ETV Bharat / international

ਖ਼ਤਰਨਾਕ !ਸੜਕਾਂ 'ਤੇ ਆਏ ਸੈਂਕੜੇ ਬਾਂਦਰ, ਲੋਕਾਂ ਦੇ ਸੁੱਕੇ ਸਾਹ - ਥਾਈਲੈਂਡ

ਸੋਸ਼ਲ ਮੀਡੀਆ 'ਤੇ ਬਾਂਦਰਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਵੱਡੀ ਗਿਣਤੀ 'ਚ ਬਾਂਦਰ ਸੜਕਾਂ 'ਤੇ ਨਜ਼ਰ ਆ ਰਹੇ ਹਨ।

ਸੜਕਾਂ 'ਤੇ ਆਏ ਸੈਂਕੜੇ ਬਾਂਦਰ
ਸੜਕਾਂ 'ਤੇ ਆਏ ਸੈਂਕੜੇ ਬਾਂਦਰ
author img

By

Published : Aug 2, 2021, 3:20 PM IST

ਥਾਈਲੈਂਡ : ਸੋਸ਼ਲ ਮੀਡੀਆ 'ਤੇ ਬਾਂਦਰਾਂ ਦੇ ਦੋ ਵੱਡੇ ਸਮੂਹ ਦੀ ਆਪਸ 'ਚ ਲੜਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਬਾਂਦਰਾਂ ਨੂੰ ਇੱਕ ਦੂਜੇ ਨਾਲ ਲੜਦੇ ਹੋਏ ਵੇਖਿਆ ਗਿਆ ਹੈ।

  • Fight club! 🐒 Monkeys in Lopburi are at war with each other again. A shortage of food offerings from tourists is said to be the reason the crab-eating macaques have been seen brawling in recent times. #Thailand #Lopburi #Monkeys pic.twitter.com/3Sewoc4g1X

    — Globe - Bangkok’s News + Lifestyle (@GlobeBangkok) July 26, 2021 " class="align-text-top noRightClick twitterSection" data=" ">

ਇਸ ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਾਂਦਰਾਂ ਦਾ ਦੋ ਵੱਡੇ ਸਮੂਹ ਪਹਿਲਾਂ ਪਾਰਕ ਵਿੱਚ ਨਜ਼ਰ ਆ ਰਹੇ ਹਨ। ਕੁੱਝ ਸਮੇਂ ਮਗਰੋਂ ਇਹ ਖ਼ਤਰਨਾਕ ਬਾਂਦਰ ਸੜਕ ਵੱਲ ਜਾਂਦੇ ਵਿਖਾਈ ਦੇ ਰਹੇ ਹਨ। ਸੈਂਕੜੇ ਬਾਂਦਰ ਸੜਕਾਂ 'ਤੇ ਆਉਂਦੇ ਵੇਖ ਲੋਕਾਂ ਦੇ ਸਾਹ ਸੁੱਕ ਗਏ। ਲੋਕਾਂ ਨੇ ਸੜਕ ਵਿਚਾਲੇ ਅਚਾਨਕ ਗੱਡੀਆਂ ਰੋਕ ਲਈਆਂ ਤੇ ਬਾਂਦਰਾਂ ਦੇ ਜਾਣ ਦਾ ਇੰਤਜ਼ਾਰ ਕਰਨ ਲੱਗ ਪਏ। ਇਸ ਦੌਰਾਨ ਥਾਈਲੈਂਡ ਦੀ ਸੜਕਾਂ 'ਤੇ ਭਾਰੀ ਜਾਮ ਲੱਗ ਗਿਆ।

ਇਸ ਘਟਨਾ ਦੇ ਸਬੰਧ 'ਚ ਸਥਾਨਕ ਲੋਕਾਂ ਨੇ ਕਿਹਾ ਕਿ ਸੈਲਾਨੀਆਂ ਵੱਲੋਂ ਭੋਜਨ ਦੀ ਪੇਸ਼ਕਸ਼ਾਂ ਦੀ ਘਾਟ ਦੇ ਕਾਰਨ ਇਹ ਬਾਂਦਰ ਸੜਕਾਂ 'ਤੇ ਆ ਗਏ। ਹਾਲ ਹੀ ਵਿੱਚ ਕੇਕੜੇ ਖਾਣ ਵਾਲੇ ਮੈਕਾਕਸ ਨੂੰ ਝਗੜਾ ਕਰਦੇ ਵੇਖਿਆ ਗਿਆ ਹੈ।

ਇਹ ਵਾਇਰਲ ਵੀਡੀਓ ਥਾਈਲੈਂਡ ਦੇ ਮਸ਼ਹੂਰ ਸੈਰ ਸਪਾਟੇ ਵਾਲੀ ਥਾਂ ਫਰਾਹ ਕਾਨ ਸ਼੍ਰਾਈਨ, ਲੋਪਬੁਰੀ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਵੱਲੋਂ ਪੋਸਟ ਕੀਤਾ ਗਿਆ ਹੈ ਤੇ ਹੁਣ ਤੱਕ ਲੱਖਾਂ ਲੋਕ ਇਸ ਨੂੰ ਵੇਖ ਚੁੱਕੇ ਹਨ।

ਇਹ ਵੀ ਪੜ੍ਹੋ : ਲਾੜੀ ਨੇ ਲਾੜੇ ਨਾਲ ਕੀਤਾ ਅਜਿਹਾ ਕੰਮ, ਵੀਡੀਓ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.