸੀ ਨੇ ਇੱਕ ਦਿਨ ਵਿੱਚ 260 ਮੌਤਾਂ ਦਰਜ ਕੀਤੀਆਂ ਹਨ। ਦੱਸ ਦਈਏ ਕਿ ਅਮਰੀਕਾ ਤੋਂ ਬਾਅਦ ਇਟਲੀ ਵਿੱਚ ਸੱਭ ਤੋਂ ਵੱਧ ਮੌਤਾਂ ਹੋਈਆਂ ਹਨ।

ਇਟਲੀ ਵਿੱਚ 26,644 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿੱਚ ਲਗਾਤਾਰ ਤੀਜੇ ਦਿਨ ਮੌਤਾਂ ਦੇ ਅੰਕੜਿਆਂ ਵਿੱਚ ਗਿਰਾਵਟ ਆਈ ਹੈ। ਸ਼ਨੀਵਾਰ ਨੂੰ ਇਟਲੀ ਵਿੱਚ 415 ਮੌਤਾਂ ਹੋਈਆਂ ਜਦੋਂ ਕਿ ਇਟਲੀ ਤਾਲਾਬੰਦੀ ਤੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਹੈ। ਇਹ ਤਾਂ ਸਪੱਸ਼ਟ ਹੈ ਕਿ ਲੋਂਬਾਰਡੀ ਵਿੱਚ ਕੁੱਝ ਗੜਬੜੀਆਂ ਹੋਈਆਂ, ਜੋ ਉਹ ਖੇਤਰ ਜੋ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਹੋਇਆ ਸੀ। ਇਟਲੀ ਯੂਰਪ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਦੇਸ਼ ਹੈ ਅਤੇ ਅਮਰੀਕਾ ਤੋਂ ਬਾਅਦ ਇਸ ਦੇਸ਼ ਵਿੱਚ ਇਸ ਮਾਰੂ ਵਾਇਰਸ ਕਾਰਨ 26 ਹਜ਼ਾਰ ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ PGI ਨੇ ਕੋਰੋਨਾ ਮਰੀਜ਼ਾਂ 'ਤੇ ਕੀਤਾ ਨਵੀਂ ਦਵਾਈ ਦਾ ਪਰੀਖਣ, MW ਡਰੱਗ ਨੂੰ ਲੈ ਕੇ PGI ਨੇ ਦਿੱਤੀ ਸਫ਼ਾਈ

ਕੋਰੋਨਾ ਵਾਇਰਸ ਸਬੰਧੀ 21 ਫਰਵਰੀ ਨੂੰ ਇਟਲੀ ਵਿੱਚ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਵਿਸ਼ਵ ਸਿਹਤ ਸੰਗਠਨ ਜ਼ੋਰ ਦੇ ਰਿਹਾ ਸੀ ਕਿ ਵਾਇਰਸ ਨੂੰ ‘ਕੰਟਰੋਲ’ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਗੱਲ ਦਾ ਵੀ ਸਬੂਤ ਹੈ ਕਿ ਜਨਸੰਖਿਆ ਅਤੇ ਸਿਹਤ ਸੇਵਾਵਾਂ ਵਿੱਚ ਕਮੀਆਂ ਦੇ ਨਾਲ, ਰਾਜਨੀਤਿਕ ਅਤੇ ਵਪਾਰਕ ਹਿੱਤਾਂ ਨੇ ਲੋਂਬਾਰਡੀ ਦੀ ਇੱਕ ਕਰੋੜ ਅਬਾਦੀ ਨੂੰ ਪ੍ਰਭਾਵਤ ਕੀਤਾ ਅਤੇ ਨਰਸਿੰਗ ਹੋਮ ਵਿੱਚ ਸਭ ਤੋਂ ਦੁਖਦਾਈ ਸਥਿਤੀ ਵੇਖੀ ਗਈ।

Last Updated : Apr 27, 2020, 9:35 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.