ETV Bharat / international

ਟਰੰਪ ਦਾ ਵਾਅਦਾ, ਸਾਰੀਆਂ ਨੂੰ ਮੁਫ਼ਤ ਮਿਲੇਗੀ ਏਂਟੀਬਾਡੀ - ਬਾਇਡੇਨ

ਅਮਰੀਕਾ 'ਚ 3 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੈ। ਸਾਰੇ ਉਮੀਦਵਾਰ ਵੋਟਰਾਂ ਨੂੰ ਲੁਭਾਉਣ 'ਚ ਲੱਗੇ ਹੋਏ ਹੈ। ਇਸ ਕੜੀ 'ਚ ਰਾਸ਼ਟਰਪਤੀ ਟਰੰਪ ਨੇ ਵਾਅਦਾ ਕੀਤਾ ਕਿ ਉਹ ਸਾਰੇ ਅਮਰੀਕਾ ਦੇ ਹਰ ਨਾਗਰਿਕਾਂ ਨੂੰ ਮੁਫ਼ਤ ਏਂਟੀਬਾਡੀ ਦੇਣਗੇ।

ਟਰੰਪ ਦਾ ਵਾਅਦਾ, ਸਾਰੀਆਂ ਨੂੰ ਮੁਫ਼ਤ ਮਿਲੇਗੀ ਏਂਟੀਬਾਡੀ

author img

By

Published : Oct 18, 2020, 6:59 PM IST

ਵਿਸਕਾਨਸਿਨ: ਆਪਣੇ ਸਮਰਥਕਾਂ ਨੂੰ ਲੁਭਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸਾਰੇ ਅਮਰੀਕਨ ਨਾਗਰਿਕਾਂ ਨੂੰ ਮੁਫ਼ਤ ਏਂਟੀਬਾਡੀ ਦੇਣ ਦਾ ਵਾਅਦਾ ਕੀਤਾ ਹੈ।

ਟਰੰਪ ਨੇ ਸ਼ਨਿਵਾਰ ਨੂੰ ਜਾਨਸੇਵਿਲ, ਵਿਸਕਾਸਿਨ 'ਚ ਆਪਣੀ ਰੈਲੀ 'ਚ ਕਿਹਾ ਕਿ ਉਹ ਸਾਰੀਆਂ ਲਈ ਮੁਫ਼ਤ ਏਂਟੀਬਾਡੀ ਉਪਲੱਬਧ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਚੋਣਾਂ ਟਰੰਪ ਸੁਪਰ ਰਿਕਵਰੀ ਤੇ ਬਾਇਡੇਨ ਡਿਪਰੇਸ਼ਨ ਦੇ ਵਿੱਚ ਇੱਕ ਵਿਕਲਪ ਹੈ।

ਇਸ ਤੋਂ ਪਹਿਲਾਂ, ਮਿਸ਼ਿਗਨ 'ਚ ਇੱਕ ਰੈਲੀ 'ਚ ਬੋਲਦੇ ਹੋਏ ਟਰੰਪ ਨੇ ਚਿਤਾਵਨੀ ਦਿੱਤੀ ਕਿ ਨਵੰਬਰ ਦੇ ਚੋਣਾਂ 'ਚ ਇੱਕ ਡੈਮੋਕਰੇਟਿਕ ਜਿੱਤ ਮਿਸ਼ਿਗਨ 'ਚ ਕੋਰੋਨਾ ਵਾਇਰਸ ਦੀ ਸਥਿਤੀ ਖਰਾਬ ਬਣਾ ਸਕਦੀ ਹੈ, ਅਤੇ ਇਹ ਹੀ ਹਾਲ ਪੂਰੇ ਅਮਰੀਕਾ ਦਾ ਹੋਵੇਗਾ।

ਟਰੰਪ ਨੇ ਕਿਹਾ ਕਿ ਬਾਇਡਨ ਇੱਕ ਗਲਤ ਤਾਲਾਬੰਦੀ ਕਰ ਦੇਣਗੇ, ਪੂਰਾ ਦੇਸ਼ ਬੰਦ ਹੋ ਜਾਵੇਗਾ, ਵੈਕਸੀਨ ਜਲਦੀ ਨਹੀਂ ਮਿਲੇਗੀ ਤੇ ਮਹਾਂਮਾਰੀ ਲੰਬੇ ਸਮੇਂ ਤੱਕ ਚੱਲਦੀ ਰਹੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.