ETV Bharat / international

ਟਰੰਪ ਨੇ ਚੀਨੀ ਵਸਤੂਆਂ 'ਤੇ 10 ਫ਼ੀਸਦੀ ਵਾਧੂ ਕਰ ਲਾਉਣ ਦਾ ਐਲਾਨ - ਟਰੰਪ ਨੇ ਚੀਨੀ ਵਸਤੂਆਂ 'ਤੇ 10 ਫ਼ੀਸਦੀ ਵਾਧੂ ਕਰ ਲਾਉਣ ਦਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਚੀਨ 300 ਅਰਬ ਡਾਲਰ ਦੀਆਂ ਵਸਤੂਆਂ ਉੱਤੇ 10 ਫ਼ੀਸਦੀ ਵਾਧੂ ਕਰ ਲਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਸਮਾਂ ਆ ਗਿਆ ਹੈ ਹੁਣ ਅਮਰੀਕਾ ਨੂੰ ਚੀਨ ਲਈ ਬਦਲਣਾ ਹੋਵੇਗਾ।

ਟਰੰਪ ਨੇ ਚੀਨੀ ਵਸਤੂਆਂ 'ਤੇ 10 ਫ਼ੀਸਦੀ ਵਾਧੂ ਕਰ ਲਾਉਣ ਦਾ ਐਲਾਨ
author img

By

Published : Aug 3, 2019, 10:04 AM IST

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ 300 ਅਰਬ ਡਾਲਰ ਦੀਆਂ ਵਸਤੂਆਂ ਉੱਤੇ ਵਾਧੂ 10 ਫ਼ੀਸਦੀ ਕਰ ਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਚੀਨ ਉੱਤੇ ਸਖ਼ਤ ਹੁੰਦੇ ਹੋਏ ਕਿਹਾ ਕਿ ਹੁਣ ਚੀਨ ਲਈ ਬਦਲਣ ਦਾ ਸਮਾਂ ਆ ਗਿਆ ਹੈ।

ਟਰੰਪ ਨੇ 1 ਅਗਸਤ ਤੋਂ ਬਾਅਦ ਇੱਕ ਟਵੀਟ ਕਰਦੇ ਹੋਏ ਕਿਹਾ ਕਿ ਨਵਾਂ ਕਰ 1 ਸਤੰਬਰ ਤੋਂ ਲਾਗੂ ਹੋਵੇਗਾ। ਇਹ 250 ਅਰਬ ਡਾਲਰ ਦੇ ਚੀਨੀ ਸਮਾਨ ਉੱਤੇ ਪਹਿਲਾਂ ਤੋਂ ਲੱਗੇ 25 ਫ਼ੀਸਦੀ ਕਰ ਤੋਂ ਵਾਧੂ ਹੈ।

ਟਰੰਪ ਨੇ ਚੀਨੀ ਵਸਤੂਆਂ 'ਤੇ 10 ਫ਼ੀਸਦੀ ਵਾਧੂ ਕਰ ਲਾਉਣ ਦਾ ਐਲਾਨ
ਟਰੰਪ ਨੇ ਚੀਨੀ ਵਸਤੂਆਂ 'ਤੇ 10 ਫ਼ੀਸਦੀ ਵਾਧੂ ਕਰ ਲਾਉਣ ਦਾ ਐਲਾਨ

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਈ ਸਾਲਾਂ ਤੋਂ ਚੀਨ ਸੈਂਕੜੇ ਅਰਬ ਡਾਲਰ ਇਥੋਂ ਲੈ ਕੇ ਜਾ ਰਿਹਾ ਹੈ। ਅਸੀਂ ਚੀਨ ਦਾ ਪੁਨਰ-ਨਿਰਮਾਣ ਕੀਤਾ ਹੈ। ਅੰਤ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਚੀਜਾਂ ਨੂੰ ਬਦਲਦੇ ਹਾਂ। ਜੇ ਉਹ ਸਾਡੇ ਨਾਲ ਵਪਾਰ ਨਹੀਂ ਕਰਨਾ ਚਾਹੁੰਦੇ ਤਾਂ ਮੇਰੇ ਲਈ ਠੀਕ ਹੀ ਰਹੇਗਾ। ਇਸ ਨਾਲ ਸਾਡਾ ਕਾਫ਼ੀ ਪੈਸਾ ਬਚੇਗਾ।

ਇਹ ਵੀ ਪੜ੍ਹੋ : ਅਮਰੀਕਾ-ਮੈਕਸਿਕੋ ਕੰਧ ਉੱਤੇ ਲੋਕਾਂ ਨੇ ਲਿਆ ਝੂਟਿਆਂ ਦਾ ਆਨੰਦ

ਉਨ੍ਹਾਂ ਕਿਹਾ, ਅਸੀਂ ਆਪਣੇ ਦੇਸ਼ ਵਿੱਚ ਵਿਕ ਰਹੇ 300 ਅਰਬ ਡਾਲਰ ਦੇ ਚੀਨ ਦੀਆਂ ਵਸਤੂਆਂ ਉੱਤੇ ਕਰ ਲਾਇਆ ਹੈ। ਉਹ ਆਪਣੀ ਮੁਦਰਾ ਦਾ ਬਦਲਾਅ ਕਰਦੇ ਹਨ ਅਤੇ ਇਥੋਂ ਪੈਸਾ ਲੈ ਜਾਂਦੇ ਹਨ।

ਟਰੰਪ ਨੇ ਕਿਹਾ, ਇਸੇ ਕਾਰਨ ਹੁਣ ਅਸੀਂ ਚੀਨ ਤੋਂ ਅਰਬਾਂ ਡਾਲਰ ਵਸੂਲ ਰਹੇ ਹਾਂ। ਅਸਲ ਵਿੱਚ ਬਿਲਕੁਲ ਵੀ ਮੁਦਰਾ ਸਫ਼ੀਤੀ ਨਹੀਂ ਹੈ। ਇਸ ਨਾਲ ਸਾਡੇ ਉਪਭੋਗਤਾਵਾਂ ਉੱਤੇ ਕੋਈ ਬੋਝ ਨਹੀਂ ਪੈ ਰਿਹਾ ਹੈ ਬਲਕਿ ਚੀਨ ਇਸ ਦਾ ਭੁਗਤਾਨ ਕਰ ਰਿਹਾ ਹੈ।

Intro:Body:

aa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.