ETV Bharat / international

ਭਾਰਤ ਦੀ ਵੱਡੀ ਜਿੱਤ, ICJ ਨੇ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਰੋਕ ਲਗਾਈ

ਨੀਦਰਲੈਂਡ ਦੇ ਹੇਗ ਵਿੱਚ ਸਥਿਤ ਆਈਸੀਜੇ 'ਚ ਪਾਕਿਸਤਾਨ ਵਿੱਚ ਬੰਦ ਭਾਰਤ ਦੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਫੈਸਲਾ ਆ ਗਿਆ ਹੈ। ਭਾਰਤ ਦੀ ਵੱਡੀ ਜਿੱਤ ਹੋਈ ਹੈ, ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਗਈ ਹੈ।

kulbhushan jadhav verdict in ICJ
author img

By

Published : Jul 17, 2019, 6:36 PM IST

Updated : Jul 17, 2019, 7:23 PM IST

ਦ ਹੇਗ: ਨੀਦਰਲੈਂਡ ਦੇ ਹੇਗ ਵਿੱਚ ਸਥਿਤ ਆਈਸੀਜੇ 'ਚ ਪਾਕਿਸਤਾਨ ਵਿੱਚ ਬੰਦ ਭਾਰਤ ਦੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਫੈਸਲਾ ਆ ਗਿਆ ਹੈ। ਭਾਰਤ ਦੀ ਵੱਡੀ ਜਿੱਤ ਹੋਈ ਹੈ, ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਗਈ ਹੈ।

ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਦੇ ਵਕੀਲਾਂ ਦੀ ਟੀਮ ਉੱਥੇ ਮੌਜੂਦ ਹੈ ਤੇ ਖ਼ਬਰ ਆ ਰਹੀ ਹੈ ਕਿ ਉੱਥੇ ਮੌਜੂਦ 16 ਜੱਜ 'ਚੋਂ 15 ਨੇ ਭਾਰਤ ਦੇ ਹੱਕ ਚ ਫੈਸਲਾ ਸੁਣਾਇਆ ਹੈ। ਕੁਲਭੂਸ਼ਣ ਜਾਧਵ ਨੂੰ ਕਾਊਂਸਲਰ ਐਕਸੈੱਸ ਮਿਲ ਗਈ ਹੈ।

ਆਈਸੀਜੇ ਦੀ ਕਾਨੂੰਨੀ ਸਲਾਹਕਾਰ ਰੀਮਾ ਓਮੇਰ ਨੇ ਟਵੀਟ ਕਰ ਕਿਹਾ ਹੈ ਕਿ ਜਾਧਵ ਨੂੰ ਕਾਊਂਸਲਰ ਐਕਸੈੱਸ ਮਿਲੇਗਾ ਅਤੇ ਕੋਰਟ ਨੇ ਪਾਕਿਸਤਾਨ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਨੀਦਰਲੈਂਡ ਦੇ ਹੇਗ ਦੇ ਪੀਸ ਪੈਲੇਸ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਚੀਫ਼ ਜਸਟਿਸ ਅਬਦੁਲਕਾਵੀ ਅਹਿਮਦ ਯੂਸਫ਼ ਨੇ ਫੈਸਲਾ ਪੜ੍ਹਿਆ। ਆਈਸੀਜੇ ਦੇ ਚੀਫ਼ ਜਸਟਿਸ ਯੂਸਫ ਨੇ ਫੈਸਲਾ ਪੜ੍ਹਦਿਆਂ ਇਹ ਗੱਲ ਮੰਨੀ ਕਿ ਪਾਕਿ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਤੇ ਜਾਧਵ ਨੂੰ ਉਸ ਦੇ ਬਣਦੇ ਹੱਕ ਨਹੀਂ ਦਿੱਤੇ ਗਏ।

  • The Court has also said that Jadhav’s death sentence should remain suspended until Pakistan effectively reviews and reconsiders the conviction/sentence in light of Pakistan’s breach of Art 36(1) i.e. denial of consular access and notification pic.twitter.com/nfTbAEQ0q8

    — Reema Omer (@reema_omer) July 17, 2019 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਪਾਕਿ ਆਪਣੇ ਫੈਸਲੇ ਨੂੰ ਮੁੜ ਵਿਚਾਰੇ ਅਤੇ ਜਾਧਵ ਨੂੰ ਕਾਨੂੰਨੀ ਮਦਦ ਮਤਲਬ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਲਈ ਵਕੀਲ ਮੁਹੱਈਆ ਕਰਵਾਏ ਜਾਣ।

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਫੈਸਲਾ ਆਉਣ 'ਤੇ ICJ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

  • I thank the Prime Minister Shri @narendramodi for our initiative to take Jadhav's case before International Court of Justice. /2

    — Sushma Swaraj (@SushmaSwaraj) July 17, 2019 " class="align-text-top noRightClick twitterSection" data=" ">
  • I wholeheartedly welcome the verdict of International Court of Justice in the case of Kulbhushan Jadhav. It is a great victory for India. /1

Intro:Body:

ਭਾਰਤ ਦੀ ਵੱਡੀ ਜਿੱਤ, ICJ ਨੇ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਰੋਕ ਲਗਾਈ

Conclusion:
Last Updated : Jul 17, 2019, 7:23 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.